-->

ਆਇ ਟਯੁਨ ਦੀ ਵੈਬਸਾਇਟ ਤੋ ਅਪਣੇ ਮਨਪੰਸਦ ਸੰਗੀਤ ਨੂੰ ਸੁਣਨ ਲਈ ਜੀਨਿਯਸ ਦਾ ਇਸਤਮਾਲ ਕਰਨਾ ਸਿਖੋ

ਸੰਗੀਤ ਸੁਣਨਾ ਅਜਕਲ ਦੀ ਜੀਦੰਗੀ ਵਿਚ ਬਹੁਤ ਜਰੁਰੀ ਹੈ ਕਿਉਕਿ ਸੰਗੀਤ ਮਨ ਨੂੰ ਸ਼ਾਂਤੀ ਦਿੰਦਾ ਹੈ ਤੇ ਚਿੰਤਾ ਨੂੰ ਦੁਰ ਭਜਾਉਦਾ ਹੈ ਤੇ ਸਾਨੂੰ ਤਾਜਗੀ ਵੀ ਦਿੰਦਾ ਹੈ ਇਕ ਵੈਬਸਾਇਟ ਹੈ ਐਪਲ ਇਥੋ ਤੁਸੀ ਆਇ ਟਯੁਨ ਡਾਉਨ ਲੋਡ ਕਰਸਕਦੇ ਹੋ ਜਿਸ ਵਿਚ ਤੁਸੀ ਅਪਣੀ ਰੁਚੀ ਮੁਤਾਬਿਕ ਓਨਲਾਇਨ ਤੇ ਸੰਗੀਤ ਸੁਣ ਸਕਦੇ ਹੋ ਪਰ ਇਸ ਦੇ ਜੀਨਿਯਸ ਨੂੰ ਚਲਾਣਾ ਪੈਦਾ ਹੈ ਤੇ ਸਿਖੋ ਕਿਵੇ ਚਲਾਇਦਾ ਹੈ
ਸਭ ਤੋ ਪਹਿਲਾ ਆਇਟਯੁਨ ਵਿਚ ਜਾ ਕੇ ਅਪਣੀ ਪਲੇਲਿਸਟ ਖਬੇ ਪਾਸੇ ਉਪਰ ਵਾਲੇ ਬਟਨ ਤੇ ਕਲੀਕ ਕਰਕੇ ਖੋਲੋ ਜੀ ।
ਫਿਰ ਹੇਠਾ ਤੁਸੀ ਜੀਨਿਯਸ ਬਟਨ ਦੇਖੋਗੇ ਤੇ ਇਸ ਤੇ ਕਲੀਕ ਕਰ ਦਿਉ । ਇਸ ਤੋ ਬਾਅਦ ਤੁਸੀ ਉਪਰ ਗਾਣੇ ਦੀ ਲਿਮਿਟ ਨਿਰਧਾਰਿਤ ਕਰਨੀ ਹੈ ਇਸ ਦੇ ਲਈ ਤੁਸੀ 25 ਗਾਣੇ ਤੋ ਲੈ ਕੇ 100 ਗਾਣੇ ਫਿਕਸ ਕਰ ਸਕਦੇ ਹੋ ।


ਤੇ ਫਿਕਸ ਕਰਨ ਤੋ ਬਾਅਦ ਇਸ ਅਪਣੀ ਪਲੇ ਲਿਸਟ ਨੂੰ ਸੇਵ ਕਰ ਦਿਉ

No comments

Powered by Blogger.