-->

ਇਕ ਨੂੰ ਵਿਸਥਾਰ ਨਾਲ ਸਮਝੋ

ਇਹ ਅਸੀ ਵੀ ਜਾਣਦੇ ਹਾਂ ਕਿ ਇਕ ਗਿਣਤੀ ਦਾ ਪਹਿਲਾ ਅਖਰ ਹੈ ਪਰ ਇਕ ਤੋ ਪਹਿਲਾ ਜੋ ਹੁੰਦਾ ਉਸ ਨੂੰ ਅਸੀ ਜੀਰੋ ਕਹਿੰਦੇ ਹਾਂ ਇਕ ਦੀ ਹੀ ਸਾਰੀ ਕਮਾਲ ਹੈ ਕਿ ਇਸ ਨੇ ਦੁਨੀਆ ਦੇ ਸਾਰੇ ਅੰਕਾਂ ਵਿਚ ਜਾਨ ਫੁਕ ਦਿਤੀ ਪਰ ਜੇ ਵਿਚਾਰਿਆ ਜਾਵੇ ਤਾ ਇਕ ਏਕਤਾ ਦਾ ਪ੍ਰਗਟਾਵਾ ਵੀ ਕਰਦਾ ਹੈ ਇਕ ਰਬ ਦੀ ਹੋਂਦ ਦਾ ਇਹਸਾਸ ਵੀ ਕਰਾਉਦਾ ਹੈ ਇਕ ਦੇ ਅਗੇ ਜੇ ਕੋਈ ਅੰਕ ਲਗ ਜਾਵੇ ਤਾ ਅੰਕਾਂ ਦਾ ਮੁਲ ਕਈ ਗੁਣਾ ਵਧ ਜਾਦਾਂ ਹੈ

ਇਕ ਇਕ ਕਰਕੇ ਹੀ ਬਹੁਤ ਕੁਝ ਬਣ ਸਕਦਾ ਹੈ ਇਸ ਲਈ ਵਪਾਰ ਦਾ ਅਸੁਲ ਵੀ ਇਕ ਤੇ ਹੀ ਟਿਕਿਆ ਹੋਇਆ ਹੈ ਇਕ ਦੀ ਕਮਾਲ ਹੈ ਕਿ
ਅਸੀ ਜੋੜਨਾ ਤੇ ਘਟਾਉਣਾ ਸੀਖੇ ਇਹ ਇਕ ਹੀ ਸੀ ਜਿਸ ਨੇ ਸਾਨੂੰ ਇਕ ਇਕ ਗਿਆਰਾ ਦਾ ਪਾਠ ਪੜਾਇਆ ਨਹੀ ਤਾ ਜੀਰੋ ਜੀਰੋ ਜੀਰੋ ਹੀ ਰਹਿ ਜਾਦੇ ਨੇ ।

ਬਹੁਤ ਸਾਰੇ ਵਿਦਵਾਨ ਹੁਣ ਤਕ ਇਕ ਨੂੰ ਹੀ ਖੋਜ ਰਹੇ ਹਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਾਰੇ ਗਿਆਨ ਇਕ + ਓਕਾਂਰ ਤੇ ਟਿਕਿਆ ਹੈ ਜੇ ਇਕ ਹੀ ਖਤਮ ਹੋ ਜਾਵੇ ਤਾ ਹੋਰ ਕੁਝ ਵਿ ਸ਼ੇਸ਼ ਨਹੀ ਰਹੀ ਜਾਦਾ ਇਸ ਲਈ ਇਕ ਦੀ ਮਹਿਤਤਾ ਨੂੰ ਸਮਝਣਾ ਬਹੁਤ ਜਰੁਰੀ ਹੈ

ਇਕ ਨੂੰ ਇਸ ਤਰਾ ਲਿਖਿਆ ਜਾਦਾ ਹੈ

1


ਤੇ ਅੰਗਰੇਜੀ ਵਿਚ ਇਸ ਨੂੰ ਵਨ ਕਿਹਾ ਜਾਦਾਂ ਹੈ ।


ਇਕ ਨੂੰ ਪੰਜਾਬੀ ਵਿਚ ਹੇਠ ਲਿਖੇ ਤਰਾ ਲਿਖਿਆ ਜਾਦਾ ਹੈNo comments

Powered by Blogger.