-->

ਓਨ ਲਾਇਨ ਤੇ ਗੁਗਲ ਡੋਕਸ ਨਾਲ ਡਾਟਾਬੇਸ ਬਣਾਉ


ਤੁਸੀ ਰੋਜਾਨਾ ਅਪਣਾ ਵਪਾਰ ਨਾਲ ਸੰਬੰਧਿਤ ਡਾਟਾਬੇਸ ਐਮ. ਐਸ . ਐਕਸਲ ਵਿਚ ਰਖਦੇ ਹੋਵੋਗੇ ਪਰ ਤੁਹਾਨੂੰ ਪਤਾ ਹੈ ਕਿ ਤੁਸੀ ਗੁਗਲ ਕੰਪਨੀ ਦੀ ਫਰੀ ਸਰਵਿਸ ਗੁਗਲ ਡੋਕਸ ਦੀ ਸਹਾਇਤਾ ਨਾਲ ਓਨ ਲਾਇਨ ਤੇ ਐਕਸਲ ਸ਼ੀਟ ਵਿਚ ਡਾਟਾਬੇਸ ਬਣਾ ਸਕਦੇ ਹੋ ਇਸ ਦਾ ਸਭ ਤੋ ਵਡਾ ਲਾਭ ਇਹ ਹੈ ਕਿ ਇਹ ਜੀਮੇਲ ਦੇ ਖਾਤੇ ਦੇ ਪਾਸਵਰਡ ਨਾਲ ਹੀ ਖੋਲਿਆ ਜਾ ਸਕਦਾ ਹੈ ਤੇ ਜੇ ਤੁਹਾਡਾ ਕੰਪੁਟਰ ਵਿਚ ਵਾਰਸ ਹੋਣ ਕਰਕੇ ਐਕਸਲ ਸ਼ੀਟ ਖਰਾਬ ਹੋ ਜਾਣ ਦਾ ਖਤਰਾ ਹੋਵੇ ਤਾ ਇਸ ਨੂੰ ਬੈਕਐਪ ਦੇ ਰੁਪ ਵਿਚ ਤੁਸੀ ਅਪਣੇ ਕੰਪੁਟਰ ਤੋ ਗੁਗਲ ਡੋਕਸ ਵਿਚ ਆਪਲੋਡ ਵਿ ਕਰ ਸਕਦੇ ਹੋ ।

No comments

Powered by Blogger.