-->

ਦੇਖੀ ਨੇਟ ਤੇ ਗਲਤ ਰਸਤੇ ਨਾ ਪੈ ਜਾਈ


ਨੈਟ ਇਕ ਬਹੁਤ ਵਡਾ ਮਾਈਆ ਜਾਲ ਹੈ ਤੇ ਦੇਖੀ ਕਿਤੇ ਇਸ ਵਿਚ ਵੜ ਕੇ ਗਲਤ ਰਸਤੇ ਨਾ ਪੈ ਜਾਈ । ਸੰਤ ਤਾਂ ਪਹਿਲੇ ਹੀ ਕਿਹਾ ਕਰਦੇ ਸਨ ਕਿ ਇਹ ਸੰਸਾਰ ਮਾਈ ਦੀ ਨਗਰੀ ਹੈ ਪਰ ਇਸ ਤੋ ਦਸ ਗੁਣਾ ਵਡਾ ਹੈ ਮਾਇਆ ਦਾ ਸਾਗਰ ਨੈਟ ਦੇ ਕੋਲ ।

ਨੈਟ ਦੀ ਸਚੀ ਤਸਵੀਰ - ਕੁਝ ਕੜਵੀ
  1. 40% ਲੋਕ ਸੈਕਸ ਸਾਇਟਾ ਦੇ ਆਸ਼ਕ ਹੋ ਕੇ ਜੀਵਨ ਬਰਬਾਦ ਕਰਦੇ ਨੇ ।

  2. ਗੁਗਲ ਸਭ ਤੋ ਵਡੀ ਕੰਪਨੀ ਇਸ ਸੈਕਸ ਦੀ ਗੇਮ ਤੋ ਪੈਸੇ ਵਟ ਰਹੀ ਹੈ । ਕੀ ਕਰਦੀ ਹੈ ਲੋਕਾਂ ਦਾ ਆਈ ਪੀ ਅਡਰਸ ਤੋ ਲੋਕਾਂ ਦੇ ਇਨਟਰਸਟ ਜਾਣ ਲੈਦੀ ਹੈ ਤੇ ਫਿਰ ਉਸ ਮੁਤਾਬਿਕ ਜਦੋ ਵਿ ਤੁਸੀ ਯੁਟਿਬ ਜੋ ਜੋ ਕਿ ਗੁਗਲ ਦੀ ਹੀ ਹੈ ਉਹ ਹੀ ਵਿਡਿਉ ਅਵੇਗਾ ਜਿਸ ਵਿਚ ਉਤੇਜਨਾ ਜਿਆਦਾ ਹੋਵੇਗੀ ਤੇ ਇਸ ਤਰਾ ਤੁਸੀ ਇਸ ਨਸ਼ੇ ਦੇ ਸ਼ਿਕਾਰ ਹੋ ਜਾਦੇ ਹੋ

  3. ਨੇਟ ਨਾਲ ਤੁਸੀ ਜਿਥੇ ਚੰਗੀਆ ਚੀਜਾ ਸਿਖਦੇ ਹੋ ਉਥ ਬਹੁਤ ਸਾਰੀ ਗਲਤ ਚੀਜਾ ਵਿ ਸਿਖ ਸਕਦੇ ਹੋ ਜਿਵੇ ਕਿਸ ਸਾਈਟ ਤੇ ਗਏ ਪਰ ਉਹ ਸਾਈਟ ਦਾ ਉਦੇਸ਼ ਤਾ ਤੁਹਾਨੂੰ ਗਲਤ ਰਸਤੇ ਤੇ ਤੋਰਨਾ ਸੀ ਇਸ ਉਹ ਹਰ ਕੋਸ਼ਿਸ਼ ਕਰੇਗਾ ਕਾਮ ਰੁਪੀ ਹਥਿਆਰ ਉਸ ਕੋਲ ਹੈ ਤੇ ਤੁਸੀ ਹੋ ਨਿਹਾਥੇ ਇਸ ਲਈ ਰਬ ਦਾ ਨਾ ਲੈ ਕੇ ਅਜਿਹੀਆ ਸਾਇਟਾ ਨੂੰ ਤੁਰੰਤ ਬੰਦ ਕਰੋਜੀ

  4. ਬਚਿਆ ਨੂੰ ਵੀ ਨੇਟ ਦੀ ਅਸਲੀਅਤ ਤੋ ਜਾਣੂ ਕਰਾਉ ਤੇ ਦਸੋ ਪਿਆਰਾ ਪਿਆਰੇ ਬਚਿਆ ਇਹ ਨੈਟ ਗਿਆਨ ਦੀ ਚੀਜ ਉਦੋ ਤਕ ਹੈ ਜਦੋ ਤਕ ਇਸ ਦਾ ਤੁਸੀ ਸਹੀ ਇਸਤਾਮ ਕਰੋ ਗਾ ਜਿਵੇ ਤੁਸੀ ਪੰਜਾਬੀ ਮੇਰੀ ਅਵਾਜ ਦਾ ਬਲਾਗ ਖੋਲਇਆ ਹੈ ਇਥੇ ਮੈ ਸਿਰਫ ਅਪਣੀ ਮਾਂ ਬੋਲੀ ਵਿਚ ਪਜਾਬੀ ਤੇ ਇਸ ਨਾਲ ਸੰਬਧਿਤ ਗਿਆਨ ਵਰਧਕ ਚੀਜਾ ਹੀ ਸ਼ਾਪਦਾ ਇਸ ਨੂੰ ਪੜੇ ਇਸੇ ਤਰਾ ਨੈਟ ਵਿਚ ਵਿ ਬਹੁਤ ਸਾਰਾ ਸਹਿਤ ਪੰਜਾਬੀ ਵਿਚ ਹੀ ਹੈ ਉਸ ਨੂੰ ਪੜੋ ਕਦੇ ਗੰਦਿਆ ਸਾਇਟਾ ਨਾ ਦੇਖੋ ਇਹ ਉਸ ਤਰਾ ਦਾ ਨਸ਼ਾ ਹੈ ਜਿਸ ਤਰਾ ਸ਼ਰਾਬੀ ਨੂੰ ਨਸ਼ਾ ਲਗ ਜਾਦਾ ਹੈ ਤੇ ਫਿਰ ਉਤਰਨ ਦਾ ਨਾ ਨਹੀ ਲੈਦਾ

  5. ਤੁਸੀ ਮਹਾਨ ਗੁਰੂਆ ਦੀ ਸੰਤਾਨ ਹੋ ਜਿਨਾ ਨੇ ਧਰਮ ਦੀ ਖਾਤਰ ਅਪਣੀ ਜਾਨ ਤਕ ਨਿਸ਼ਾਵਰ ਕਰ ਦਿਤੀ ਤੇ ਫਿਰ ਮੈ ਤੁਹਾਨੂੰ ਉਸੀ ਦੀ ਯਾਦ ਦਿਲਾ ਕੇ ਚੇਤੇ ਕਰਦਾ ਹਾਂ ਕਿ ਦੇਖੀ ਨੇਟ ਤੇ ਗਲਤ ਰਸਤੇ ਨਾ ਪੈ ਜਾਈ ਇਹ ਗਲਤ ਰਸਤਾ ਤੁਹਾਨੂੰ ਮਹਾਨ ਧਰਮ ਤੋ ਵਿਮੁਖ ਕਰਦਾ ਹੈ ਗੁਗਲ ਦੇ ਡਬੇ ਵਿਚ ਚੰਗੀਆ ਚੀਜਾ ਘਟ ਹਨ ਤੇ ਗੰਦੀਆ ਜਿਆਦਾ ਤੇ ਗੁਗਲ ਤਾਂ ਇਹ ਚਾਹੇ ਗਾ ਕਿ ਤੁਸੀ ਗੰਦਿਆ ਚੀਜਾ ਦੇ ਆ ਬਣੋ ਕਿਉਕਿ ਗੁਗਲ ਦਾ ਦਫਤਰ ਹੈ ਕੈਲਿਫੋਰਨਿਆ ਵਿਚ ਤੇ 7 ਮਹਿਨੇ ਤਾ ਉਥੇ ਠੰਡ ਰਹਿਦੀ ਹੈ ਤੇ ਇਸ ਠੰਡ ਵਿਚ ਉਨਾ ਦਾ ਸਾਰਾ ਵਿਵੇਕ ਤੇ ਅੰਧੇਰਾ ਪਿਆ ਹੋਈਆ ਹੈ ਜੋ ਕਿ ਇਹ ਨਹੀ ਸਮਝਦੇ ਕਿ ਸੈਕਸ ਨੂੰ ਪਰਮੋਟ ਕਰ ਕੇ ਅਪਣਾ ਤਾ ਨਾਸ਼ ਕਰ ਰਹੇ ਹਨ ਸਗੋ ਪੁਰੇ ਸੰਸਾਰ ਵਿਚ ਪਲੁਸ਼ਨ ਵਿ ਕਰ ਰਹੇ ਹਨ

ਰਬ ਕਰੇਉਹ ਦਿਨ ਛੇਤੀ ਆਵੇਜਦੋ ਕੋਈ ਬੰਦਾ ਨੇਟ ਤੇ ਗਲਤ ਰਸਤੇ ਨਾ ਪਵੇ ਕਿਉਕਿ ਉਥੇ ਸਿਰਫ ਨਾਸ਼ ਹੀ ਨਾਸ਼ ਹੈ

No comments

Powered by Blogger.