-->

ਅਪਣੀ ਵੈਬਸਾਇਟ ਦਾ ਪਰੋਫੈਸ਼ਨਲ ਲੋਗੋ ਬਣਾਉਣਾ ਸਿਖੋ


ਜੇ ਤੁਹਾਡੇ ਕੋਲ ਅਪਣੀ ਕੋਈ ਵੈਬਸਾਇਟ ਜਾ ਬਲੋਗ ਹੈ ਤਾ ਹੁਣ ਤੁਸੀ ਉਸ ਨੂੰ ਹੋਰ ਵੀ ਪਰੋਫੈਸ਼ਨਲ ਬਣਾ ਸਕਦੇ ਹੋ ਇਸ ਲਈ ਸਿਰਫ ਤੁਹਾਨੂੰ ਇਕ ਲੋਗੋ ਐਮ . ਐਸ . ਪੈੰਟ ਵਿਚ ਬਣਾਉਣਾ ਹੈ ਤੇ ਉਸ ਨੂੰ .png ਤੇ ਸੇਵ ਕਰਨਾ ਹੈ ਇਸ ਤੋ ਬਾਦ ਤੁਹਾਨੂੰ

ਇਸ ਨੂੰ ਫਲਿਕ ਜੋ ਫੋਟੋਆ ਦੀ ਸਾਇਟ ਹੈ ਤੇ ਅਪਲੋਡ ਕਰਨਾ ਹੈ ਤੇ ਉਸ ਫੋਟੋ ਦਾ ਲਿੰਕ ਨੂੰ ਕੋਪੀ ਕਰ ਲਵੋ ਹੁਣ

ਇਕ ਕੋਡ ਅਪਣੇ ਬਲੋਗ ਦੇ ਹੈਡ ਦੇ ਥਲੇ ਰਖਣਾ ਹੈ


ਹੈਡ ਤੇ ਜਾਣ ਦਾ ਪਤਾ


your blog dashboard >> layout >> html >> head ਜੋ ਕਿ ਪਹਿਲਿਆ ਦਸ ਲਾਇਨਾ ਬਾਦ ਆਵੇਗਾ


ਤੇ ਇਥੇ ਬਸ ਤੁਸੀ ਹੇਠ ਲਿਖੇ ਕੋਡ ਨੂੰ ਲਿਖਣਾ ਹੈ

ਏਮੇਜ ਦੇ ਲਿੰਕ ਦੀ ਜਗਾ ਤਾ ਤੁਸੀ ਉਪ ਵਾਲਾ ਕੋਪੀ ਕੀਤਾ ਲਿੰਕ ਪੇਸਟ ਕਰਨਾ ਹੈ
ਇਸ ਤੋ ਬਾਅਦ ਟੈਮਪਲੇਟ ਨੂੰ ਸੇਵ ਕਰ ਦਿਉ
ਉਸ ਤੋ ਬਾਅਦ ਇਨਟਰਨੈਟ 8 ਜਾ ਫਾਇਰ ਫੋਕਸ ਬਰੋਸਰ ਤੇ ਤੁਸੀ ਅਪਣੀ ਵੈਬਸਾਇਟ ਦੇ ਨਾਂ ਨਾਲ ਅਪਣੀ ਵੈਬਸਾਇਟ ਦਾ ਪਰੋਫੈਸ਼ਨਲ ਲੋਗੋ ਵੀ ਦੇਖੋਗੇ
ਜਿਵੇ ਪੰਜਾਬੀ (ਮੇਰੀ ਅਵਾਜ) ਦਾ ਹੈ ਹੇਠ ਲਿਖਿਆ professional logo , you can see on firefox browser or internet explorer 8 or more

No comments

Powered by Blogger.