-->

ਟੈਲੀ ਇਆਰਪੀ ਨੂੰ ਪੰਜਾਬੀ ਵਿਚ ਚਲਾ ਕੇ ਅਪਣੇ ਵਪਾਰ ਦੇ ਖਾਤੇ ਆਪ ਬਣਾਉ


ਅਜ ਦਾ ਜਮਾਨਾ ਬਹੁਤ ਹੀ ਤੇਜ ਗਤੀ ਨਾਲ ਚਲਣ ਵਾਲਾ ਹੈ ਤੇ ਇਸ ਤੇਜ ਗਤੀ ਵਿਚ ਵਪਾਰਿਆ ਨੂੰ ਅਪਣੇ ਹਿਸਾਬ ਕਿਤਾਬ ਦਾ ਖਾਸ ਧਿਆਨ ਰਖਣਾ ਪੈਦਾਂ ਹੈ ਇਸ ਲਈ ਟੈਲੀ ਨਾਂ ਦੀ ਕੰਪਨੀ ਨੇ ਭਾਰਤਿਆਂ ਦੀ ਲੋੜ ਨੂੰ ਦੇਖਦੇ ਹੋਏ ਇਕ ਖਾਤਿਆਂ ਨੂੰ ਰਖਣ ਦੇ ਲਈ ਟੈਲੀ ਸੋਫਟਵਿਅਰ ਤਿਆਰ ਕੀਤਾ ਜਿਸ ਵਿਚ ਤੁਸੀ ਅਪਣੇ ਖਾਤੇ ਬਣਾ ਸਕਦੇ ਹੋ ਇਸ ਲਈ ਤੁਹਾਨੂੰ ਜਾ ਦਾ ਟੈਲੀ ਦਾ ਐਜੁਕੇਸ਼ਨ ਵਰਜਨ ਫਰੀ ਡਾਉਨਲੋਡ ਕਰਨਾ ਹੋਵੇਗਾ ਜਾ ਫਿਰ ਤੁਹਾਨੂੰ ਇਸ ਨੂੰ ਖਰੀਦਣਾ ਹੋਵੇਗਾ

ਪਰ ਖਾਸ ਗਲ ਇਹ ਹੈ ਕਿ ਤੁਸੀ ਇਸ ਨੂੰ ਅਪਣੀ ਮਾਂ ਬੋਲੀ ਪੰਜਾਬੀ ਵਿਚ ਵੀ ਚਲਾ ਸਕਦਾ ਹੋ ਜਿਵੇ ਹੀ ਤੁਸੀ ਗੇਟਵੇ ਆਫ ਟੈਲੀ ਵਿਚ ਜਾਦੇ ਹੋ ਤੁਹਾਨੂੰ ਉਪ ਲੈਗੁਇਜ ਇੰਗਲਿਸ਼ ਵਿਚ ਮਿਲੇਗਾ ਤੁਸੀ ਇਸ ਬਟਨ ਤੇ ਕਲਿਕ ਕਰਕੇ ਪੰਜਾਬੀ ਭਾਸ਼ਾ ਖਾਤੇ ਬਣਾਉਣ ਲਈ ਚੁਣ ਸਕਦੇ ਹੋ ਤੇ ਪਹਿਲਾ ਹਰ ਤਰਾ ਦੀ ਇਨਕੰ ਮ ਜਾ ਖਰਚੇ ਨੂੰ ਕਿਸੇ ਹੈਡ ਖਾਤੇ ਦੇ ਅੰਦਰ ਰਖਣਾ ਪੈਦਾ ਹੈ ਇਸ ਲਈ ਤੁਸੀ

ਸਭ ਤੋ ਪਹਿਲਾ ਖਾਤਾ ਜਾਣਕਾਰੀ ਤੇ ਕਲਿਕ ਕਰਕੇ ਇਸ ਦੇ ਅੰਦਰ ਜਾਣਾ ਹੈ ਫਿਰ ਤੁਸੀ
ਬਹੀ ਖਾਤੇ ਦੇ ਅੰਦਰ ਜਾਣਾ ਹੈ ਫਿਰ ਬਹੀ ਖਾਤੇ ਬਣਾਉਣੇ ਹਨ ਤੇ

ਜਿਵੇ ਫਰਨਿਚਰ ਇਕ ਸਥਿਰ ਸੰਪਤੀ ਖਾਤਾ ਹੈ ਇਸ ਲਈ ਇਹ ਫਰਨਿਚਰ ਖਾਤਾ ਇਸ ਦੇ ਅੰਦਰ ਜਾਵੇਗਾ


ਇਸੇ ਤਰਾ ਖਰਚਿਆ ਦੇ ਖਾਤੇ ਖਰਚਿਆ ਦੇ ਅੰਦਰ ਜਾਣਗੇ ਤੇ ਆਮਦਨਾ ਦੇ ਖਾਤੇ ਅਮਦਨਾ ਦੇ ਹੈਡ ਦੇ ਅੰਦਰ


ਬਾਦ ਵਿਚ ਅਸੀ ਖਾਤਾ ਵੋਚਰ ਵਿਚ ਜਾ ਕੇ ਭੁਗਤਾਨ , ਨਕਦ ਪ੍ਰਾਪਤੀ ਆਦਿ ਦਾ ਰਿਕਾਰਡ ਵੋਚਰ ਐਨਟਰੀ ਪਾਸ ਕਰਕੇ ਕਰਦੇ ਹੈ

ਮੇਰੇ ਮਨ ਨੂੰ ਬਹੁਤ ਖੁਸ਼ੀ ਹੋਈ ਕਿ ਸਾਡਾ ਮਾਂ ਬੋਲੀ ਵਿਚ ਖਾਤੇ ਰਿਕਾਡਰ ਕੀਤੇ ਜਾਣ ਲਗ ਪਏ ਨੇ ।

No comments

Powered by Blogger.