-->

ਗੁਰੂ ਨਾਨਕ ਦੇਵ ਜੀ ਦੀ ਲਿਖੀ ਹੋਈ ਬਾਣੀ ਜਪੁਜੀ ਸਾਹਿਬ ਦੀ ਗਹਰਾਈ ਤੇ ਵਿਚਾਰ ਕਰੋ

 ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਤੇ ਮੈਂ ਉਨਾ ਦੀ ਬਾਣੀ ਜਪੁਜੀ ਸਾਹਿਬ ਜਪੁਜੀ ਸਾਹਿਬ ਨੂੰ ਪੜ ਰਿਹਾ ਸੀ ਤੇ ਜਦੋ ਮੈ

ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥ ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥ ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥ ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥22॥

ਤੇ  ਪਹੁੰਚਿਆ ਤਾਂ ਗੁਰੂ ਨਾਨਕ ਦੇਵ ਦੀ ਬਾਣੀ ਦੀ ਗਹਿਰਾਈ ਦਾ ਅਹਿਸਾਸ ਹੋਈਆ 520  ਸਾਲ  ਪਹਿਲਾ ਜੋ ਉਨਾ ਨੇ ਗਲ ਕਹੀ ਸੀ ਉਹ ਅਜ ਬਿਲਕੁਲ ਵਿਗਿਆਨ ਦੇ ਨਜਰਏ ਨਾਲ ਵੀ ਸਚ ਹੋ ਰਹੀ ਹੈ ਆਉ ਦੇਖਿਏ ਕਿਵੇ

ਜਿਵੇ ਅਸੀ ਗੁਗਲ ਅਰਥ ਤੇ ਜਾ ਕੇ ਦੇਖ ਸਕਦੇ

ਤੇ ਇਸ ਵਿਚ ਇਨੇ ਤਾਰੇ , ਤੇ ਗ੍ਰਹਿ ਨਜਰ ਆਉਣ ਗੇ ਕਿ ਤੁਸੀ ਅਪਣੀ ਸਾਰੀ ਜੰਦਗੀ ਗੁਜਾਰ ਦਿਉ ਤਾ ਵੀ ਇਸ ਦਾ ਅੰਤ ਨਹੀ ਪਾ ਸਕਦੇ  । ਅਜ ਚਾਹੇ ਨਾਸਾ ਨੇ ਇਨਾ ਤਾਰਿਆ ਤੇ ਗ੍ਰਹਿਵਾ ਨੂੰ ਨਾਂ ਦੇਣਾ ਸ਼ੁਰੂ ਕਰ ਦਿਤਾ ਹੈ ਪਰ ਸ਼੍ਰੀ ਗੁਰੂ ਨਾਨਕ ਦੇਵ ਜੀ

ਤਾਂ ਪਹਿਲਾ ਹੀ ਇਨਾ ਬਾਰੇ ਸਾਰਾ ਕੁਝ ਜਾਣਦੇ ਸੀ ਤੇ ਆਮ ਜਨਤਾ ਨੂੰ ਇਹ ਹੀ ਕਿਹਾ ਕਰਦੇ ਸਨ ਕਿ ਅਕਾਲ ਪੁਰਖ ਨੇ ਇਹ ਸਭ ਕੁਝ ਤੇਰੇ ਹੀ ਭਲੇ ਵਾਸਤੇ ਕੀਤਾ ਹੈ ਪਰ ਤੁੰ ਮੁਰਖ ਉਸ ਰਬ ਦਾ ਇਕ ਘੜੀ ਨਾਮ ਵੀ ਨਹੀ ਲੈ ਸਕਦਾ

ਗੁਰੂ ਨਾਨਕ ਦੇਵ ਜੀ ਤੋ ਵਡਾ ਵਿਗਿਆਨਕ ਕੋਈ ਹੋਈਆ ਹੀ ਨਹੀ ਜਿਸ ਨੂੰ ਨਾ ਸਿਰਫ ਇਸ ਬਰਮਾੰਡ ਦਾ ਸਗੋ ਲਖਾਂ ਅਜਿਹਾ ਹੋ ਬਰਮਾੰਡ ਦਾ ਵੀ ਗਿਆਨ ਹੋਵੇ

ਇਸ ਲਈ ਪਿਆਰੇ ਸਾਥਿਓ ਸਾਨੂੰ ਜਪੁਜੀ ਸਾਹਿਬ ਦਾ ਪਾਠ ਕਰਦੇ ਰਹਿਣਾ ਚਾਹਿਦਾ ਹੈ ਤੇ ਗੁਰੂ ਜੀ ਦੇ ਗਿਆਨ ਦੀ ਗਹਿਰਾਈ ਤੇ ਵੀ ਵਿਚਾਰ ਕਰਨਾ ਚਾਹਿਦਾ ਹੈ ਤਾਂ ਅਸੀ ਇਸ ਜੀਵਨ ਨੂੰ ਖੁਸ਼ੀਆ ਭਰੀਆ ਬਣਾ ਸਕਦੇ ਹਾਂ

4 comments:

 1. waheguru ji ka khalsa wahe guru ji ki fateh.

  ReplyDelete
 2. WAHEGURU JI KA KHALSA WAHEGURU JI KA FATEH!!!BOLE SONAHAL SATH SRI AKAL

  ReplyDelete
 3. ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।
  ਸਤ ਬਚਨ।

  ReplyDelete

Powered by Blogger.