-->

ਪੰਜਾਬੀ ਭਾਸ਼ਾ ਵਿਚ ਗੁਗਲ ਦੀ ਸਹਾਇਤਾ ਨਾਲ ਅਡਵਾਸ ਖੋਜ ਕਿਵੇਂ ਕਰਿਏ

ਤੁਹਾਨੂੰ ਅਜ ਮੈ ਤੁਹਾਨੂੰ ਜੋ ਤਰੀਕਾ ਦਸਣ ਲਗਾ ਹਾ ਉਹ ਬਹੁਤ ਹੀ ਕੰਮ ਦੀ ਚੀਜ ਹੈ ਜੇ ਤੁਸੀ ਸਕੁਲ , ਜਾ ਕਾਲੇਜ ਜਾ ਯਨੀਵਰਸੀ ਦੇ ਅਧਿਆਪਕ ਹੋ ਤਾ ਤੁਸੀ ਇਸ ਦਾ ਇਸਤਮਾਲ ਕਰਕੇ ਗੁਗਲ ਸਰਚ ਇਜੰਨ ਨੂੰ ਅਪਣੇ ਹਿਸਾਬ ਨਾਲ ਆਪਣੀ ਮਾਂ ਬੋਲੀ ਪੰਜਾਬੀ ਵਿਚ ਵੀ ਚਲਾ ਸਕਦੇ ਹੋ


ਪਹਿਲਾ ਤਰੀਕਾ


ਸਭ ਤੋ ਪਹਿਲਾ ਗੁਗਲ ਸਰਚ ਇੰਜਨ ਤੇ ਜਾਉ ਫਿਰ ਤੇ ਥਲੇ ਪੰਜਾਬੀ ਦਾ ਬਟਨ ਲਗਾ ਹੈ ਤੇ ਉਸ ਨੂੰ ਜੇ ਦਬਾ ਕੇ ਜੋ ਵੀ ਤੁਸੀ ਇੰਗਲਿਸ਼ ਭਾਸ਼ਾ ਵਿਚ ਲਿਖੋ ਗੇ ਗੁਗਲ ਉਸ ਨੂੰ ਪੰਜਾਬੀ ਵਿਚ ਬਦਲ ਦੇਵੇਗਾ ਤੇ ਜਿਵੇ ਮੈ ਇੰਗਲਿਸ਼ ਵਿਚ desh bhag ਹੀ ਲਿਖਿਆ ਸੀ ਤੇ ਗੁਗਲ ਪੰਜਾਬੀ ਦੇ ਸੋਫਟਵਿਅਰ ਨੇ ਅਪਣੇ ਆਪ ਦੇਸ਼ ਭਗਤ , ਦੇਸ਼ ਭਗਤੀ , ਦੇਸ਼ ਭਗਤਾਂ ਵਾਲੇ ਲਿਕ ਖੋਲ ਦਿਤੇ ਤੇ ਇਨਾ ਵਿਚ ਇਕ ਸਲੈਕ ਕਰਕੇ ਤੁਸੀ ਅਪਣੀ ਖੋਜ ਨੂੰ ਹੋਰ ਵੀ ਅਡਵਾਸ ਕਰ ਸਕਦੇ ਹੋਇਸੇ ਤਰਾ ਪੰਜਾਬੀ ਮੇਰੀ ਅਵਾਜ ਨੂੰ ਇੰਗਲਿਸ਼ ਵਿਚ ਲਿਖੋਗੇ ਤਾ ਉਹ ਪੰਜਾਬੀ ਵਿਚ ਛਪ ਜਾਵੇਗਾ

ਦੁਜਾ ਤਰੀਕਾਗੁਗਲ ਪੰਜਾਬੀ ਦੇ ਸਜੇ ਪਾਸੇ ਲਿਖਿਆ ਹੁੰਦਾ ਹੈ ਕਿ ਤਕਨੀਕੀ ਖੋਜ ਇਹ ਬਹੁਤ ਹੀ ਅਡਵਾਸ ਖੋਜ ਹੁੰਦੀ ਹੈ ਜਿਸ ਵਿਚ ਬਹੁਤ ਸਾਰੇ ਟੂਲ ਹਨ ਜਿਸ ਦਾ ਤੁਸੀ ਇਸਤਮਾਲ ਕਰ ਸਕਦੇ ਹੋ

No comments

Powered by Blogger.