-->

ਮੈਂ ਰੋਜ ਜੋ ਸਿੱਖਦਾ ਹੈ , ਜਿਸਦਾ ਮੈਂ ਧੰਨਵਾਦੀ ਹੁੰਦਾ ਹੈ , ਤੇ ਮੈਂ ਜੋ ਸਫਲਤਾ ਪ੍ਰਾਪਤ ਕੀਤੀ ਉਸ ਦਾ ਵਿਵਰਣ ਹੈ |ਅੱਜ 
ਮੈਂ ਭੋਜਨ ਚਬਾਉਣਾ ਸਿਖਿਆ  ਹੈ ? ਮੈ ਅੱਜ ਡਾਕ੍ਟਰ ਦਾ ਧੰਨਵਾਦ ਕਰਦਾ ਹਾਂ |  ਉਹਨਾਂ ਨੇ ਮੈਨੂੰ ਫ੍ਰੀ ਦਵਾਈ ਦਸੀ ਹੈ ਅਤੇ ਮੈ ਭਗਵਾਨ ਦਾ ਧਨਵਾਦ ਕਰਦਾ ਹਾਂ ਉਹਨਾਂ ਨੇ ਫ੍ਰੀ ਦਵਾਈ ਲਗਵਾਈ ਹੈ ਲੇਡੀਜ਼ ਦਾ ਵੀ ਧੰਨਵਾਦ ਕਰਦਾ ਹਾ ਉਹਨਾਂ ਨੇ ਮੈਨੂੰ ਪਰਾਂਠਾ ਖਿਲਾਇਆ ਹੈ ਅਤੇ ਭਾਂਡੇ ਧੋਇ ਹਨ  ਐਨਰਜੀਪੈਣਾ ਸਿਖਿਆ ਹੈ  ਅੱਜ ਮੈ ਡਾਟਾ ਐਂਟਰੀ 5 ਸਟਾਪਸਿਖਿਆ ਹੈ
ਅੱਜ ਮੈ ਸਰ ਦਾ ਧੰਨਵਾਦ ਕਰਦਾ ਹਾਂ ਉਹਨਾਂ ਨੇ ਮੈਨੂੰ ਆਂਵਲੇ ਦਵਾਈ  ਦਿਤੀ ਹੈ ਫ੍ਰੀ ਵਿਚ |

ਅੱਜਮੈ ਅੱਜ ਹੋਮਵਰਕ ਕਰਨਾ ਭੁੱਲ ਗਿਆ ਸੀ ਅਤੇ ਦਵਾਈ ਲਗਾਉਣਾ ਭੁੱਲ ਗਿਆ ਸੀ  ਅੱਜ ਮੈ ਸਰ ਨਾਲ ਅੰਬਾਲਾ ਗਿਆ ਸੀ ਤੇ ਉਥੇ ਸਰ ਨੇ ਮੇਰਾ ਇਲਾਜ਼ ਕਰਵਾਇਆ  ਹੈ ਫਿਰ ਸਰ ਨੇ ਮਾਰੀ ਰਿਫਰੈਸ਼ਮੈਂਟ ਕਾਰਵਾਈ ਹੈ ਤੇ ਫਿਰ ਉਥੇ ਮੈ ਤੇ ਸਰ ਨਿਕਲ ਗਏ ਫਿਰ ਰਾਜਪੁਰਾ ਆ ਕੇ ਸਰ ਨੇ ਮੈਨੂੰ ਰੋਟੀ ਖਿਲਾਈ  ਫਿਰ ਸਰ ਨੇ ਮੇਰੇ ਪੈਰ ਵਿਚ ਦਵਾਈ ਲਗਾਈ ਹੈ ਅੱਜ ਮੇਨੇ ਅਤੇ ਸਰ ਨੇ ਅਰਾਮ ਕੀਆ ਹੈ  ਮੈ ਹੌਸਪੀਟਲ ਵਿਚ ਰਜਿਸਟਰ ਉਠਾਉਣਾ ਭੁੱਲ ਗਿਆ ਸੀ

ਅੱਜ

ਅੱਜ ਮੇਨੇ ਦਵਾਈ ਲਗਾਨਾ ਸਿੱਖਾਂ ਹੈ  ਅੱਜ ਮੈ ਡਾਕਟਰ ਦਾ ਧੰਨਵਾਦ ਕਰਦਾ ਹੂ ਉਹਨਾਂ ਨੇ ਮੈਨੂੰ ਦਵਾਈ ਦਸੀ ਹੈ ਸਰ ਦਾ ਵੀ ਧੰਨਵਾਦ ਕਰਦਾ ਹਾਂ ਉਹ ਮੈਨੂੰ ਉਥੋਂ ਲੈ ਕੈ ਗਏ ਸਨ ਅੱਜ ਮਾਰੀ ਸਫਲਤਾ ਹੈ ਕਿ ਮੇਰਾ ਵੱਜਣ 50 ਤੋਂ 54 ਕਿਲੋ ਹੋ ਗਿਆ ਹੈ ਅੱਜ ਮੈ ਕੁਏਟ ਸਿੱਖਾਂ ਹੈ ਅੱਜ ਮੈ ਬਾਈਕ ਚਲਾਉਣਾ ਸਿੱਖਾਂ ਹੈ ਮੂੰਹ ਬੰਦ ਰੱਖਣਾ ਹੈ ਇਹ ਗਲਤੀ ਹੈ ਪੈਨ ਭੁੱਲ ਜਾਣਾ ਇਹ ਗਲਤੀ ਹੈ ਆਖ ਫੋਰਨੇ ਕਿ ਆਦਤ ਛੋੜ ਦੀ ਹੈ ਅਤੇ ਅੱਜ ਮੇਰਾ ਅੱਛਾ ਦਿਨ ਗੁਜਾਰਾ ਹੈ ਸਰ ਦਾ ਧੰਨਵਾਦ ਕਰਦਾ ਹਾਂ ਉਹਨਾਂ ਨੇ ਮੈਨੂੰ ਇਹ ਆਦਤ ਨਿਕਾਲ ਦਿਤੀ ਹੈ

ਅੱਜ

ਅੱਜ ਮੈ ਜਦ ਸਵੇਰੇ ਉੱਠ ਗਿਆ ਤਾ ਮੇਰੇ ਪੈਰ ਵਿਚ ਬਹੁਤ ਦਰਦ ਹੋ ਰਿਹਾ ਸੀ ਤੇ ਫਿਰ ਮੈ ਫੋਨ ਕਰ ਕੇ ਸਰ ਨੂੰ ਕਿਹਾ ਕਿ ਮੈ ਅੱਜ ਕਾਮ ਵਿਚ ਆ ਪਾਵਾਂਗਾ ਮੇਰੇ ਪੈਰ ਵਿਚ ਦਰਦ ਹੋ ਰਿਹਾ ਹੈ ਫਿਰ ਸਰ ਨੇ ਕਿਹਾ ਕਿ ਚਲਣ ਨਾਲ ਸਿਹਤ ਅੱਛੀ ਰਹਿੰਦੀ ਹੈ ਫਿਰ ਮੈ ਉਹਨਾਂ ਦੀ ਗੱਲ ਮਨ ਕੇ ਕਾਮ ਵਿਚ ਆ ਗਿਆ ਸੀ ਫਿਰ ਮੈ ਸਕੂਲ ਦਾ ਹੋਮਵਰਕ ਆ ਕੇ ਕੀਤਾ ਸੀ। ਅੱਜ ਹੈ ਡਾਟਾ ਐਂਟਰੀ 4ਸਟੈਂਪਸ ਸਿੱਖਾਂ ਹੈ ਅਤੇ ਥਮਸਦਾਓਂ ਸਿੱਖਾਂ ਹੈ ਥਮਸਦਾਓਂ ਭੁੱਲ ਜਾਨ ਦੀ ਗਲਤੀ ਕੀਤੀ ਹੈ ਅਤੇ ਮੈ ਨੇਗਟਿਵ ਸੋਚਣ ਦੀ ਗਲਤੀ ਕੀਤੀ ਹੈ ਮੈ ਉਸ ਦਾ ਧੰਨਵਾਦ ਕਰਦਾ ਹਾਂ ਜੋ ਅੱਜ ਸਾਡੀ ਖਾਇ ਹੋਈ ਪਲੇਟਾਂ ਧੋਇਆ ਹੈ। ਮੈ ਭਗਵਾਨ ਦਾ ਧੰਨਵਾਦ ਕਰਦਾ ਹਾ ਅਤੇ ਮੈ ਸਰ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਮੈਨੂੰ ਅੱਜ ਇਤਨਾ ਕੁਝ ਸਿਖਾਇਆ ਹੈ ਮੈ ਬਿਲਡਰ ਦਾ ਧੰਨਵਾਦ ਕਰਦਾ ਹਾਂ ਉਹਨਾਂ ਨੇ ਮੇਰਾ ਕਾਮ ਕੀਤਾ ਹੈ।

ਅੱਜ

ਅੱਜ ਮੈ ਸ਼ਾਮ ਕੋ ਜਬ ਪਾਰਕ ਮੈ ਐਕਸਰਸਾਈਜ਼ ਕਰਨੇ ਮੈ ਅਤੇ ਸਰ ਜਾ ਰਹੇ ਥੇ ਤੋਂ ਅਚਾਨਕ ਉਹਨੇ ਫਰੈਸ਼ ਹੋਣੇ ਗਏ ਸੀ ਤਾ ਉਹ ਫਰੈਸ਼ ਕਰਨੇ ਗਏ ਤੋਂ ਫਿਰ ਮੈ ਵਹਾ ਪਰ ਖੜੇ ਗੇਮ ਖੇਡਣੇ ਲਗਾ ਜਬ ਸਰ ਫਰੈਸ਼ ਕਰਕੇ ਆਇ ਤੋਂ ਉਹਨਾਂ ਨੇ ਮੈਨੂੰ ਇਹ ਗੇਮ ਬੰਦ ਕਰਨ ਨੂੰ ਕੀਆ ਕਿ ਇਹ ਗੇਮ ਖੇਡਣ ਨਾਲ ਤੇਰਾ ਕੋਈ ਫਾਇਦਾ ਨਹੀਂ ਹੈ।

ਅੱਜ

ਤੂੰ ਅਗੇ ਨਹੀਂ ਵੱਧ ਸਕੇਗਾ ਕਿ ਤਰੱਕੀ ਨਹੀਂ ਕਰੇਗਾ ਉਹਨਾਂ ਨੇ ਮੈਨੂੰ ਸਮਜੌਣ ਵਾਸਤੇ ਪੂਰੇ ਅਦਾ ਘੰਟਾ ਵੇਸਟ ਕੀਤਾ ਫਿਰ ਭੀ ਮੈ ਉਹਨਾਂ ਦੀ ਗੱਲ ਸਮਜਾਈ ਨਹੀਂ ਉਹਨਾਂ ਨੇ ਕਿਹਾ ਕਿ ਮੈ ਤੈਨੂੰ 2 ਮਿੰਟ ਸਾਹ ਰੋਕਣ  ਦਾ  ਮੌਕਾ ਦੀਦਾ ਹਾਂ ਜੇ ਤੂੰ 2 ਮਿੰਟ ਤਕ ਸਾਹ ਲਿਆ ਤਾ ਤੈਨੂੰ ਮੈ ਇਹ ਸਾਰੀ ਗੇਮਾਂ ਖੇਡਣ ਵਾਸਤੇ ਮਨਾ ਨਹੀਂ ਕਰਾਂਗਾ ਫਿਰ ਮੈ 2 ਮਿੰਟ ਤਕ ਸਾਹ ਰੋਕਣ ਦੀ ਕੋਸਿਸ ਕੀਤੀ ਤਾ ਸਿਰਫ 25 ਸੈਕਿੰਡ ਰਹਿ ਗਏ ਸਨ ਉਥੇ ਹੀ ਮੇਰਾ ਸਾਹ ਟੁੱਟ ਗਿਆ  ਤੇ ਸਰ ਮੈਨੂੰ ਕਿ ਤੂੰ ਰੋਕ ਨਹੀਂ ਪਾਇਆ ਹੈ ਲਾ ਮੈਨੂੰ ਆਪਣਾ ਮੋਬਾਈਲ ਦੇ ਮੈ ਡਿਲੀਟ ਕਰਤਾ ਹਾਂ ਸਾਰੀ ਗੇਮ ਉਹਨਾਂ ਨੇ ਮੈਨੂੰ ਸਮਜੌਣ ਦੀ ਬਹੁਤ ਕੋਸਿਸ ਕੀਤੀ ਮੈ ਉਹਨਾਂ ਦੀ ਗੱਲ ਨਹੀਂ ਮੰਨੀ ਫਿਰ ਸਰ ਨੇ ਕਹਾ ਕਿ ਕਲ ਤੋਂ ਕੰਮ ਵਿਚ ਨਾ ਆਈ ਫਿਰ ਮੈ ਉਹਨਾਂ ਦੀ ਗੱਲ ਮਨ ਕੇ ਕਾਮ ਵਿਚ ਨਹੀਂ ਆਇਆ ਤਾ ਸਰ ਅਗਲੇ ਦਿਨ ਮੇਰਾ ਹਾਊਸ ਵਿਚ ਆ ਗਏ ਚਾਲ ਕੋਈ ਗੱਲ ਨਹੀਂ ਗੇਮ ਧੀਰੇ ਧੀਰੇ ਛੋੜ ਦੀ ਇਹ ਗੇਮ ਚਾਲ ਆਜਾ ਕਾਮ ਤੇ ਫਿਰ ਮੈ ਉਹਨਾਂ ਨਾਲ ਕਾਮ ਤੇ ਚਲਾ ਗਿਆ ਸੀ 

There are still lots of spelling mistake. Soon, I will check and correct it. Thanks for reading my student own notebook for self-improvement.

No comments

Powered by Blogger.