-->

ਵਿਸ਼ਵਾਸ



ਵਿਸ਼ਵਾਸ ਇਕ ਅਜਿਹੀ ਚੀਜ ਹੈ ਜਿਸ ਨਾਲ ਤੁਸੀ ਉਹ ਚੀਜ ਪ੍ਰਾਪਤ ਕਰ ਸਕਦੇ ਹੋ ਜੋ ਕਿਸੇ ਹੋਰ ਤਰੀਕੇ ਨਾਲ ਨਹੀਂ ਪ੍ਰਾਪਤ ਕਰ ਸਕਦੇ ਹੋ ਪਰ ਵਿਸ਼ਵਾਸ ਕਰਦੇ ਕਰਦੇ ਕਦੇ ਕਦੇ ਅੰਧਵਿਸ਼ਵਾਸ ਵਿਚ ਫਸਣ ਦਾ ਵੀ ਡਰ ਰਹਿੰਦਾ ਹੈ ਇਸ ਲਈ ਹਮੇਸ਼ਾ ਹੀ ਦਿਲ ਅਤੇ ਦੀਮਾਗ ਦੋਹਾਂ ਤੋ ਹੀ ਕੰਮ ਲੈਣਾ ਚਾਹੀਦਾ ਹੈ ।
ਜੇਕਰ ਅੰਧਵਿਸ਼ਵਾਸ ਵਿਚ ਤੁਸੀ ਫਸ ਗਏ ਹੋ ਤਾ ਤਹਾਨੂੰ ਦੀਮਾਗ ਸਹਾਰਾ ਲੈ ਕੇ ਇਸ ਵਿਚੋ ਨਿਕਲਣਾ ਪਵੇਗਾ
ਪਰ ਇਹ ਵੀ ਯਾਦ ਰਖਣਾ ਜਰੂਰੀ ਹੈ ਕਿ ਰੱਬ ਸਿਰਫ ਵਿਸ਼ਵਾਸ ਨਾਲ ਹੀ ਮਿਲ ਸਕਦਾ ਹੈ ।

2 comments:

  1. bahut achha khyaal hai vinod ji
    aapne vichaar nu hor vi visthaar nal likho ,
    bahaut achha lage ga

    ReplyDelete
  2. ਧੰਨਵਾਦ ਹੋਸਲਾ ਵਦਾਉਣ ਲਈ

    ReplyDelete

Powered by Blogger.