-->

ਮਦਨ ਲਾਲ ਢੀਂਗਰਾ ਪੰਜਾਬ ਦੇ ਮਹਾਨ ਦੇਸ਼ ਭਗਤ ਨੂੰ ਉਸ ਦੀ ਸ਼ਹਾਦਤ ਦੀਵਸ ਤੇ ਸ਼ਰਦਾਜਲੀ

ਪਿਆਰੇ ਸਾਥਿਓ ਕੁਝ ਤਾ ਸ਼ਰਮ ਕਰੋ ਤੇ ਯਾਦ ਕਰੋ ਅਜ ਤੋ ਪੁਰੇ 100 ਸਾਲਾਂ ਪਹਿਲਾਂ ਇਕ ਦੇਸ਼ ਭਗਤ ਭਾਰਤ ਮਾਤਾ ਨੂੰ ਅਜਾਦ ਕਰਾਉਣ ਲਈ ਸਨ 17 ਅਗਸਤ 1909 ਨੂੰ ਫਾਸੀ ਦੇ ਤਕਤੇ ਤੇ ਚੜ ਗਿਆ ਤੇ ਸਾਨੂੰ ਅਜ ਉਸ ਦੀ ਖਬਰ ਤਕ ਵੀ ਨਹੀ

ਤਾਂ ਆਓ ਜਾਣਿਏ

ਮਦਨ ਲਾਲ ਢੀਂਗਰਾ ਬਾਰੇਮਦਨ ਲਾਲ ਢੀਂਗਰਾ ਕੋਣ ਸੀ

ਮਦਨ ਲਾਲ ਢੀਂਗਰਾ ਇਕ ਦੇਸ਼ ਭਗਤ ਸੀ ਜਿਸ ਦਾ ਜਨਮ ਸਨ 1883 ਵਿਚ ਸਾਡੇ ਪੰਜਾਬ ਦੇ ਵਿਚ ਹੋਇਆ ਤੇ ਮਦਨ ਲਾਲ ਢੀਂਗਰਾ 1906 ਵਿਚ ਮਕੈਨਿਕਲ ਇਜਿਨਿਰਿੰਗ ਕਰਨ ਲਈ ਇੰਗਲੈੰਡ ਗਿਆ ਤੇ ਉਥੇ ਇਕ ਹੋਰ ਮਹਾਨ ਦੇਸ਼ ਭਗਤ ਵੀਰ ਸਾਵਰਕ ਦੇ ਸੰਪਰਕ ਵਿਚ ਆ ਕੇ ਮਹਾਨ ਦੇਸ਼ ਭਗਤ ਬਣ ਗਿਆ ਤੇ ਉਸ ਨੇ ਦੇਖਿਆ ਕਿ ਗੁਲਾਮ ਦੇਸ਼ ਨੂੰ ਅਜਾਦ ਕਰਾਉਣਾ ਮੇਰਾ ਪਹਿਲਾ ਮਕਸਦ ਹੋਣਾ ਚਹੀਦਾ ਹੈ ਤੇ ਬਿਨਾ ਖੁਨੀ ਕਰਾਂਤੀ ਤੋ ਇਹ ਸਭਵ ਨਹੀ ਹੋ ਸਕਦਾ ਇਸ ਲਈ ਭਾਰਤ ਵਿਚੋ ਅੰਗਰੇਜਾ ਨੂੰ ਭਜਾਉਣ ਲਈ ਇਗੰਲੈਡ ਦੇ ਬਦਮਾਸ਼ ਸਰ ਕੁਰਜੋਨ ਵੈਲਿਆ ਨੂੰ ਮਾਰਨਾ ਚਹੀਦਾ ਹੈ ਤੇ ਇਸ ਲਈ ਜਦੋ ਭਾਰਤੀ ਰਾਸ਼ਟਰੀ ਸੰਗਠਨ ਵਿਚ ਆਇਆ ਤਾ ਬਣੀ ਯੋਜਨਾ ਦੇ ਅਨੁਸਾਰ 1 ਜੁਲਾਈ 1909 ਨੂੰ ਇੰਗਲੈੰਡ ਦੀ ਧਰਤੀ ਉਤੇ ਮਦਨ ਲਾਲ ਢੀਂਗਰਾ ਨੇ ਉਥੋ ਦੇ ਮੈਪੀ ਕੁਰਜੋਨ ਵੈਲਿਆ ਨੂੰ ਪੰਜ ਗੋਲਿਆ ਮਾਰ ਕੇ ਮਾਰ ਦਿਤਾ ਜਿਨਾ ਦੇ ਕਰਕੇ ਦੇਸ਼ ਗੁਲਾਮ ਹੋ ਰਿਹਾ ਸੀ
ਜਦੋ ਮਦਨ ਲਾਲ ਢੀਂਗਰਾ ਪਕੜੀਆ ਗਿਆ ਤਾ ਅੰਗਰੇਜੀ ਅਦਾਲਤ ਨੇ ਉਸ ਨੂੰ ਸਜਾ -ਏ ਮੋਤ ਦਿਤੀ ਤੇ
ਮਦਨ ਲਾਲ ਨੇ ਇਸ ਨੂੰ ਸਵਿਕਾਰ ਕਰ ਲਿਆ ਤੇ ਆਪਣੇ ਬਿਆਨ ਵਿਚ ਕਿਹਾ ਕਿ ਮੈਨੂੰ ਅਪਣੇ ਦੇਸ਼ ਦੇ ਲਈ ਜਾਨ ਦੇਣ ਤੇ ਖੁਸ਼ੀ ਹੈ ਪਰ ਇਹ ਯਾਦ ਰਖੋ ਸਾਡੀ ਇਹ ਕੁਰਬਾਨੀ ਵਿਅਰਥ ਨਹੀ ਜਾਵੇਗੀ ਤੇ ਇਸ ਤਰਾ ਇਕ ਮਹਾਨ ਦੇਸ਼ ਭਗਤ ਨੂੰ ਗੰਦੀ ਅੰਗਰੇਜੀ ਸਰਕਾਰ ਨੇ 17 ਅਗਸਤ ਅਜ ਦੇ ਦਿਨ 1909 ਨੂੰ ਫਾਸੀ ਦੇ ਦਿਤੀ ਤੇ ਇੰਗਲੈੰਡ ਵਿਚ ਹੀ ਉਸ ਨੂੰ ਦਫਨਾ ਦਿਤਾ ਗਿਆ

ਆਉ ਸਾਰੇ ਮਿਲ ਕੇ ਕਹਿਏ ਮਦਨ ਲਾਲ ਢੀਂਗਰਾ ਜਿੰਦਾਬਾਦਇੰਕਲਾਬ ਜਿੰਦਾਬਾਦ

ਜੈ ਹਿੰਦ
ਦਸਵੇਜ ਲਦਨ ਦਾ

No comments

Powered by Blogger.