-->

ਗੁਗਲ ਰਾਹੀ ਹੋ ਰਿਹਾ ਹੋ ਸੈਕਸ ਦਾ ਕਰੋੜਾਂ ਰੁਪਿਆ ਦਾ ਵਪਾਰ

ਹਰ ਕੋਈ ਅਜ ਗੂਗਲ ਦੀ ਜੈ ਜੈ ਕਾਰ ਕਰ ਰਿਹਾ ਹੈ ਪਰ ਤੁਹਾਨੂੰ ਸ਼ਾਇਦ ਪਤਾ ਨਹੀ ਕਿ ਇਸ ਰਾਹੀ ਕਰੋੜਾਂ ਰੁਪਇਆ ਦਾ ਸੈਕਸ ਦਾ ਵਪਾਰ ਵੀ ਹੋ ਰਿਹਾ ਹੈ ਤੇ ਨੋਜਵਾਨ ਪੀੜੀ ਗਲਤ ਰਸਤੇ ਵਲ ਜਾ ਰਿਹੀ ਹੈ ਜਿਥੇ ਸਿਰਫ ਅਸੀ ਅਪਣੇ ਗੁਰੂਆਂ ਦੀ ਆਗਿਆ ਦਾ ਉਲਗਨ ਕਰਨਾ ਹੀ ਸਿਖ ਸਕਦੇ ਹਾ ਸਭ ਤੋ ਵਡਾ ਨੁਕਸਾਨ ਸਾਡੇ ਚਰਿਤਰ ਦਾ ਹੋ ਰਿਹਾ ਕਿਉਕਿ ਗੁਗਲ ਜੋ ਸਾਨੂੰ ਸੈਕਸ ਦੀ ਤਸਵੀਰ ਦਿਖਾ ਰਿਹਾ ਹੈ ਉਹੋ ਸਾਡੇ ਸੰਸਕਰਤੀ ਨੂੰ ਖਤਮ ਕਰਨ ਵਾਲਾ ਹੈ ਇਸ ਲਈ ਸਾਨੂੰ ਆਪਣਾ ਬਚੀਆ ਨੂੰ ਪਹਿਲਾ ਤੋ ਹੀ ਸਿਖਾਣਾ ਹੋਵੇਗਾ ਕਿ ਇਹ ਸੈਕਸ ਜੋ ਵੀ ਹੈ ਸਭ ਗੁਗਲ ਜਾਲ ਦੇ ਵਪਾਰ ਦਾ ਹਿਸਾ ਹੈ ਤੇ ਸਾਨੂੰ ਇਸ ਨੂੰ ਨਾ ਦੇਖ ਕੇ ਇਕ ਪਾਸੇ ਆਪਣੇ ਕਰੈਕਟ ਦੀ ਰਖਿਆ ਕਰਨੀ ਹੈ ਤੇ ਦੁਜੇ ਪਾਸੇ ਸਾਨੂੰ ਗੁਗਲ ਤੋ ਚੰਗੇ ਤੇ ਗਿਆਨ ਵਾਲੀ ਗੱਲਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਹੈ

1 comment:

Powered by Blogger.