-->

ਸਮਝੋ ਗੁਗਲ ਤੇ ਇਸ ਦੇ ਵਪਾਰ ਨੂੰ

ਮੈਨੂੰ ਹੁਣ ਤਕਰੀਬਨ 10 ਤੋ ਉਤੇ ਸਾਲ ਹੀ ਹੋ ਗਏ ਹੋਣਗੇ ਜਦੋ ਤੋ ਮੈਂਨੂੰ ਕਪੁਉਟਰ ਸਿਖੇ ਪਰ ਅਜ ਤਕ ਵੀ ਮੈ ਪੁਰੀ ਤਰਾਂ ਇਸ ਨੂੰ ਸਮਝ ਨਹੀਂ ਸਕੀਆ । ਹਾਂ ਪਰ ਅਜ ਮੈਂ ਕਹੀ ਸਕਦਾ ਹਾਂ ਕਿ ਮੈ ਇਸ ਦੇ ਵਪਾਰ ਨੂੰ ਸਮਝ ਲਿਆ ਹੈ ਜੋ ਕਿ ਮੈਂ ਤੁਹਾਡੇ ਨਾਲ ਵੰਡਣਾ ਚਾਹੁੰਦਾ ਹਾਂ । ਕਿਉਕਿ ਮੈਂ ਇਹ ਸਮਝਦਾ ਹੈ ਕਿ ਜਦੋ ਤਕ ਕਿਸੇ ਵਪਾਰਿਕ ਗਤੀਵਿਧੀ ਨੂੰ ਨਾ ਸਮਝਿਆ ਜਾਵੇ ਉਦੋ ਤਕ ਅਸੀ ਹੋਰ ਮੁਸ਼ਕਲ ਗਲਾੰ ਨੂੰ ਨਹੀੰ ਸਮਝ ਸਕਦੇ । ਜੇ ਇਹ ਲੇਖ ਤੁਹਾਨੂੰ ਚੰਗਾ ਲਗੇ ਤਾ ਕਿ੍ਰਪਾ ਕਰਕੇ ਟਿਪਣੀ ਕਰਨਾ ।
  1. ਗੁਗਲ ਇਕ ਸਰਚ ਇਜੰਨ ਹੋਣ ਦੇ ਨਾਲ ਨਾਲ ਇਕ ਵਿਚੋਲਾ ਹੈ ਜੋ ਕਿ ਇਕ ਪਾਸੇ ਵਿਗਿਆਪਨ ਵਾਲੀਆ ਤੋ ਪੈਸੇ ਲੈਦਾ ਹੈ ਕਿ ਭਾਈ ਤੁਸੀ ਸਾਨੂੰ ਪੈਸੇ ਦਿਉ ਅਸੀ ਬਹੁਤ ਹੀ ਘਟ ਰੇਟਾੰ ਤੇ ਤੁਹਾਡਾ ਵਪਾਰ ਦਾ ਵਿਗਿਆਪਨ ਕਰਾੰਗੇ ।
  2. ਦੁਜੇ ਪਾਸੇ ਇਹ ਠੇਕਾ ਕਰ ਲੈਦਾ ਹੈ ਲੇਖਕਾਂ ਨਾਲ ਕਿ ਭਾਈ ਤੁਸੀ ਤਾੰ ਲਿਖਦੇ ਖਤਮ ਹੋ ਜਾਉ ਗੇ ਪਰ ਜੀਵਨ ਨੂੰ ਜੀਉਣ ਲਈ ਗਿਆਨ ਦੇ ਨਾਲ ਨਾਲ ਧੰਨ ਤਾਂ ਚਾਹਿਦਾ ਹੈ । ਸਿਰਫ ਤੁਸੀ ਇਨਾ ਕਰਨਾ ਹੈ ਕਿ ਜੋ ਕੋਡ ਸਾਡੇ ਇੰਜਿਨਰਾੰ ਨੇ ਤਿਆਰ ਕੀਤੇ ਹਨ ਉਨਾੰ ਨੂੰ ਸਿਰਫ ਆਪਨੀ ਸਾਇਟ ਤੇ ਲਗਾਉਣਾ ਹੈ ਤੇ ਜਦੋ ਵੀ ਕੋਇ ਬੰਦਾ ਤੁਹਾਡੀ ਸਾਇਟ ਤੇ ਜਾ ਕੇ ਵਿਗਿਆਪਨ ਦੇ ਬਟਨ ਦੁਆਰਾ ਸਾਡੀ ਸਾਇਟ ਕੇ ਪਉਟਚੇਗਾ ਤਾੰ ਉਸ ਲੇਖਕ ਨੂੰ ਅਸੀ ਆਪਣੇ ਲਾਭ ਦਾ ਹਿਸਾ ਦੇਵਾ ਗੇ ।
  3. ਪਰ ਗਲ ਇਥੇ ਹੀ ਨਹੀ ਖਤਮ ਹੰਦੀ ਕਿਉਕਿ ਮੈਂ ਤਾਂ ਬਹੁਤ ਚੰਗਾ ਲਿਖਦਾਂ ਹਾਂ ਮੇਰੀ ਸਾਇਟ ਤੇ ਇਕ ਦਿਨ ਵਿਚ ਪੜਨ ਵਾਲੇ 40000 ਬੰਦੇ ਆਜਾਦੇ ਹਨ ਤੇ ਤੂਸੀ ਬਹੁਤ ਘਟ ਪੈਸੇ ਦਿੰਦੇ ਹੋ

ਪਰ ਗੁਗਲ ਸਾਡੇ ਤੋ ਵੀ ਜਿਆਦਾ ਚੰਗਾ ਵਪਾਰੀ ਹੈ ਉਹ ਕਹਿਦਾ ਭਾਇ ਦੇਖੋ ਸਾਰਾ ਕੰਮ ਗਣਿਤ ਦੇ ਫਾਰਮੁਲੇ ਮੁਤਾਬਿਕ ਹੁੰਦਾ ਹੈ

ਜਿਨਾ ਕਲਕ ਵਜਣਗੇ ਉਹ ਅਸੀ ਗਿਣ ਲੈਦੇ ਹਾੰ ਉਸ ਤੋ ਬਾਅਦ ਫਿਰ ਕੋਸਟ ਪਰ ਕਲਿਕ ਕਡ ਲੈਦੇ ਹਾੰ ਤੇ ਉਸ ਦੇ ਆਧਰ ਤੇ ਤੁਹਾਨੂੰ ਪੈਸੇ ਮਿਲਦੇ ਹਨ । ਕਿਉਕਿ ਉਹ ਤਰਕ ਮੈਥ ਦੇ ਆਧਾਰ ਤੇ ਦਿੰਦੇ ਹਨ ਤਾ ਕੁਝ ਕੁਝ ਸਮਝ ਵਿਚ ਵੀ ਆ ਜਾਦਾ ਹੈ

ਇਸੇ ਤਰਾੰ ਕਦੇ ਕਦੇ ਵਿਗਿਆਪਨ ਵਾਲੇ ਵੀ ਨਾਰਾਜ ਹੋ ਜਾਦੇ ਹਨ ਕਿ ਸਾਡੇ ਕੋਲੇ ਜਿਆਦਾ ਪੈਸੇ ਲੈਦੇ ਹੋ ਤਾ ਗੁਗਲ ਉਨਾ ਦਾ ਵੀ ਮੁਹ ਬਹੁਤ ਹੀ ਸੋਣੇ ਤਰੀਕੇ ਨਾਲ ਗਣਿਤ ਦੇ ਫਾਰਮੁਲੇ ਦੇ ਆਧਾਰ ਤੇ ਕਰਦਾ ਹੈ ਕਿ ਭਾਈ ਦੇਖੋ ਆਪਾ ਬਾਜਾਰ ਵਿਚ ਖੜੇ ਹਾਂ ਤੇ ਬੋਲੀ ਲਗਾਉਦੇ ਹਾੰ ਕਿ ਕਿ ਕਿਨੇ ਪੈਸੇ ਵਿਚ ਕਿਸ ਸਾਇਟ ਤੇ ਐਡ ਲਗਾਉਣੀ ਹੈ ਜਿਨੇ ਬੋਲੀ ਵਾਲੇ ਜਿਆਦਾ ਹੋਣਗੇ ਉਨਾ ਹੀ ਤੁਹਾਨੂੰ ਵਿਗਿਆਪਨ ਦੇ ਪੈਸੇ ਜਿਆਦਾ ਦੇਣੇ ਪੈਣ ਗੇ ।

ਬਸ ਫਿਰ ਕੀ ਹੁੰਦਾ ਹੈ ਵਿਗਿਆਪਨ ਵਾਲੇ ਵੀ ਸ਼ਾਤ ਹੋ ਜਾਦੇ ਹਨ ।

ਬਸ ਇਹ ਸਧਾਰਣ ਜਿਹਾ ਵਪਾਰ ਅਜ ਕਈ ਬਿਲਿਅਨ ਵਿਚ ਪਹੁੰਚ ਗਿਆ ਹੈ ।

ਪਰ ਸਭ ਤੋ ਚੰਗੀ ਗਲ ਇਹ ਹੈ ਕਿ ਮੇਰੇ ਜਿਹੇ ਲੇਖਕਾਂ ਨੂੰ ਵੀ ਰੋਜਗਾਰ ਮਿਲ ਰਿਹਾ ਹੈ ।

ਵਰਨਾ ਐਡ ਕਰਨ ਵਾਲੇ ਤਾੰ ਸਿਰਫ ਐਕਟਰ ਜਿਵੇ Amitab bachan and sharuk khan only earn the money through advertising of company .

ਤਾਂ ਗੁਗਲ ਤੇ ਇਸ ਦੇ ਵਪਾਰ ਨੂੰ ਜੀ ਆਇਆ ਕਹਿੰਦੇ ਹਾਂ ।

No comments

Powered by Blogger.