-->

ਲੇਖਾ ਵਿਧੀ ਕੀ ਹੈ

ਲੇਖਾ ਵਿਧੀ ਨੂੰ ਜੇ ਅਸੀ ਕਹਿਏ ਤਾ ਇਕ ਤਰੀਕਾ ਹੈ ਜਿਸ ਨਾਲ ਅਸੀ ਹਰ ਵਪਾਰਿਕ ਲੈਣ ਦੇਣ ਨੂੰ ਕਿਤਾਬਾ ਵਿਚ ਲਿਖਣਾ ਸਿਖਦੇ ਹਾਂ ਤੇ ਇਸ ਦੇ ਅਧਾਰ ਤੇ ਵਪਾਰ ਵਿਚ ਲਾਭ ਹੋਇਆ ਜਾ ਹਾਨੀ ਹੋਈ ਇਹ ਵੀ ਜਾਣ ਲੈਦੇ ਹਾਂ ਪੁਰਾਣੇ ਸਮੇਂ ਵਿਚ ਲੇਖਾ ਵਿਧੀ ਦੀ ਕੋਈ ਜਿਆਦਾ ਜਰੁਰਤ ਨਹੀ ਹੁੰਦੀ ਸੀ ਕਿਉਕਿ ਵਪਾਰ ਬਹੁਤ ਛੋਟੇ ਲੈਵਲ ਤੇ ਹੋਇਆ ਕਰਦਾ ਸੀ ਤੇ ਵਪਾਰ ਦਾ ਸਾਰਾ ਵਪਾਰ ਨਕਦ ਜਾ ਚੀਜ ਦੇ ਬਦਲੇ ਚੀਜ ਨਾਲ ਹੁੰਦਾ ਸੀ ਜਿਸ ਕਰਕੇ ਲੇਖਾ ਵਿਧੀ ਦੀ ਜਰੁਰਤ ਹੀ ਨਹੀ ਪਈ

ਪਰ ਅਜੋਕੇ ਜੀਵਨ ਵਿਚ ਲੇਖਾ ਵਿਧੀ ਨੂੰ ਸਿਖਾਣਾ ਹੋ ਇਕ ਬੰਦੇ ਲਈ ਜਰੂਰੀ ਹੋ ਗਿਆ ਹੈ ਕਿਉਕਿ ਹਰ ਬੰਦੇ ਦਾ ਵਪਾਰ ਅਜ ਅੰਤਰ ਰਾਸ਼ਟਰੀ ਲੈਵਲ ਤੇ ਪਹੁੰਚ ਗਿਆ ਹੈ ਤੇ ਇਸ ਨੂੰ ਰਿਕਾਰਡ ਕਰਨਾ ਤੇ ਇਸ ਲਈ ਅਲਗ ਤੋ ਅਕਾਉਟੈਂਟ ਵੀ ਰਖਣਾ ਜਰੁਰੀ ਹੋ ਗਿਆ ਹੈ
ਲੇਖਾ ਵਿਧੀ ਨੂੰ ਅੰਗਰੇਜੀ ਵਿਚ ਅਕਾਉਟਿੰਗ ਕਿਹਾ ਜਾਦਾ ਹੈ ਤੇ ਭਾਰਤ ਵਿਚ ਸਾਰਾ ਅਕਾਉਟਿੰਗ ਦਾ ਕੰਮ ਟੈਲੀ ਨਾਂ ਦੇ ਸੋਫਟ ਵੇਯਰ ਨਾਲ ਕੀਤਾ ਜਾਦਾ ਹੈ
ਯੁ ਐਸੇ ਦੇ ਵਿਚ ਲੇਖਾ ਵਿਧੀ ਦਾ ਕੰਮ ਕਯੁਕਓਨਲਾਇਨ ਸੋਫਵੇਯਰ ਨਾਲ ਹੁੰਦਾ ਹੈ

No comments

Powered by Blogger.