-->

ਭਗਤ ਸਿੰਘ ਦੀ ਵਿਚਾਰਾਂ ਦਾ ਅਜੋਕੇ ਜੀਵਨ ਵਿਚ ਮਹਤਵ

ਪਿਆਰੇ ਸਾਥਿਓ

ਆਪਾਂ ਸਾਰੇ 28 ਸਤਬਰ ਨੂੰ ਮਹਾਨ ਕਰਾਂਤੀਕਾਰੀ ਤੇ ਸ਼ਹੀਦ ਭਗਤ ਸਿੰਘ ਦਾ ਜਨਮ ਦੀਵਸ ਮਨਾਉਣ ਜਾ ਰਹੇ ਹਾਂ ਤੇ ਅਸੀ ਅਜ ਗਲ ਕਰਾਂਗੇ ਭਗਤ ਸਿੰਘ ਦੀ ਵਿਚਾਰਾਂ ਦਾ ਅਜੋਕੇ ਜੀਵਨ ਵਿਚ ਮਹਤਵ ਬਾਰੇ
ਭਗਤ ਸਿੰਘ ਭਾਰਤ ਦਾ ਅਜਿਹਾ ਸੁਰਮਾ ਹੋਇਆ ਹੈ ਜੋ ਅਪਣਾ ਇਰਾਦੇ ਦਾ ਪਕਾ ਸੀ ਤੇ ਉਸ ਦੀ ਇਹ ਵਿਚਾਰਧਾਰਾ ਸੀ ਕਿ ਗੁਲਾਮੀ ਨੂੰ ਮੋਨ ਰਹੀ ਕੇ ਜਾ ਸ਼ਾਂਤੀ ਨਾਲ ਨਹੀ ਜਿਤੀਆ ਜਾ ਸਕਦਾ ਗੁਲਾਮੀ ਦੀ ਜੰਜੀਰ ਤੋੜਣ ਲਈ ਉਚੇ ਤੇ ਖੁਨੀ ਸੰਘਰਸ਼ ਦੀ ਜਰੁਰਤ ਪੈਦੀ ਹੈ ਤੇ ਗੁਲਾਮੀ ਨੂੰ ਤਾ ਹੀ ਖਤਮ ਕੀਤਾ ਜਾ ਸਕਦਾ ਹੈ ਜੇ ਕੋਈ ਵੀ ਅਪਣਾ ਬਲੀਦਾਨ ਦੇਵੇ । ਭਗਤ ਸਿੰਘ ਨੂੰ ਪਤਾ ਸੀ ਕਿ ਅਸੈਬਲੀ ਵਿਚ ਬੰਬ ਸੁਟਣ ਦੀ ਸਜਾ ਉਸ ਨੂੰ ਮੋਤ ਨਾਲ ਚੁਕਾਉਣੀ ਪਵੇਗੀ ਪਰ ਭਗਤ ਸਿੰਘ ਬਹਿਰੇ ਹੋ ਚਕੇ ਲੋਕਾਂ ਨੂੰ ਬੰਬ ਦੀ ਅਵਾਜ ਰਾਹੀ ਦਸਣਾ ਚਹਾਉਦਾ ਸੀ ਕਿ ਦੇਸ਼ ਲਈ ਮਰ ਮਿਟਣ ਦਾ ਸਮਾਂ ਆ ਗਿਆ ਤੇ ਸਾਨੂੰ ਸਮਰਾਜਵਾਦ ਨੂੰ ਜੜੋਂ ਪੁਟਣਾ ਜਰੁਰੀ ਹੈ
ਅਜ ਭਗਤ ਸਿੰਘ ਦੇ ਕਰਾਂਤੀਕਾਰੀ ਵਿਚਾਰਾਂ ਦੇ ਬਹੁਤ ਹੀ ਮਹਤਵ ਹੈ ਭਾਰਤ ਦੇਸ਼ ਨੂੰ ਅਜ ਭਸ਼ਟਾਚਾਰ , ਚੋਰੀ , ਲੁਟ , ਕਾਲਾ ਬਾਜਾਰ ਰੁਪ ਸਪ ਨਿਗਲ ਰਹੇ ਹਨ ਤੇ ਅਸੀ ਸਿਰਫ ਭਗਤ ਸਿੰਘ ਦੇ ਵਿਚਾਰਾਂ ਤੇ ਅਮਲ ਕਰਕੇ ਹੀ ਇਨਾ ਸਾਰੀ ਤੋ ਛੁਟਕਾਰਾ ਪਾ ਸਕਦੇ ਹਾਂ
ਭਗਤ ਸਿੰਘ ਦਾ ਸਾਰਾ ਜੀਵਨ ਸੰਘਰਸ਼ ਨਾਲ ਬਿਤਿਆ 114 ਦਿਨ ਉਨਾ ਨੇ ਸਾਡੇ ਲਈ ਉਪਵਾਸ ਰਖਿਆ ਤਾਂ ਜੋ ਕਿ ਹਰ ਕਿਸੇ ਨੂੰ ਅਜਾਦੀ ਵਿਚ ਬਰਾਬਰੀ ਨਾਲ ਜੀਉਣ ਦਾ ਮੋਕਾ ਮਿਲ ਸਕੇ ਕਿ ਅਸੀ ਇਸ ਗਲ ਤੋ ਸਿਖਿਆ ਨਹੀ ਲੈ ਸਕਦੇ
ਭਗਤ ਸਿੰਘ ਨੇ ਸਾਡੇ ਲਈ ਫਾਸੀ ਦੇ ਫੰਦੇ ਨੂੰ ਚਮੀਆ ਕੀ ਅਸੀ ਅਜ ਉਸ ਮਹਾਂ ਪੁਰਸ਼ ਦੀ ਸੋ ਖਾਂ ਕਿ ਇਸ ਅਜਾਦੀ ਨੂੰ ਕਾਇਮ ਨਹੀ ਕਰ ਸਕਦੇ

No comments

Powered by Blogger.