ਮਾਸ ਖਾਣ ਨਾਲ ਨੁਕਸਾਨ

ਪਿਆਰੇ ਦੋਸਤੋ ਰੱਬ ਨੇ ਜਦੋ ਸਾਨੂੰ ਬਣਾਇਆ ਸੀ ਤਾ ਉਸ ਨੇ ਸਾਨੂੰ ਪੁਰਣ ਰੂਪ ਸ਼ਾਕਾਹਾਰੀ ਬਣਾਇਆ ਸੀ ਇਹ ਗਲਤ ਧਾਰਣਾ ਹੈ ਕਿ ਮਨੁਖ ਸ਼ੁਰੂ ਤੋ ਮਾਸਾਹਾਰੀ ਸੀ । ਕਿਉਕਿ ਮਾਸ ਕਦੇ...

ਪਿਆਰੇ ਦੋਸਤੋ

ਰੱਬ ਨੇ ਜਦੋ ਸਾਨੂੰ ਬਣਾਇਆ ਸੀ ਤਾ ਉਸ ਨੇ ਸਾਨੂੰ ਪੁਰਣ ਰੂਪ ਸ਼ਾਕਾਹਾਰੀ ਬਣਾਇਆ ਸੀ ਇਹ ਗਲਤ ਧਾਰਣਾ ਹੈ ਕਿ ਮਨੁਖ ਸ਼ੁਰੂ ਤੋ ਮਾਸਾਹਾਰੀ ਸੀ । ਕਿਉਕਿ ਮਾਸ ਕਦੇ ਵਿ ਮਨੁੱਖ ਦਾ ਭੋਜਨ ਨਹੀ ਰਿਹਾ ਇਹ ਗਲ ਸਹੀ ਹੈ ਆਗਿਆਨਤਾ ਕਰਕੇ ਮਨੁੱਖ ਮਾਸ ਖਾਦਾ ਰਿਹਾ ਹੈ ਪਰ ਇਸ ਨਾਲ ਉਸ ਕਈ ਭਿਆਨਕ ਰੋਗ ਵੀ ਲਗੇ ਹਨ ।
ਦੋਸਤੋ ਅਜ ਮੈਂ ਤੁਹਾਨੂੰ ਮਾਸ ਖਾਣ ਦੇ ਨੁਕਸਾਨ ਦਸਣ ਜਾ ਰਿਹਾ ।
 1. ਮਾਸ ਖਾਣ ਨਾਲ ਨੁਕਸਾਨ Side - Effect of Eating The meat , chicken and eggs ਨੂੰ ਪਹਿਲਾ ਵਿਚ ਵੀ ਪੜੋ ।
 2. ਮਾਸ ਖਾਣ ਮਨੂਖ ਦੀ ਬੁਧੀ ਨਸ਼ਟ ਹੋ ਜਾਦੀ ਹੈ ਜਿਸ ਕਰਕੇ ਮਨੁੱਖ ਸਹੀ ਨਿਣਨੇ ਨਹੀਂ ਲੈ ਸਕਦਾ ।
 3. ਮਾਸ ਖਾਣ ਨਾਲ ਮਨੁੱਖ ਵਿਚ ਮਾਸਾਹਾਰੀ ਜਾਨਵਰਾਂ ਵਰਗਾ ਸਭਾਵ ਪੈਦਾ ਹੋ ਜਾਦਾਂ ਹੈ ਜਿਸ ਨਾਲ ਉਸ ਵਿਚ ਮਤਲਬੀ ਬਣਨ ਦੇ ਗੁਣ ਪੈਦਾ ਹੁੰਦੇ ਹੈ ਜੋ ਕਿ ਦੇਸ਼ ਦਾ ਵਿਕਾਸ ਨਹੀ ਕਰ ਸਕਦੇ ।
 4. ਮਾਸ ਖਾਣ ਨਾਲ ਸਾਨੂੰ ਕਈ ਤਰਾਂ ਦੀਆਂ ਬੀਮਾਰੀਆਂ ਲਗ ਜਾਦੀਆਂ ਹਨ ਜਿਨਾਂ ਦਾ ਇਲਾਜ ਸਭੰਵ ਵੀ ਨਹੀਂ ਹੈ ।
 5. ਮਾਸ ਖਾਣ ਨਾਲ ਸ਼ਰੀਰ ਵਿਚ ਵਾਧੂ ਚਰਬੀ ਬਣ ਜਾਦੀ ਹੈ ਜੋ ਕਿ ਹੋਰ ਬੀਮਾਰਿਆ ਪੈਦਾ ਕਰਦੀ ਹੈ ।
 6. ਮਾਸ ਖਾਣ ਨਾਲ ਅਸੀਂ ਬੇਜਬਾਨ ਜੀਵਾ ਦੀ ਹਤਿਆ ਦੇ ਦੋਸ਼ੀ ਬਣ ਜਾਦੇਂ ਹਾਂ
 7. ਮੈਂ ਤਾਂ ਇਥੇ ਤਕ ਕਹਾਂਗਾ ਕਿ ਜੇਕਰ ਅਸੀਂ ਮਾਸ ਕਟਦਾ ਵੀ ਦੇਖਦੇ ਹਾਂ ਤਾਂ ਵਿ ਜੇਕਰ ਇਸ ਪਾਪ ਦਾ ਵਿਰੋਧ ਨਹੀਂ ਕਰਦੇ ਤਾਂ ਵਿ ਇਸ ਪਾਪ ਦੇ ਭਾਗੀ ਹੁੰਦੇ ਹਾਂ ।
 8. ਮਾਸ ਖਾਣ ਨਾਲ ਮਨੁੱਖ ਵਿਚ ਧਾਰਮਿਕ ਗੁਣ ਸਮਾਪਤ ਹੋ ਜਾਦੇੰ ਹਨ ।

ਇਸ ਕਰਕੇ ਸਾਨੂੰ ਕਦੇ ਵੀ ਮਾਸ ਨਹੀਂ ਖਾਣਾ ਚਾਹਿਦਾ ।

ਇਹ ਵੀ ਪੜੋ -

My thought on Shri Guru Nanak Dev Ji

My thoughts on Guru Gobind Singh Ji

ਜੀਵਨ ਦੇ ਕੁਝ ਚੰਗੇ ਅਸੂਲ

COMMENTS

BLOGGER: 1
 1. VINOD JI SAT SRI AKAAL
  bahut achha kikhde ho tusi mubarkaN

  PehlaN ih sapashat kar deva ke main ajj tak meat da sawaad tak nahi dekheya .

  Duji gal

  Heart- attack

  Blocking heart vanes

  Cancer

  Piles

  fatness

  Diabetes

  Eye problems

  Joint Pain

  Stones in kidney

  liver problems

  ih sariya beemareeya ohna loka nu vi han jo meat nahi khaande

  main kyee aise loka nu jaanda han jo sirf meat nahi khaande par har samajik augun ohna vich hai , ninda chugli. kise da paisa lai ke naa modna. kise dee dhee bhain bare galat galla karaneeya

  kyee aise bande ne jo meat khaande ne par kise de dukh nu apna dukh samjhade ne , jo galla guru peera ne daseeya e ohna te har vele phull charhaunde ne
  ohna vicho kihde thek ne ???


  mera khyaal hai ke meat khana ya na khana vali gal nahi , sirf khaan lyee hi jiauna is tarah de haalaat paida karda hai

  mere ih khyaal han , je aap ji nu achhe na lagge hon ta pls muaaf kar dena

  ReplyDelete

http://www.krantikari.org/2017/07/krantikari-ram-parsad-bismil-biography-in-hindi.html
Name

100 ਰੁਪਏ,4,accounting,3,advertisement,2,anaam,2,baba farid,1,corruption,1,cpm,1,education,5,Email or sms,2,feature,2,goat farming,1,guide,1,Gurdwara,2,gurmuki,1,guru nanak dev ji,2,health,1,host,1,infographics,2,internet,7,investment,6,japji sahib,1,lafzan da pul,1,laugh,1,maths,1,mba,1,music,3,nasa,1,punjabi language,2,punjabi site,1,real estate,1,sex,2,sky,1,sms,1,Software,8,song,2,space,1,technology,11,video,4,website,1,ਅਜਾਦੀ,2,ਅਨਾਮ,1,ਐਸ ਐਮ ਐਸ,1,ਐਹਕਾਂਰ,1,ਐਮ. ਬੀ. ਏ .,1,ਇਹਸਾਸ,1,ਇਕ,1,ਇਕ ਕਰੋੜ,2,ਇੰਟਰਨੈੱਟ,4,ਇਮਾਨਦਾਰੀ,3,ਸੰਗੀਤ,3,ਸਚ,2,ਸੰਪਤੀ,3,ਸ਼ਰਾਬ,1,ਸਲਾਹ,6,ਸਾਇਟ,4,ਸਿਹਤ,9,ਸਿਖਿਆ,13,ਸਿੱਖਿਆ,20,ਸਿਟੀਬੈਂਕ,1,ਸੁਰਖਿਆ,2,ਸੈਕਸ,9,ਸੋਫਟਵੇਯਰ,6,ਕਪੜੇ,1,ਕੰਪਿਉਟਰ,9,ਕਮਾਈ,3,ਕਰੋਧ,3,ਕਾਮਵਾਸਨਾ,1,ਕਿਵੇਂ,2,ਖਰਚ,2,ਖੋਜ,1,ਖੋਜ ਇੰਜਨ,1,ਗੱਲਤੀ,3,ਗਿਆਨ,8,ਗੀਤ,3,ਗੁਗਲ,7,ਗੁਗਲ ਅਰਥ,1,ਗੁਰੂ,1,ਗੁਰੂ ਨਾਨਕ ਦੇਵ ਜੀ,2,ਗੁਰੂਦਆਰਾ,2,ਗੁਰੂਦਵਾਰਾ,1,ਗੁਰੂਦੁਆਰਾ,1,ਗੂਗਲ,3,ਗੂਗਲ ਅਰਥ,1,ਘੜੀ,1,ਘਾਟਾ,1,ਚੰਡੀਗੜ,1,ਚੀਨ,1,ਚੋਰ,1,ਚੋਰੀ,1,ਟਕਨੀਕ,4,ਤਕਨੀਕ,7,ਤਿਉਹਾਰ,1,ਦੁੱਖ,2,ਦੇਸ਼ ਭਗਤੀ,2,ਦੇਸ਼ਭਗਤੀ,1,ਧੰਨ,7,ਧਰਮ,4,ਪਸ਼ੂ ਪਾਲਣ,2,ਪੰਜਾਬ,4,ਪੰਜਾਬੀ,51,ਪੰਜਾਬੀ ( ਮੇਰੀ ਅਵਾਜ ),6,ਪੰਜਾਬੀ ਟਾਇਪਿੰਗ,3,ਪੰਜਾਬੀ ਯੂਨੀਵਰਸੀ,2,ਪਟਿਆਲਾ,2,ਪਰਦੁਸ਼ਣ,1,ਪੜਾਈ,11,ਪਾਕਿਸਤਾਨ,1,ਫਲਾਂ ਦੇ ਲਾਭ,1,ਬਕਰੀ,1,ਬਰਮਗਿਆਨੀ,4,ਬਰਮਚਾਰਿਆ,2,ਬਰਮਚਾਰੀ,1,ਬਲਾਗ,3,ਬਲੈਕ ਮਾਰਕਿਟਿੰਗ,2,ਬਲੋਗ,4,ਭਗਤ ਸਿੰਘ,1,ਭਰਸ਼ਟਾਚਾਰ,1,ਭਾਸ਼ਾ,2,ਭਾਰਤ,3,ਭੋਜਨ,1,ਮੰਡੀ ਗੋਬਿੰਦਗੜ,1,ਮਦਨ ਲਾਲ ਢੀਂਗਰਾ,1,ਮਨ,3,ਮਨ ਪੰਸਦ,4,ਮਾਇਆ,3,ਮੇਰਾ,1,ਮੋਹ,1,ਮੋਬਾਇਲ,2,ਯੂਐਸਏ,2,ਰਸੀਦ,2,ਰਿਸ਼ਵਤ,1,ਲਫਜਾ ਦੇ ਪੁਲ,1,ਲਾਭ,4,ਲਾਲਚ,1,ਲੇਖ,17,ਲੇਖਾਂ ਦੀ ਲਿਸਟ,1,ਲੇਖਾ ਵਿਧੀ,1,ਲੇਖਾਂਕਣ,4,ਲੇਖਾਵਿਧੀ,2,ਲੋਭ,3,ਵਪਾਰ,22,ਵਾਤਾਵਰਣ,1,ਵਿਚਾਰ,21,ਵਿਡਿਉ,1,ਵਿਤ,3,ਵਿਦਿਆਰਥੀ,3,ਵੈਬ,3,ਵੈਬਸਾਇਟ,6,
ltr
item
ਪੰਜਾਬੀ ( ਮੇਰੀ ਅਵਾਜ ): ਮਾਸ ਖਾਣ ਨਾਲ ਨੁਕਸਾਨ
ਮਾਸ ਖਾਣ ਨਾਲ ਨੁਕਸਾਨ
ਪੰਜਾਬੀ ( ਮੇਰੀ ਅਵਾਜ )
https://punjabi.svtuition.com/2009/01/blog-post_28.html
https://punjabi.svtuition.com/
https://punjabi.svtuition.com/
https://punjabi.svtuition.com/2009/01/blog-post_28.html
true
4484984108548563420
UTF-8
Loaded All Posts Not found any posts VIEW ALL Readmore Reply Cancel reply Delete By Home PAGES POSTS View All RECOMMENDED FOR YOU LABEL ARCHIVE SEARCH ALL POSTS Not found any post match with your request Back Home Sunday Monday Tuesday Wednesday Thursday Friday Saturday Sun Mon Tue Wed Thu Fri Sat January February March April May June July August September October November December Jan Feb Mar Apr May Jun Jul Aug Sep Oct Nov Dec just now 1 minute ago $$1$$ minutes ago 1 hour ago $$1$$ hours ago Yesterday $$1$$ days ago $$1$$ weeks ago more than 5 weeks ago Followers Follow THIS PREMIUM CONTENT IS LOCKED STEP 1: Share to a social network STEP 2: Click the link on your social network Copy All Code Select All Code All codes were copied to your clipboard Can not copy the codes / texts, please press [CTRL]+[C] (or CMD+C with Mac) to copy