-->

ਕੰਪਿਉਟਰ ਪਾਸਵਰਡ ਨੂੰ ਦੁਬਾਰਾ ਕਿਵੇ ਪ੍ਰਾਪਤ ਕਰੀਏ

ਜੇਕਰ ਤੁਸੀ ਕਿਸੇ ਦਫਤਰ ਵਿਚ ਕੰਮ ਕਰਦੇ ਹੋ ਤਾਂ ਇਹ ਆਮ ਗਲ ਹੈ ਕਿ ਤੁਸੀ ਉਥੇ ਅਪਣੇ ਕੰਪਿਉਟਰ ਨੂੰ ਪਾਸਵਰਡ ਵੀ ਲਗਾ ਕੇ ਰਖਦੇ ਹੋਵੋਗੇ ਤੇ ਕਦੇ ਕਦੇ ਹੋ ਸਕਦਾ ਹੈ ਕਿ ਤੁਸੀ ਆਪਣੀ ਵਿੰਡੋ ਦਾ ਪਾਸਵਰਡ ਹੀ ਭੁਲ ਜਾਉ ਜਿਵੇ ਕਿ ਮੈਂ ਅਕਸਰ ਕਹਿੰਦਾ ਹਾਂ ਕਿ ਇਨਸਾਨ ਗਲਤੀ ਦਾ ਪੁਤਲਾ ਇਹ ਅਕਸਰ ਹੋ ਹੀ ਜਾਂਦੀ ਹੈ
ਇਸ ਲਈ ਅਜ ਇਸ ਲੇਖ ਵਿਚ ਮੈਂ ਤੁਹਾਨੂੰ ਦਸਣ ਲਗਾ ਹਾਂ ਕਿ ਇਸ ਪਾਸਵਰਡ ਨੂੰ ਦੁਬਾਰਾ ਕਿਵੇ ਪ੍ਰਾਪਤ ਕੀਤਾ ਜਾ ਸਕਦਾ ਹੈ
LC5 ਨਾਂ ਦਾ ਇਕ ਮੁਫਤ ਟੁਲ ਹੈ ਜਿਸ ਦੀ ਸਹਾਇਤਾ ਨਾਲ ਅਸੀ ਤਾਲਾ ਲਗੇ ਵੰਡੋ ਦੇ ਪਾਸਵਰਡ ਨੂੰ ਕਰੈਕ ਕਰ ਸਕਦੇ ਹਾਂ ਖੋਲ ਇਸ ਲਈ ਨਹੀ ਸਕਦੇ ਕਿਉਕਿ ਅਸੀ ਪਾਸਵਰਡ ਭੁਲ ਗਏ ਹਾਂ

ਇਹ LC5 ਟੁਲ ਪਾਸਵਰਡ ਹੈਸ਼ ਮਾਰਕ ਤੇ ਹਮਲਾ ਕਰਦਾ ਹੈ ਜਿਥੇ ਪਾਸਵਰਡ ਸਟੋਰ ਹੁੰਦਾ ਹੈ ਤੇ ਤੁਹਾਨੂੰ ਸਹੀ ਪਾਸਵਰਡ ਸਕਰੀਨ ਤੇ ਦਿਖਾ ਦੇਵੇਗਾ

ਇਸ ਮੁਫਤ ਟੁਲ ਨੂੰ ਇਥੋ ਪ੍ਰਾਪਤ ਕਰੋ { LC5 free tool download } ਚਲਾਉਣ ਤੋ ਪਹਿਲਾ ਜਿਪ ਫਾਇਲ ਨੂੰ ਉਪਰ ਫਾਇਲ ਵਿਚ ਜਾ ਕੇ ਐਕਟਰੈਕ ਰਾਹੀ ਕਲਿਅਰ ਕਰੋ ਤੇ ਇਸ ਦੇ ਵਿਚ LCP ਦੀ ਫਾਇਲ ਹੋਵੇਗੀ ਤੇ ਨਾਲ ਹੀ ਕਰੈਕ ਕਰਨ ਦੀ ਤਰੀਕਾ ਵੀ ਦਸੀਆ ਹੋਵੇਗਾ ।

No comments

Powered by Blogger.