-->

ਵੇਸਟ ਸੰਪਤੀਆ ਬਾਰੇ ਜਾਣਕਾਰੀ ਪ੍ਰਾਪਤ ਕਰੋ

ਲੇਖਾਂਕਣ ਵਿਚ ਵੇਸਟ ਸੰਪਤੀਆ ਦਾ ਕੰਸੈਪਟ ਆਉਦਾ ਹੈ ਇਸ ਲਈ ਇਸ ਨੂੰ ਸਮਝੋ ਕਿ ਵੇਸਟ ਸੰਪਤੀਆ ਕੀ ਹੁੰਦੀਆ ਹਨ

ਵੇਸਟ ਸੰਪਤੀ ਦੀ ਪ੍ਰੀਭਾਸ਼ਾ

ਜਦੋ ਕੋਈ ਸੰਪਤੀ ਅਪਣੀ ਕੀਮਤ ਖਤਮ ਕਰ ਲੈਦੀ ਹੈ ਤਾਂ ਉਸ ਨੂੰ ਅਸੀ ਵੇਸਟ ਸੰਪਤੀ ਕਹਿੰਦੇ ਹਾਂ ਇਸ ਤੋ ਇਲਾਵਾ ਜੋ ਸੰਪਤੀ ਦੇ ਵਿਚ ਸਮੇਂ ਦੇ ਬੀਤਣ ਨਾਲ ਕਮੀ ਆਵੇ ਉਸ ਸਥਿਰ ਸੰਪਤੀ ਨੂੰ ਅਸੀ ਵੇਸਟ ਸੰਪਤੀ ਕਹਿੰਦੇ ਹਾਂ ਕੋਈ ਵੀ ਵਪਾਰੀ ਵੇਸਟ ਸੰਪਤੀ ਖਰੀਦਣਾ ਨਹੀ ਚਹਾਉਦਾ ਕਿਉਕਿ ਇਸ ਨੂੰ ਖਰੀਦਣ ਤੋ ਬਾਅਦ ਇਸ ਤੋ ਪਰੋਡਕਸ਼ਨ ਲੈਣ ਦੀ ਲਾਗਤ ਵਧ ਜਾਦੀ ਹੈ ਜਿਸ ਕਾਰਣ ਲਾਭ ਘਟ ਜਾਦਾ ਹੈ ਇਸ ਲਈ ਇਹ ਇਕ ਘਾਟੇ ਦੇ ਸੋਦਾ ਹੋ ਜਾਦਾ ਹੈ

ਉਦਾਹਰਣ

ਜਿਵੇ ਕਚੇ ਤੇਲ ਦੇ ਖੂਹ ਕੇ ਕੋਲੇ ਦੀਆ ਖਾਨਾਂ

No comments

Powered by Blogger.