-->

ਸੋਫਟਵੇਅ ਜੋ ਦੁਜੇ ਦੁਆਰਾ ਤੁਹਾਡਾ ਨਾਲ ਕੀਤੀ ਗਲ ਨੂੰ ਰਿਕੋਡ ਕਰੇਗਾ

ਮੇਰਾ ਇਕ ਦੋਸਤ ਜੋ ਕੰਪੁਟਰ ਤਕਨਿਕ ਦਾ ਮਾਹਿਰ ਹੈ ਨੇ ਓਨਲਾਇਨ ਤੋ ਇਕ ਅਜਿਹਾ ਸੋਫਟਵਿਯਰ ਲਭ ਲਿਆ ਜੋ ਦੁਜੇ ਦੁਆਰਾ ਤੁਹਾਡਾ ਨਾਲ ਹੋਈ ਗਲਬਾਤ ਨੂੰ ਰਿਕਾਰਡ ਕਰੇਗਾ ਇਸ ਦਾ ਫੈਦਾ ਤੁਸੀ ਉਸ ਵੇਲੇ ਉਠਾ ਸਕਦੇ ਹੋ ਜਦੋ ਕੋਈ ਵਿਅਕਤੀ ਤੁਹਾਨੂੰ ਮੋਬਾਇਲ ਤੇ ਧਮਕੀ ਦਿੰਦਾ ਹੈ ਜਾਂ ਤੁਹਾਨੂੰ ਤੁਹਾਡੇ ਬੋਸ ਨੇ ਕੋਈ ਨਿਰਦੇਸ਼ ਦਿਤੇ ਤੋ ਤੁਸੀ ਬੋਸ ਨਾਲ ਹੋਈ ਗਲਬਾਤ ਨੂੰ ਉਸ ਸੋਫਵਿਅਰ ਨਾਲ ਸੁਣ ਕੇ ਬੋਸ ਨੇ ਕੀ ਕਿਹਾ ਸੀ ਉਸ ਬਾਰੇ ਹੋਰ ਵਿਸਥਾਰ ਨਾਲ ਅਪਣੀ ਸਮਝ ਬਣਾ ਸਕਦੇ ਹੋ

ਆਉ ਪਿਆਰੇ ਸਾਥਿਓ ਉਸ ਸੋਫਟਵਿਅਰ ਬਾਰੇ ਜਾਣਿਏ

ਇਸ ਨੂੰ ਇੰਗਲਿਸ਼ ਦੀ ਤਕਨੀਕੀ ਭਾਸ਼ਾ ਵਿਚ record the voice in a Telephonic Conversation ਕਿਹਾ ਜਾਦਾ ਹੈ
ਮਨ ਲਉ ਕਿ ਮੈ ਅਪਣੇ ਦੋਸਤ ਨਾਲ ਮੋਬਾਇਲ ਤੇ ਗਲ ਕਰ ਰਿਹਾ ਹਾਂ ਤੇ ਮੈ ਇਸ ਨੂੰ ਰਿਕਾਰਡ ਕਰਨਾ ਚਹਾਉਦਾ ਹੈ ਇਸ ਨੂੰ
call recorder from dictaphone ਨਾਂ ਦੇ ਸੋਫਟਵਿਅਰ ਨਾਲ ਕਰ ਸਕਦਾ ਹਾਂ ਜੋ ਤੁਹਾਨੂੰ ਸਿ. ਨੈਟ ਡਾਉਨਲੋਡ ਤੋ ਮਿਲ ਜਾਵੇਗਾ ।

Total Recall Call Recorder Utility.


ਇਸ ਦੀਆਂ ਮੁਖ ਵਿਸ਼ੇਸ਼ਤਾਵਾਂ

 • No Beep While Recording!*
 • Unlimited Recording Time
 • Extremely small footprint
 • Record in extremely memory efficient AMR format (WAV format also supported)
 • Can run completely transparent if you chose so
 • Extensive saving and sending options
 • Optional Password Protection of the application
 • Export or Delete recorded clips in batches
 • User friendly naming scheme - plus the ability to name the clips manually
 • Very intuitive User Interface - you'll be up and recording in minutes!
 • FREE Updates for the life of your device

No comments

Powered by Blogger.