-->

ਦਫਤਰ ਦੇ ਕੰਪਿਉਟਰ ਨੂੰ Email or sms ਨਾਲ ਕੰਟਰੋਲ ਕਰੋ

ਜਦੋ ਵੀ ਤੁਸੀ ਦਫਤਰ ਤੋ ਘਰ ਆਉਦੇ ਹੋ ਤਾ ਤੁਹਾਡੀ ਇਹ ਜਿਮੇਵਾਰੀ ਬਣਦੀ ਹੈ ਕਿ ਦਫਤਰ ਦੇ ਕੰਪਿਉਟਰ ਨੂੰ ਇਕ ਤਾਂ ਬੰਦ ਕਰੋ ਦੁਜਾ ਇਸ ਨੂੰ ਲੋਕ ਵੀ ਲਗਾ ਕਿ ਰਖੋ ਕਿਉਕਿ ਇਸ ਵਿਚ ਬਹੁਤ ਹੀ ਜਰੁਰੀ ਤੇ ਗੁਪਤ ਖਾਤੇ ਤੇ ਹੋਰ ਦਸਤਾਵੇਜ ਹੋ ਸਕਦੇ ਹਨ ਤੇ ਇਸ ਨੂੰ ਜੇਕਰ ਬੰਦ ਕਰਨਾ ਭੁਲ ਗਏ ਹੋ ਤਾਂ ਹੋ ਸਕਦਾ ਹੈ ਕਿ ਦਫਤਰ ਵਿਚ ਹੋਰ ਕੰਮ ਕਰਨ ਵਾਲੇ ਤੁਹਾਡੇ ਗੁਪਤ ਦਸਤਾਵੇਜ ਪੈਨ ਡਰਾਇਵ ਜਾਂ ਹੋਰ ਕਿਸੇ ਤਰੀਕੇ ਨਾਲ ਚੁਰਾ ਲੈਣ ਇਸ ਲਈ ਅਜ ਮੈ ਤੁਹਾਨੂੰ ਸਰਲ ਪੰਜਾਬੀ ਭਾਸ਼ਾ ਵਿਚ ਬਹੁਤ ਹੀ ਵਿਗਿਆਨਕ ਤਕਨੀਕ ਦਸਣ ਜਾ ਰਿਹਾ ਜਿਸ ਦੀ ਮਦਦ ਨਾਲ ਤੁਸੀ ਇਸ ਦੇ ਪ੍ਰਯੋਗ ਨਾਲ ਕੰਪਿਉਟ ਬੰਦ ਕਰ ਸਕਦੇ ਹੋ
ਇਕ ਵੈਬਸਾਇਟ ਦਾ ਨਾਂ ਹੈ tweetmypc ਤੋ ਤੁਸੀ ਇਸ ਦੀ ਫਰੀ ਸੇਵਾ ਜੋ ਕਿ ਦੂਰ ਇਲਾਕੇ ਤੋ ਕੰਪਿਉਟਰ ਬੰਦ ਕਰਨ ਲਈ ਪ੍ਰਯੋਗ ਕੀਤੀ ਜਾਦੀ ਹੈ ਦਾ ਇਨਸਾਲ ਕਰਨਾ ਕਰਨਾ ਪਵੇਗਾ । ਹੁਣ ਤੁਹਾਨੂੰ ਅਪਣਾ ਕੰਪਿਉਟਰ ਬੰਦ ਕਰਨ ਲਈ ਉਸ ਦੇ ਕੋਲ ਹੋਣ ਦੀ ਜਰੁਰਤ ਨਹੀ ਹੈ ਇਸ ਦੇ ਲਈ ਤੁਸੀ ਕਿਸੇ ਹੋਰ ਥਾ ਤੋ ਟਵਿਟਰ ਖਾਤੇ ਨੂੰ ਰਿਮੋਟ ਦੇ ਤੋਰ ਤੇ ਇਸਤਮਾਲ ਕਰ ਸਕਦੇ ਹੋ
ਇਸ ਨੂੰ ਵਾਸਤਵਿਕ ਤੋਰ ਤੇ ਪ੍ਰਯੋਗ ਕਰਨ ਦੀ ਵਿਧੀ ਹੇਠ ਲਿਖੀ ਹੈ

ਪਹਿਲਾ ਸਟੈਪ

ਤੁਹਾਡੇ ਕੋਲੋ ਟਵਿਟਰ ਅਕਾਉਟ ਹੋਣਾ ਚਾਹਿਦਾ ਹੈ ਜੇ ਨਹੀ ਹੈ ਤਾ ਵੈਬ ਸਾਇਟ ਦੇ ਇਸ ਪਤੇ http://twitter.com/ ਤੇ ਬਣਾਉ

ਦੁਜਾ ਸਟੈਪ

tweetmypc ਤੇ ਜਾ ਕਿ ਤੁਸੀ ਸਜੇ ਪਾਸੇ ਡਾਉਨਲੋਡ tweetmypc ਦੇਖੋ ਗੇ ਤੇ ਇਸ ਡਾਉਨਲੋਡ ਤੇ ਕਲਿਕ ਕਰਕੇ ਫਿਰ ਇਸ ਨੂੰ ਅਪਣੇ ਕੰਪਿਉਟ ਤੇ ਇਨਸਾਲ ਕਰੋ ਜੀ

ਤੀਜਾ ਸਟੈਪ

ਬਸ ਹੁਣ ਤੁਸੀ ਜਦੋ ਵਿ ਦਫਤਰ ਦੇ ਕੰਪਿਉਟਰ ਨੂੰ shutdown or logoff ਭੁਲ ਜਾਉ ਤਾ ਅਪਣੇ ਘਰ ਦੇ ਕੰਪਿਉਟਰ ਤੋ ਜੋ ਕਿ ਇਨਟਰਨੈਟ ਨਾਲ ਕਨੈਕਟ ਦੀ ਸਹਾਇਤਾ ਨਾਲ twitter account ਤੇ ਜਾਉ ਤੇ ਜਿਵੇ ਮੈ ਇਸ ਬਲਾਗ ਵਿਚ ਨਵੀ ਪੋਸਟ ਲਿਖਦਾ ਹਾ ਇਸੇ ਤਰਾ ਤੁਸੀ twitter ਤੇ shutdown or logoff ਲਿਖ ਕੇ ਪਬਲਿਸ਼ ਕਰਨਾ ਹੈ ਤੇ ਇਸ ਤਰਾ ਤੁਹਾਡਾ ਦਫਤਰ ਦਾ ਕੰਪਿਉਟ ਬੰਦ ਹੋ ਜਾਵੇਗਾ
By SMS: ਜੇਕਰ ਤੁਸੀ US, UK, Canada, India, Germany, Sweden or New Zeleand, ਰਹਿੰਦੇ ਹੋ ਤਾ
ਹੇਠ ਲਿਖੇ ਨੰਬਰਾਂ ਤੇ shutdown or logoff ਦਾ SMS ਮੇਬਾਇਲ ਤੋ ਭੇਜ ਸਕਦੇ ਹੋ
US: 40404
Canada: 21212
UK short code: 86444
New! New Zealand short code: 8987
Germany: +49 17 6888 50505
Sweden: +46 737 494222
India: 5566511 (note: this short code is still in beta, so if you can't use it, try our international number below.)
All other countries: +44 762 4801423
ਇਸ ਦੀ ਪੁਰੀ ਜਾਣਕਾਰੀ ਇਥੇ ਪੜੋ ਜੀ

ਇਸ ਦੇ ਪਿਛੇ ਦਾ ਵਿਗਿਆਨਕ ਤਰਕ
ਅਸਲ ਵਿਚ ਤੁਸੀ ਘਰ ਦੇ ਕੰਪਿਉਟਰ ਨੂੰ ਰਿਮੋਟ ਕੰਨਟਰੋਲ ਬਣਾ ਲਿਆ ਹੈ ਇਸ ਨਾਲ ਦਫਤਰ ਦਾ ਕੰਪਿਉਟਰ ਬੰਦ ਕੀਤਾ ਹੈ

No comments

Powered by Blogger.