-->

ਪੰਜਾਬੀ ਵਿਚ ਟਾਇਪ ਕਰਨ ਦਾ ਸਭ ਅਸਾਨ ਤਰੀਕਾ

ਮੈਨੂੰ ਲਫਜਾਂ ਦੇ ਪੁਲ ਦਾ ਪੰਜਾਬੀ ਲਿਖਣੀ ਸਿਖਾਉਣ ਦਾ ਫਾਰਮੁਲਾ ਕੁਝ ਮੁਸ਼ਕਲ ਜਾਪ ਰਿਹਾ ਹੈ ।
ਤਾਂ ਵੀ ਹੇਠਾ ਸਿਖ ਸਕਦੇ ਹੋ -
ਲਫਜਾਂ ਦੇ ਪੁਲ - ਪੰਜਾਬੀ ਲਿਖਣੀ ਬਹੁਤ ਸੌਖੀ ਹੈ Punjabi Typing Tutor

ਹੁਣ ਮੇਰਾ ਪੰਜਾਬੀ ਵਿਚ ਟਾਇਪ ਕਰਨ ਦਾ ਸਭ ਤੋਂ ਅਸਾਨ ਤਰੀਕਾ ਸਿਖੋ
1. ਪਹਿਲਾ ਇੰਗਲਿਸ਼ ਟਾਇਪ ਕਰਨਾ ਸਿਖੋ ।
asdfgf ;lkjhj = 10 times
qwertr poiuyu = 10 times
zxcvc .,mnbn =10 times
30 days to 60 days practise of above words in english
2. ਹੁਣ ਪੰਜਾਬੀ ਦਾ ਫਾਉਟ ਆਪਣੇ ਕੰਮਪਿਉਟਰ ਵਿਚ ਪਾਓ
ਪੰਜਾਬੀ ਦਾ ਫਾਉਟ ਪਾਉਣ ਦਾ ਤਰੀਕਾ ਇਥੇ ਕਲਿਕ ਕਰਕੇ ਸਿਖੋ ।

How to type in punjabi in ms word

3. ਜਦੋ ਤੁਸੀ computer 's control panel ਦੇ region and language button ਤੋ punjabi font install ਕਰ ਲਵੋਗੇ ਤਾ ਫਿਰ computer's task bar show small box in write side where is written EN for english and PA for punjabi , click punjabi and open ms word .
4. ms word ਦੇ ਵਿਚ English type will help you which you have learn above first step

as d f g f ; l k j h j

means

ੋ ੇ ੍ ਿ ੁ ਿ ਚ ਤ ਕ ਰ ਪ ਰ

After this

q w e r t r p o i u y u

means

ੌ ੈ ਾ ੀ ੂ ੀ ਜ ਦ ਗ ਹ ਬ ਹ

z x c v b v . , m n b n

means

ੰ ਮ ਨ ਵ ਨ . , ਸ ਲ ਵ ਲ
ਬਾਕਿ ਕੁਝ ਸ਼ਬਦ keyboard ਦੀ Shift key ਦਬਾ ਕੇ ਲਿਖ ਸਕਦੇ ਹੋ ।
ਜਿਵੇ - ਝ , ਧ , ਘ , ਙ , ਭ , ਔ , ਐ , ਆ , ਈ , ਊ , ਓ , ਏ , ਅ ,ਇ , ਉ ,ਫ ,ਖ , ਥ , ਛ , ਠ , ਂ , ਣ , ੲ , ਲ਼ , ਸ਼ , ।
ਸਿਰਫ ਇਹ Alt key ਦਬਾ ਕੇ ਲਿਖਿਆ ਜਾਦਾ ਹੈ ।

ਇਗੰਲਿਸ਼ ਦੀ ਟਾਇਪਿੰਗ ਸਿਖੀਆ ਬੰਦਾ ਇਸ ਨੂੰ ਕੋਈ 15 ਮਿੰਟ ਵਿਚ ਸਿਖ ਸਕਦਾ ਹੈ ।
ਇਸ ਤੋ ਬਾਦ ਦਿਲ ਖੋਲ ਕੇ ਪੰਜਾਬੀ ਲਿਖੋ ।
ਜਿਵੇਂ
" ਤੇਰਾ ਕੀ ਹਾਲ ਹੈ

ਮੇਰਾ ਹਾਲ ਤਾ ਠੀਕ ਹੈ ਤੂੰ ਆਪਣਾ ਸੁਣਾ

ਮੇਰਾ ਵੀ ਹਾਲ ਠੀਕ ਹੈ

ਅਜ ਕਲ ਤੂੰ ਕੀ ਕਰ ਰਿਹਾ ਹੈ

ਅਜ ਕੱਲ ਮੈਂ ਪੰਜਾਬੀ ( ਮੇਰੀ ਆਵਾਜ ) ਤੋ ਪੰਜਾਬੀ ਵਿਚ ਟਾਇਪ ਕਰਨਾ ਸਿਖ ਰਿਹਾ ਹਾਂ ਜੋ ਬਿਲਕੁਲ ਮੁਫਤ ਵਿਚ ਪੰਜਾਬੀ ਵਿਚ ਟਾਇਪ ਕਰਨਾ ਸਿਖਾ ਰਹੇ ਹਨ ।

ਤਾਂ ਮੈਨੂੰ ਵੀ ਇਸ ਦਾ ਜਾਲ ਪਤਾ ਦਸ

ਜਾਲ ਪਤਾ ਬਹੁਤ ਅਸਾਨ ਹੈ
http://punjabirajpura.blogspot.com/

ਕਿਉਕਿ ਇਸ ਦਾ ਲੇਖਕ ਪੰਜਾਬ ਇਲਾਕੇ ਦਾ ਰਹਿਣ ਵਾਲਾ ਹੈ ਤੇ ਉਸ ਦੇ ਸ਼ਹਿਰ ਦਾ ਨਾਂ ਰਾਜਪੁਰਾ ਹੈ ਇਸ ਲਈ ਬਲਾਗ ਦਾ ਨਾਂ
ਵੀ ਪੰਜਾਬੀ ਰਾਜਪੁਰਾ ਡਾਟ ਬਲਾਗਸਪੋਟ ਡਾਟ ਕੋਮ ਰਖਿਆ ਹੈ ਪਰ ਯਾਦ ਰਖੀ ਇਸ ਨੂੰ ਇੰਗਲਿਸ਼ ਵਿਚ ਲਿਖਣਾ ਹੈ ਕਿਉਕਿ
ਤਕਨੀਕੀ ਵਿਗਿਆਨਿਕ ਛੇਤੀ ਹੀ ਇਸ ਜਾਲ ਪਤੇ ਨੂੰ ਵੀ ਪੰਜਾਬੀ ਵਿਚ ਬਦਲਣਗੇ ਪਰ ਹਾਲੇ internet Explorer ਵਿਚ ਉਪਰੋਕਤ ਪਤਾ ਲਿਖੀ । "ਕੋਈ ਮੁਸ਼ਕਲ ਆਵੇ ਤਾਂ ਮੈਨੂੰ ਇਥੇ ਕਲਿਕ ਕਰਕੇ ਸੰਪਰਕ ਕਰੋ ।

ਹੋਰ ਤਰੀਕੇ ਵੀ ਸਿਖੋ

ਪੰਜਾਬੀ ਸਿਖਣ ਦਾ ਦੁਜਾ ਤਰੀਕਾ

No comments

Powered by Blogger.