-->

ਤਕਨੀਕ ਦੇ ਹਸਤਾਂਤਰਣ ਤੇ ਇਸ ਦੀਆ ਵਿਧਿਆ ਬਾਰੇ ਜਾਣੋ

ਪਿਆਰੇ ਸਾਥਿਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮੇਰੀ ਸਪੈਸ਼ਲਾਇਜੇਸ਼ਨ ਕਾਮਰਸ ਵਿਚ ਹੈ ਇਸ ਲਈ ਕੋਸ਼ਿਸ਼ ਮੈਂ ਇਹੋ ਹੀ ਕਰਦਾ ਹਾਂ ਵਣਿਜ ਵਿਸ਼ੇ ਵਿਚ ਅਪਣੇ ਪੰਜਾਬੀ ਸਾਥਿਆ ਨੂੰ ਜਾਣਕਾਰੀ ਦਇਏ ਇਹੀ ਹੀ ਮੇਰੀ ਪੰਜਾਬੀ ਦੇ ਪ੍ਰਤਿ ਸਚੀ
 ਸ਼ਰਦਾਜਲੀ ਹੋਵੇ ਗੀ ਅਜ ਮੈ ਤੁਹਾਡੇ ਸਹਾਮਣੇ ਇਕ ਵਪਾਰ ਦਾ ਬਹੁਤ ਹੀ ਅਹਿਮ ਵਿਸ਼ਾ ਤਕਨੀਕ ਦਾ ਤਬਾਦਲਾ ਜਾ ਹਸੰਤਾਤਰਣ ਲੈ ਕੇ ਆਇਆ ਹਾਂ ਤੁਸੀ ਆਮ ਅਖਬਾਰਾਂ ਵਿਚ ਪੜਦੇ ਹੋਵੋਗੇ ਕਿ ਇਕ ਦੇਸ਼ ਨੇ ਦੁਜੇ ਦੇਸ਼ ਨੂੰ ਤਕਨੀਕ ਵਿਚ ਪਰ ਤੁਹਾਡੇ ਮਨ ਹੋ ਸਕਦਾ ਹੈ ਕਿ ਤਕਨੀਕ ਵਿ ਇਕ ਪਰੋਡਕਟ ਹੈ ਪਰ ਅਜਿਹਾ ਕੁਝ ਵੀ ਨਹੀ ਹੈ ਇਸ ਬਾਰੇ ਮੈਂ ਤੁਹਾਨੂੰ ਵਿਸਥਾਰ ਨਾਲ ਜਾਣਕਾਰੀ ਹੇਠਾਂ ਦੇ ਰਿਹਾ ਹਾਂ

ਤਕਨੀਕ ਦਾ ਤਬਾਦਲਾ ਤੋ ਭਾਵ ਅਜਿਹੀ ਪ੍ਰਕਿਰਿਆ ਜਿਸ ਦੇ ਵਿਚ ਸਕੀਲ , ਗਿਆਨ , ਉਤਪਾਦਨ ਨੂੰ ਵਧਿਆ ਤਰੀਕੇ ਨਾਲ ਕਰਨ ਦੀ ਵਿਧਿਆ , ਤੇ ਹੋਰ ਤਕਨੀਕੀ ਖੋਜਾ ਦਾ ਵਖ ਵਖ ਸੰਸਥਾਵਾ ਜਾ ਵਖ ਵਖ ਦੇਸ਼ ਦੀ ਸਰਕਾਰਾ ਵਿਚਕਾਰ ਵੰਡਿਆ ਜਾਦੀਆ ਹਨ ਅਤੇ ਇਸ ਵਿਚ ਇਕ ਸੰਸਥਾ ਜਾ ਇਕ ਦੇਸ਼ ਦੀ ਸਰਕਾਰ ਤਕਨੀਕ ਦੇਣ ਵਾਲੀ ਹੁੰਦੀ ਹੈ ਤੇ ਦੁਜੀ ਤਕਨੀਕ ਖਰੀਦਣ ਵਾਲੀ ਹੁੰਦੀ ਹੈ ਤੇ ਤਕਨੀਕ ਖਰੀਦਣ ਵਾਲੀ ਸੰਸਥਾ ਇਸ ਦਾ ਭੁਗਤਾਨ ਕਰਨ ਲਈ ਜਿਮੇਵਾਰ ਹੁੰਦੀ ਹੈ । ਇਸ ਦਾ ਅਜ ਕਲ ਪ੍ਰਸਿਧ ਨਾਂ ਤਕਨੀਕ ਦਾ ਵਣਿਜੀਕਰਣ ਵੀ ਪੈ ਗਿਆ ਹੈ ।
ਸਮਝਣ ਵਾਲੀ ਖਾਸ ਗਲ ਇਹ ਹੈ ਕਿ ਹਰ ਖੇਤਰ ਵਿਚ ਤਕਨੀਕ ਸੁਧਾਰ ਹੋ ਰਿਹਾ ਚਾਹੇ ਉਹ ਅਰਥਸ਼ਾਸਤਰ ਦਾ ਖੇਤਰ ਹੋਵੇ , ਇੰਜਿਨਿਰਿੰਗ ਲਾਇਨ ਹੋਵੇ , ਚਾਹੇ ਕਾਨੂੰਨ ਜਾ ਵਿਗਿਆਨ ਦਾ ਖੇਤਰ ਹੋਵੇ ਜਿਸ ਕੋਲ ਇਨਾ ਖੇਤਰਾਂ ਵਿਚ ਅਡਵਾਸ ਗਿਆਨ ਹੈ ਤਾਂ ਉਹ ਇਸ ਤਕਨੀਕ ਨੂੰ ਪੇਟੈਂਟ ਕਰਾ ਸਕਦਾ ਹੈ ਤੇ ਇਸ ਗਿਆਨ ਨੂੰ ਜੇ ਕੋਈ ਦੁਜੀ ਸੰਸਥਾ ਇਸਤਮਾਲ ਕਰਨਾ ਚਹਾਉਦੀ ਹੈ ਤਾਂ ਉਸ ਨੂੰ ਉਸ ਸੰਸਥਾ ਨਾਲ ਕੋੰਟਰੈਕਟ ਕਰਨਾ ਪਵੇਗਾ ਜਿਸ ਕੋਲ ਇਹ ਤਕਨੀਕ ਹੈ ਤੇ ਇਸ ਤੋ ਬਾਅਦ ਹੀ ਉਸ ਤਕਨੀਕ ਦਾ ਇਸਤਮਾਲ ਕੀਤਾ ਜਾ ਸਕਦਾ ਹੈ

ਅਜ ਕਲ ਕਈ ਸੰਸਥਾਵਾ ਦੁਜੀ ਸੰਸਥਾ ਨਾਲ ਸਾਝੇਂਦਾਰੀ ਕਰ ਲੈਦੀਆ ਹਨ ਜਿਸ ਵਿਚ ਇਕ ਸੰਸਥਾ ਤਾਂ ਤਕਨੀਕ ਲਿਆਉਦੀ ਹੈ ਤੇ ਦੁਜੀ ਪੂੰਜੀ ਤੇ ਦੋਵੇ ਸੰਸਥਾ ਇਸ ਤਕਨੀਕ ਦੇ ਅਧਾਰ ਤੇ ਬਣਾਏ ਗਏ ਉਤਪਾਦ ਤੋ ਲਾਭ ਜਾ ਹਾਨੀ ਨੂੰ ਆਪਸ ਵਿਚ ਵੰਡਦੀਆ ਹਨ ।

ਤਕਨੀਕ ਦੇ ਤਬਾਦਲੇ ਦੀਆ ਵਿਧਿਆ

1. ਸੰਸਥਾ ਦੇ ਕਰਮਚਾਰਿਆ ਨੂੰ ਤਕਨੀਕੀ ਸਿਖਿਆ ਦੇਣੀ

ਇਸ ਵਿਧੀ ਦੇ ਅਨੁਸਾਰ ਗੈਰ ਪੇਂਟੈਟ ਤਕਨੀਕ ਕਿਸੇ ਸੰਸਥਾ ਦੇ ਯੋਗ ਕਰਮਚਾਰੀ ਨੂੰ ਦੇ ਕੇ ਤਕਨੀਕ ਦਾ ਤਬਾਦਲਾ ਕੀਤਾ ਜਾਦਾ ਹੈ ਜਿਵੇ ਕਈ ਭਾਰਤੀ ਕੰਪਨੀ ਅਪਣੀ ਕਰਮਚਾਰੀਆ ਨੂੰ ਤਕਨੀਕ ਸਿਖਣ ਲਈ ਅਮਰੀਕਾ ਭੇਜਦੀਆ ਹਨ ਤੇ ਉਸ ਲਈ ਖਰਚ ਵਿ ਕਰਦੀਆ ਹਨ ।

2. ਲਾਇਸੈਂਸ ਸਮਝੋਤੇ

ਇਸ ਵਿਧੀ ਅਨੁਸਾਰ ਕਿਸੇ ਇਕ ਦੇਸ਼ ਦੁਆਰਾ ਤਕਨੀਕ ਦੇ ਇਸਤਮਾਲ ਲਈ ਲਾਇਸੈਂਸ ਲੈਣਾ ਪੈਦਾਂ ਹੈ ਤਾਂ ਉਸ ਤੋ ਬਾਅਦ ਹੀ ਤਕਨੀਕ ਨੂੰ ਇਸਤਮਾਲ ਕੀਤਾ ਜਾ ਸਕਦਾ ਹੈ ਜਿਵੇ ਗਗੁਲ ਅਰਥ ਕੋਲ ਇਕ ਫਰੀ ਸੋਫਵਿਅਰ ਹੈ ਤੇ ਇਕ ਸੋਫਟਵਿਅਰ ਜੋ ਕੁਝ ਅਡਵਾਸ ਹੈ ਨੂੰ ਡਾਉਨਲੋਡ ਕਰਨ ਤੋ ਪਹਿਲਾ ਓਨਲਾਇਨ ਲਾਇਸੈਂਸ ਅਸੈਪਟ ਕਰਨਾ ਪੈਦਾਂ ਹੈ ਤੇ ਇਸ ਦੀ ਕੁਝ ਫੀਸ ਵੀ ਦੇਣੀ ਪੈਦੀ ਹੈ

3. ਮਸ਼ੀਨਾ ਤੇ ਯੰਤਰ ਦੀ ਸਪਲਾਈ ਦੇ ਲਈ ਸਮਝੋਤਾ

ਇਸ ਵਿਚ ਮਸ਼ੀਨ ਤੇ ਯੰਤਰ ਲੈਣ ਵਾਲੀ ਸੰਸਥਾ ਪੈਸੇ ਦਿੰਦੀ ਹੈ ਤੇ ਤਕਨੀਕ ਮਸ਼ੀਨ ਅਯਾਤ ਕਰ ਸਕਦੀ ਹੈ

4. ਜਟੀਲ ਤਕਨੀਕ ਦਾ ਤਬਾਦਲਾ

ਇਸ ਵਿਧੀ ਵਿਚ ਸਾਰੀਆ ਜਟੀਲ ਤਕਨੀਕਾ ਆ ਜਾਦੀ ਹਨ ਤੇ ਇਸ ਦੇ ਤਬਾਦਲੇ ਲਈ ਤਕਨੀਕ ਮਹਾਰਾ ਦੀਆ ਸੇਵਾਵਾ ਲਈ ਜਾਦੀ ਹਨ ਤੇ ਉਹ ਡੀਜਾਈਨ , ਬਣਾਦੇ ਹਨ ਤੇ ਕਸਮਰ ਤੋ ਪੈਸੇ ਵੀ ਲੈਦੇ ਹਨ ।

No comments

Powered by Blogger.