-->

ਓਨ ਲਾਇਨ ਵਿਗਿਆਪਨ ਦੇ ਓਸਤ ਸੀ.ਪੀ. ਐਮ ਰੇਟ

ਜੇਕਰ ਤੁਸੀ ਓਨ ਲਾਇਨ ਵਿਗਿਆਪਨ ਦੇ ਓਸਤ ਸੀ.ਪੀ.ਐਮ ਰੇਟ ਜਾਣਨ ਲਈ ਉਤਸੁਕ ਹੋ ਤਾ  ਹੇਠ ਦਿਖਾਇਆ ਗਰਾਫ ਤੁਹਾਡੀ ਮਦਦ ਕਰ ਸਕਦਾ ਹੈਭੋਜਨ , ਮਨੋਰਜਨ ਤੇ ਰਿਅਲ ਇਸਟੇਟ ਨੂੰ ਛਡ ਕੇ ਵਿਗਿਆਪਨ ਨੂੰ ਦਿਖਾਉਣ ਦਾ ਸੀ.ਪੀ.ਐਮ ਰੇਟ ਕਾਫੀ ਘਟਿਆ ਹੈ ਇਹ ਚੰਗੀ ਖਬਰ ਵਿਗਿਆਪਨ ਕਰਤਾ ਦੇ ਲਈ ਤਾ ਹੋ ਸਕਦੀ ਹੈ ਪਪ ਵੈਬ ਪਬਲਿਸ਼ਰ ਤੇ ਬਲੋਗਰਾ ਵਾਸਤੇ ਚੰਗੀ ਨਹੀ ।

( ਨੋਟ  ਸੀ. ਪੀ ਐਮ ਦਾ ਮਤਲਬ ਲਾਗਤ ਪ੍ਰਤੀ ਹਜਾਰ ਐਡ ਇਮਪਰੈਸ਼ਨ )

No comments

Powered by Blogger.