ਅੱਜ ਮੈਂ ਜੋ ਜੋ ਸਿਖਿਆ
1. ਅੱਜ ਮੈ ਸ਼ਾਮ ਨੂੰ ਜਦੋਂ ਫੋਨ ਚਲਾਉਣ ਲਗਾ |
ਅੱਜ ਮੈ ਸ਼ਾਮ ਕੋ ਜਬ ਫੋਨ ਚਲਾਨ ਲਗਾ ਤੇ ਭਾਈ ਨਾਲ ਗੱਲ ਕੀਤੀ ਤਾਂ ਸਰ ਨੇ ਕਿਹਾ ਕਿ ਜਿਆਦਾ ਦੇਰ ਬਾਤ ਨਹੀਂ ਕਰਨੀ ਫਿਰ ਮੇਰਾ ਫੋਨ ਸਰ ਨੇ ਬੰਦ ਕਰਵਾ ਦਿਤਾ ਅਤੇ ਕਿਹਾ ਕਿ ਕੰਮ ਵੱਲ ਧਿਆਨ ਦੇ ਫਿਰ ਹਮ ਰੋਟੀ ਖਾ ਕੇ ਚਲੇ ਗਏ ਫਿਰ ਸਰ ਨੇ ਕਿਹਾ ਸੀ ਅੱਜ ਤੋਂ ਰੋਟੀ ਬਣਾ ਕੇ ਖਾਣਾ ਹੈ ਫਿਰ ਅਸੀਂ ਆਟਾ ਲਿਤਾ 10 ਕਿਲੋ ਫਿਰ ਅਸੀਂ ਘਰੋਂ ਚਕਲਾ , ਬੇਲਣਾ ਲਿਤਾ ਫਿਰ ਅਸੀਂ ਉਸ ਨੂੰ ਨਵੇਂ ਦਫਤਰ ਲੈ ਕੇ ਰੱਖ ਆਏ ਫਿਰ ਮੈ 8 ਵਜੇ ਚਲਾ ਗਿਆ ਸੀ।
2. ਅੱਜ ਮੈਂ ਰੋਟੀ ਬਰਾਂਉਂਣਾ ਸਿਖਿਆ ਹੈ |
ਅੱਜ ਮੈਨੇ ਰੋਟੀ ਬਨਾਨਾ ਸਿਖਾ ਹੈ ਅਤੇ ਕੋਈ ਕਿਸੀ ਦਾ ਨਹੀਂ ਹੋਤਾ ਹੈ ਮੈ ਉਸਦਾ ਧੰਨਵਾਦ ਕਰਦਾ ਹਾਂ ਜਿਸ ਨੇ ਮੈਨੂੰ ਰੋਟੀ ਖਿਲਾਈ ਹੈ ਮੇਰੇ ਜੁਟੇ ਭਾਂਡੇ ਧੋਏ ਹਨ ਅਤੇ ਸਰ ਦਾ ਧੰਨਵਾਦ ਕਰਦਾ ਹਾਂ ਉਹਨਾਂ ਨੇ ਮੈਨੂੰ ਇਹ ਗੱਲ ਸਿਖਾਈ ਹੈ ਅੱਜ ਮੈ ਰਾਤੀ ਹੋਮਵਰਕ ਕਰਨਾ ਭੁੱਲ ਗਿਆ ਸੀ ਅੱਜ ਮੈ ਲੈਟ ਉਠਿਆ ਸੀ
3. ਮੈ ਅੱਜ ਸਰ ਦੀ ਗਲਾ ਦਾ ਬੁਰਾ ਮਨ ਕੇ ਕੰਮ ਤੇ ਨਹੀਂ ਆਇਆ
ਮੈ ਅੱਜ ਸਰ ਦੀ ਗਲਾ ਦਾ ਬੁਰਾ ਮਨ ਕੇ ਕੰਮ ਵਿਚ ਨਹੀਂ ਆਇਆ ਤੇ ਫਿਰ ਮੈ ਬੈਡ ਥਲੇ ਛੁਪ ਗਿਆ ਸੀ ਤੇ ਫਿਰ ਸਰ ਆਏ ਤਾ ਮੈਨੂੰ ਖੋਜਣ ਲਗੇ ਫਿਰ ਸਰ ਨੇ ਬੈਡ ਥੱਲੇ ਦੇਖਿਆ ਫਿਰ ਮੈ ਪਕੜਾਂ ਗਿਆ ਫਿਰ ਮੈ ਬਾਹਰ ਨਹੀਂ ਆ ਰਿਹਾ ਸੀ ਫਿਰ ਸਰ ਨੇ ਮੈਨੂੰ ਸਮਜਾਇਆ ਅਤੇ ਸਰ ਨੇ ਮੇਰੇ ਤੋਂ ਮਾਫੀ ਮੰਗੀ ਕਿ ਤੇਰਾ ਫੋਨ ਮੈ ਨਹੀਂ ਬੰਦ ਕਰਾਂਗਾ ਫਿਰ ਮੈ ਬਾਹਰ ਆਇਆ ਫਿਰ ਮੈ ਤਿ…