ਵਿਸ਼ਵਾਸਵਿਸ਼ਵਾਸ ਇਕ ਅਜਿਹੀ ਚੀਜ ਹੈ ਜਿਸ ਨਾਲ ਤੁਸੀ ਉਹ ਚੀਜ ਪ੍ਰਾਪਤ ਕਰ ਸਕਦੇ ਹੋ ਜੋ ਕਿਸੇ ਹੋਰ ਤਰੀਕੇ ਨਾਲ ਨਹੀਂ ਪ੍ਰਾਪਤ ਕਰ ਸਕਦੇ ਹੋ ਪਰ ਵਿਸ਼ਵਾਸ ਕਰਦੇ ਕਰਦੇ ਕਦੇ ਕਦੇ ਅੰਧਵਿਸ਼ਵਾਸ ਵਿਚ ਫਸਣ ਦਾ ਵੀ ਡਰ ਰਹਿੰਦਾ ਹੈ ਇਸ ਲਈ ਹਮੇਸ਼ਾ ਹੀ ਦਿਲ ਅਤੇ ਦੀਮਾਗ ਦੋਹਾਂ ਤੋ ਹੀ ਕੰਮ ਲੈਣਾ ਚਾਹੀਦਾ ਹੈ ।
ਜੇਕਰ ਅੰਧਵਿਸ਼ਵਾਸ ਵਿਚ ਤੁਸੀ ਫਸ ਗਏ ਹੋ ਤਾ ਤਹਾਨੂੰ ਦੀਮਾਗ ਸਹਾਰਾ ਲੈ ਕੇ ਇਸ ਵਿਚੋ ਨਿਕਲਣਾ ਪਵੇਗਾ
ਪਰ ਇਹ ਵੀ ਯਾਦ ਰਖਣਾ ਜਰੂਰੀ ਹੈ ਕਿ ਰੱਬ ਸਿਰਫ ਵਿਸ਼ਵਾਸ ਨਾਲ ਹੀ ਮਿਲ ਸਕਦਾ ਹੈ ।

Comments

bahut achha khyaal hai vinod ji
aapne vichaar nu hor vi visthaar nal likho ,
bahaut achha lage ga
Vinod kumar said…
ਧੰਨਵਾਦ ਹੋਸਲਾ ਵਦਾਉਣ ਲਈ