-->

ਸਵੇਰੇ ਉਠਣ ਦੇ ਲਾਭ

ਜੇ ਹਰੇਕ ਬੰਦਾ ਸਵੇਰੇ ਉਠਣ ਲਗ ਜਾਵੇ ਤਾਂ ਮਨੁੱਖ ਦੀ ਸਿਹਤ ਕਦੇ ਵੀ ਖਰਾਬ ਨਹੀਂ ਹੋ ਸਕਦੀ ।

ਆਉ ਜਾਣਿਏ ਇਸ ਦੇ ਲਾਭ
  1. ਸਵੇਰੇ ਉਠਣ ਨਾਲ ਮੁਖ ਤੇ ਤੇਜ ਬਰਕਰਾਰ ਰਹਿੰਦਾ ਹੈ ।
  2. ਸਵੇਰੇ ਉਠਣ ਨਾਲ ਹਰ ਕੰਮ ਸਮੇਂ ਤੇ ਹੋ ਸਕਦਾ ਹੈ ।
  3. ਸਵੇਰੇ ਉਠਣ ਨਾਲ ਆਦਮੀ ਦੀ ਉਮਰ ਵਧ ਜਾਦੀ ਹੈ ।
  4. ਅਜਿਹਾ ਕਰਮ ਕਰਨ ਨਾਲ ਖਤਰਨਾਕ ਬੀਮਾਰੀਆਂ ਵੀ ਨਹੀਂ ਲਗਦੀਆਂ ।
  5. ਸਵੇਰ ਦੀ ਤਾਜੀ ਹਵਾ ਦਾ ਅੰਨਦ ਵੀ ਨਿਰਾਲਾ ਹੁੰਦਾ ਹੈ ।
  6. ਇਹ ਆਦਤ ਮੁਸ਼ਕਲ ਨਾਲ ਬਣਦੀ ਹੈ ਤੇ ਇਸ ਆਦਤ ਨੂੰ ਜੇਕਰ ਬਣੀ ਰਖਿਆ ਜਾਵੇ ਤਾਂ ਮਨੁੱਖਾਂ ਜਨਮ ਸਫਲ ਕੀਤਾ ਜਾ ਸਕਦਾ ਹੈ ਕਿਉਕਿ ਸਵੇਰੇ ਜੇ ਰਬ ਦਾ ਨਾ ਲੈ ਲਿਆ ਜਾਵੇ ਤੇ ਮਨੁੱਖ ਨੂੰ ਮਕਤੀ ਮਲਦੀ ਹੈ

No comments

Powered by Blogger.