-->

ਓਰਕੁਟ ਕੀ ਹੈ

ਓਰਕੁਟ ਇਕ ਓਨਲਾਇਨ ਸਮਾਜ ਹੈ ਜਿਸ ਵਿਚ ਇਸ ਨੂੰ ਹੋਰ ਚੇਤਨਾ ਭਰਨ ਦੀ ਕੋਸ਼ਿਸ਼ ਕੀਤੀ ਗਈ ਹੈ । Orkut ਇਕ ਸਮਾਜਿਕ ਨੈਟਵਰਕ ਹੈ ਜੋ ਤੁਹਾਨੂੰ ਤਸਵੀਰਾਂ ਤੇ ਸੰਦੇਸ਼ਾ ਦੇ ਦਵਾਰਾ ਸੰਬੰਧਾ ਨੂੰ ਬਣਾਈ ਰਖਣ ਵਿਚ ਕੋਸ਼ਿਸ਼ ਕਰਦਾ ਹੈ । ਤੇ ਤੁਸੀ ਉਸ ਨੂੰ ਮਿਲ ਸਕਦੇ ਹੋ ਜਿਸ ਨੂੰ ਪਹਿਲਾ ਕਦੇ ਨਹੀਂ ਮਿਲੇ ।
ਓਰਕੁਟ ਲੋਕਾਂ ਨੂੰ ਲਭਣਾ ਆਸਾਨ ਬਣਾਉਦਾ ਹੈ ਤੇ ਤੁਸੀ ਸਮਾਜਿਕ ਤੇ ਵਿਆਪਾਰਿਕ ਸੰਬਧ ਬਣਾ ਸਕਦੇ ਹੋ । ਓਨ ਲਾਇਨ ਸਮਾਜ ਬਣਾ ਕੇ ਤਾਜੇ ਘਟਨਾਵਾਂ ਤੇ ਪੁਰਾਣੇ ਦੋਸਤਾਂ ਨੂੰ ਵੀ ਲਭ ਸਕਦੇ ਹੋ ।
Orkut ਨਾਲ ਸ਼ਾਮਿਲ ਹੋਣਾ ਬਹੁਤ ਹੀ ਆਸਾਨ ਹੈ ਸਿਰਫ ਤੁਹਾਨੂੰ ਗੂਗਲ ਖਾਤੇ ਨਾਲ ਹੀ ਓਰਕੁਟ ਖਾਤਾ ਖੋਲ ਸਕਦੇ ਹੋ ।
ਜੇ ਓਰਕੁਟ ਖਾਤਾ ਵੀ ਨਹੀਂ ਹੈ ਤਾਂ ਇਹ ਵੀ ਖਾਤਾ ਇਕ ਮਿੰਟ ਵਿਚ ਖੋਲਿਆ ਜਾ ਸਕਦਾ ਹੈ
ਓਰਕੁਟ ਦਾ ਉਦੇਸ਼ ਹੈ ਕਿ ਲੋਕਾਂ ਨੂੰ ਇਕ ਦੁਜੇ ਦਾ ਦੋਸਤ ਬਣਾਉਣਾ ।
Orkut's web address is http://www.orkut.com/

No comments

Powered by Blogger.