-->

ਗੁਗਲ ਦੀ ਐਸ ਐਮ ਐਸ ਤੇ ਪ੍ਰਾਪਤ ਕਰੋ ਸਾਰੀ ਨੈਟ ਦੀ ਜਾਣਕਾਰੀ

ਗੁਗਲ ਨੇ ਤਾ ਕਮਾਲ ਹੀ ਕਰ ਦਿਤੀ ਹੈ ਹੁਣ ਕੋਈ ਵਿ ਬੰਦਾ ਇੰਨਟਰਨੈਟ ਦੀ ਸਾਰੀ ਸੁਚਨਾ ਆਪਣੀ ਮੋਬਾਇਲ ਤੇ ਪ੍ਰਾਪਤ ਕਰ ਸਕਦਾ ਹੈ ਉਹ ਵੀ ਬਿਨਾ ਕੋਈ ਪੈਸੇ ਗੁਗਲ ਨੂੰ ਦਿਤੀਆ ਹਾਲਾਂਕਿ ਗੁਗਲ ਦਾ ਫਰੀ ਪਰੋਡਕਟ ਅਮਰੀਕਾ ਵਾਲੇ ਇਸਤਮਾਲ ਕਰ ਰਹੇ ਹਨ ਪਰ ਗੁਗਲ ਇੰਡਿਆ ਦੁਆਰਾ ਐਸ ਐਮ ਐਸ ਦੀ ਸੁਵਿਧਾ ਲੋੰਚ ਹੋਣ ਤੇ ਹੁਣ ਤੁਸੀ ਕਿਸੇ ਵੀ ਵੈਬ ਸਾਇਟ , ਬਲੋਗ , ਗੁਗਲ ਅਲਰਟ ਦੀ ਸੁਵਿਧਾ ਆਪਣੇ ਮੋਬਾਇਲ ਤੋ ਪ੍ਰਾਪਤ ਕਰ ਸਕਦੇ ਹੋ ਜੇ ਸਿਸਟਮ ਸਮਝਣਾ ਹੈ ਤੇ ਉਸ ਨੂੰ ਕਰਨਾ ਵੀ ਪਵੇਗਾ ਨਹੀ ਤਾਂ ਮੇਰਾ ਲਿਖਣਾ ਬੇਕਾਰ ਜਾਵੇਗਾ ਤੇ ਤੁਹਾਡਾ ਪੜਨਾ ਚਲੋ ਤੁਹਾਨੂੰ ਪਹਿਲਾ ਇਹ ਦਸਿਏ ਕਿ ਕਿਵੇ ਕਿਸੇ ਬਲਾਗ ਵਿਚ ਨਵੇ ਛਪੇ ਲੇਖ ਦੀ ਸੁਵਿਧਾ ਮੋਬਾਇਲ ਦੇ ਐਸ ਐਮ ਐਸ ਤੋ ਪ੍ਰਾਪਤ ਕਰਿਏ

ਮਨ ਲਉ ਕਿ ਮੈਨੂੰ ਅਨਾਮ ਜੀ ਦਾ ਬਲੋਗ ਪਸੰਦ ਹੈ ਤੇ ਜੇ ਮੈਂ ਨੈਟ ਤੇ ਨਹੀ ਹਾਂ ਤਾਂ ਕਿਵੇ ਮੈਨੂੰ ਮੋਬਾਇਲ ਤੋ ਸੁਚਨਾ ਮਿਲੇਗੀ ਕਿ ਅਨਾਮ ਜੀ ਨੇ ਨਵੀ ਫੋਟੋ ਅਪਣੇ ਬਲੋਗ ਵਿਚ ਚਿਪਕਾ ਦਿਤੀ ਹੈ


ਇਸ ਦੇ ਲਈ ਸਿਰਫ ਤੁਹਾਨੂੰ ਗੁਗਲ ਦੀ ਲੈਬ ਵਿਚ ਜਾਣਾ ਹੋਵੇਗਾ ਉਸ ਦਾ ਐਡਰੈਸ ਹੈ

http://labs.google.co.in/smschannels/browse

ਬਸ ਫਿਰ ਕੀ ਤੁਸੀ ਇਸ ਦੇ ਸਜੇ ਪਾਸੇ ਲਿਖਿਆ ਹੈ ਕਿ ਕਰੇਟ ਮਾਈ ਚੈਨਲ , ਤੁਸੀ ਕਰੇਟ ਕਰ ਦਿਉ


ਜਿਵੇ ਮੈ ਕੀਤਾ ਹੈ ਅਨਾਮ ਜੀ ਦਾ

AnamEvenIDonotKnowmyname

ਤੇ ਇਹ ਉਸ ਤੋ ਬਾਅਦ ਕੋਡ ਮਿਲੀਆ ਜਿਸ ਨੂੰ ਮੈ ਉਤੇ ਦਿਖਾਇਆ ਵੈਸੇ ਇਸ ਦੀ ਜਰੂਰਤ ਨਹੀ ਕਿਉਕਿ ਜਿਵੇ ਹੀ ਤੁਸੀ ਚੈਨਲ ਕਰੇਟ ਕਰੋਗੇ ਉਸ ਤੋ ਬਾਅਦ ਹੀ ਤੁਹਾਨੂੰ sms on your mobile will come when any publish new content in Anam blog

ਤੇ ਕਰੋ ਇੰਜਵਾਏ

No comments

Powered by Blogger.