-->

ਡੇਵਿਡ ਏਲਨ ਦਾ ਉਤਪਾਦਕਤਾ ਦਾ ਜਾਦੁਫਾਸਟ ਕੰਪਨੀ ਦੇ ਡੇਵਿਡ ਏਲਨ ਨੇ ਦਫਤਰ ਵਿਚ ਉਪਯੋਗੀ ਕੁਝ ਟਿਪ ਦਸੇ ਹਨ ਜਿਨਾ ਦਾ ਇਸਤਮਾਲ ਕਰਨ ਨਾਲ ਕੰਮ ਤੇਜੀ ਨਾਲ ਹੋ ਸਕਦਾ ਹੈ

1 ਖਰਾਬ ਕਾਗਜਾ ਨੂੰ ਇਕ ਪਾਸੇ ਇਕਠਾ ਕਰੋ

ਦਫਤਰ ਵਿਚ ਅਸੀ ਆਮ ਦੇਖਦੇ ਹਾਂ ਕਿ ਖਰਾਬ ਕਾਗਜ ਜੋ ਕਿਸੇ ਕੰਮ ਦੇ ਨਹੀ ਇਦਰ ਉਦਰ ਰੁਲ ਰਹੇ ਹੁੰਦੇ ਹਨ ਉਸ ਸਾਰੇ ਕਾਗਜਾ ਨੂੰ ਇਕ ਪਾਸੇ ਇਕਠ ਕਰਕੇ ਰਖੋ ਤੇ ਦੇਖੋ ਕੋਈ ਕਾਗਜ ਕੰਮ ਦਾ ਤਾ ਨਹੀ ।

2. ਕਚੇ ਨੋਟਾਂ ਤੇ ਕਾਰਵਾਈ ਕਰੋ

ਕਦੇ ਕਦੇ ਅਸੀ ਦੇਖਦੇ ਹਾਂ ਕਿ ਦਫਤਰੀ ਲੋਕ ਮਿੰਟਿਗ ਦੀ ਤਰੀਕਾ ਤੇ ਹੋ ਜਰੁਰੀ ਗਲਾ ਕਚੇ ਨੋਟਾ ਤੇ ਲਿਖ ਲੈਦੇ ਹਨ ਤੇ ਇਸ ਤੇ ਕਾਰਵਾਈ ਨਹੀ ਕਰਦੇ ਇਨਾਂ ਤੇ ਕਾਰਵਾਈ ਜਰੁਰ ਕਰਨੀ ਚਾਹੀਦੀ ਹੈ ਇਸ ਨਾਲ ਦਫਤਰੀ ਉਤਪਾਦਕਤਾ ਵਧਦੀ ਹੈ ।

3. ਪਿਛਲੇ ਕੈਲਡਰ ਡਾਟਾ ਦੀ ਜਾਚ ਕਰੋ

ਤੁਹਾਡੇ ਸਾਰੇ ਕੰਮਾਂ ਦੀ ਰੁਪ ਰੇਖਾ ਕੈਲਡਰ ਤੇ ਹੁੰਦੀ ਹੈ ਇਸ ਕਰਕੇ ਬਾਕੀ ਬਚਿਆ ਕਾਰਵਾਈਆ ਦੀ ਸਮੇ ਤੋ ਪਹਿਲਾ ਹੀ ਪੜਤਾਲ ਕਰਕੇ ਇਸ ਨੂੰ ਪੁਰਾ ਕਰਨਾ ਚਹਿਦਾ ਹੈ

4. ਨਵੇ ਪਰੋਜੈਕਟਾਂ ਨੂੰ ਨੋਟ ਕਰੋ

ਹਮੇਸ਼ਾ ਹੀ ਇਹ ਨਿਯਮ ਬਣਾਉ ਕਿ ਦਫਤਰ ਵਿਚ ਜਿਵੇ ਹੀ ਤੁਹਾਨੂੰ ਕੋਈ ਨਵਾ ਪਰੋਜੈਕਟ ਮਿਲੇ ਇਸ ਨੂੰ ਨੋਟ ਕਰ ਲਵੋ ਤੇ ਜੋ ਕੰਮ ਦੇਰੀ ਨਾਲ ਕਰਨਾ ਹੈ ਉਸ ਦੀ ਤਾਰੀਕ ਵੀ ਲਿਖੋ

5. ਸਾਰੇ ਕੰਮਾ ਦੀ ਉਤਪਾਦਕਤਾ ਦੀ ਜਾਚ ਕਰੋ

ਸਮੇਂ ਸਮੇਂ ਤੇ ਇਕ ਇਕ ਕਰਕੇ ਸਾਰੇ ਕੰਮਾ ਤੇ ਪਰੋਜੈਕਟਾ ਦੀ ਜਾਚ ਕਰੋ

6. ਦਫਤਰ ਦਾ ਮਹੋਲ ਕਰੇਟਿਵ ਬਣਾਉ

ਅਪਣੀ ਕਾਰਵਾਈ ਵਿਚ ਰਚਨਾਤਮਕਤਾ ਲਿਆ ਕੇ ਤੁਸੀ ਦਫਤਰ ਦਾ ਮਹੋਲ ਕਰੇਟਿਵ ਬਣਾ ਸਕਦੇ ਹੋ

No comments

Powered by Blogger.