-->

ਖੂਬ ਹਸੋ ਇਹ ਸਿਹਤ ਦੀ ਸਭ ਤੋ ਚੰਗੀ ਦਵਾਈ ਹੈ

ਹਸਣਾ ਦੁਨਿਆ ਦੀ ਸਭ ਤੋ ਚੰਗੀ ਦਵਾਈ ਹੈ ਤੇ ਇਸ ਕਰਕੇ ਸਾਨੂੰ ਇਸ ਦਵਾਈ ਦਾ ਤਾ ਲਾਭ ਉਠਾਉਣਾ ਹੀ ਚਾਹੀਦਾ ਹੈ ਇਸ ਕਰਕੇ ਰੋਜ ਜਰੁਰ ਹਸਣਾ ਚਹੀਦਾ ਹੈ ਇਸ ਨਾਲ ਇਕ ਤਾਂ ਸਿਹਤ ਵੀ ਠੀਕ ਰਹਿਦੀ ਹੈ ਤੇ ਦੁਜਾ ਤੁਹਾਡਾ ਖਾਦਾ ਭੋਜਨ ਵੀ ਤੁਹਾਨੂੰ ਪਚੇਗਾ ਤੇ ਤੁਸੀ ਬਿਲਕੁਲ ਸਿਹਤਮੰਦ ਹੋ ਜਾਓਗੇ ਤੇ ਬੀਮਾਰੀਆ ਤੁਹਾਡੇ ਕੋਲ ਦੁਰ ਭਜਣਗੀਆ
ਇਸ ਦੇ ਹੇਠ ਲਿਖੇ ਕਾਰਣ ਹਨ
  1. ਹਸਣ ਨਾਲ ਪਾਚਣ ਕਿਰਿਆ ਤੇਜ ਹੁੰਦੀ ਹੈ ਤੇ ਜਿਸ ਨਾਲ ਸਾਡਾ ਭੋਜਨ ਛੇਤੀ ਪਚਦਾ ਹੈ
  2. ਹਸਣ ਨਾਲ ਸ਼ਰੀਰ ਦਾ ਬਲਡ ਸਰਕੁਲੇਸ਼ਨ ਤੇਜ ਹੁੰਦਾ ਹੈ ਜਿਸ ਨਾਲ ਖੁਨ ਦੀ ਕਮੀ ਦੁਰ ਹੁੰਦੀ ਹੈ
  3. ਜੋ ਇਸਤਰਿਆ ਗਰਭ ਅਵਸਥਾ ਵਿਚ ਹਸਦਿਆ ਹਨ ਉਨਾ ਦੇ ਬਚੇ ਤੇ ਬਹੁਤ ਹੀ ਚੰਗੇ ਸੰਸਕਾਰ ਪੈਦੇ ਹਨ
  4. ਹਸਣ ਨਾਲ ਚਹਰੇ ਦੀ ਰੋਣਕ ਵਧਦੀ ਹੈ ਦੁਖ ਵਿਚ ਵੀ ਸਾਨੂੰ ਇਹ ਮਨਦੇ ਹੋਏ ਹਸਣਾ ਚਹੀਦਾ ਹੈ ਕਿ ਤੇਰਾ ਭਾਣਾ ਮਿਠਾ ਲਾਗੇ ਸ਼੍ਰੀ ਗੁਰੂ ਅਰਜੁਨ ਦੇਵ ਜੀ ਨੂੰ ਜਦੋ ਤਤੇ ਤਵੇ ਤੇ ਬਿਠਾਇਆ ਗਿਆ ਤਾ ਵੀ ਉਹ ਮੁਸਕਰਾ ਰਹੇ ਸੀ ਤੇ ਹਮੇਸ਼ਾ ਹੀ ਹਸਦੇ ਹੋਏ ਜੀਵਨ ਦੇ ਸਾਰੇ ਮੁਸਿਬਤਾ ਸਹਿਣ ਦਾ ਉਪਦੇਸ਼ ਦੇ ਰਹੇ ਸੀ ।


mograga-gaza-children-smiling-1.jpg image by aarongabriel1

No comments

Powered by Blogger.