-->

ਓਨਲਾਇਨ ਤੇ ਸੋਫਟਵੇਯਰ ਦੀ ਸਭ ਤੋ ਚੰਗੀ ਸਮਿਖਿਆ ਲਭੋ

ਜਦੋ ਵੀ ਤੁਹਾਡਾ ਦਿਲ ਕਿਸੇ ਸੋਫਟਵੇਯਰ ਨੂੰ ਖਰੀਦਰਣ ਦਾ ਕਰਦਾ ਹੈ ਉਸ ਸਮੇਂ ਕੀ ਤੁਸੀ ਖਰੀਦਣ ਤੋ ਪਹਿਲਾ ਇਸ ਦੀ ਸਮੀਖਿਆ ਲਈ ਖੋਜ ਕਰਦੇ ਹੋ


  1. ਕੀ ਇਸ ਸੋਫਟਵੇਯਰ ਦੀ ਕੀਮਤ ਉਚਿਤ ਹੈ

  2. ਕੀ ਇਸ ਨਾਲ ਦੇ ਘਟ ਕੀਮਤ ਵਾਲੇ ਹੋਰ ਸੋਫਟਵੇਯਰ ਵੀ ਬਾਜਾਰ ਵਿਚ ਹਨ

  3. ਕੀ ਇਸ ਨੂੰ ਸਿਖਣ ਲਈ ਸੋਫਟਵੇਯਰ ਕੰਪਨੀ ਵਿਡਿਯੋ ਟੈਟੋਰਿਯਲ ਦੀ ਸੇਵਾ ਉਪਲਬਧ ਕਰਾ ਰਹਿ ਹੈ ਕਿ ਨਹੀ

  4. ਕੀ ਇਰ ਸੋਫਟਵੇਯਰ ਤੁਹਾਡਾ ਪੁਰਾਣੇ ਕੰਪਿਉਟਰ ਤੇ ਅਸਾਨੀ ਨਾਲ ਚਲ ਜਾਵੇਗਾ

  5. ਕੀ ਇਰ ਸੋਫਟਵੇਯਰ ਦਾ ਨਵਾ ਵਰਜਨ ਹੈ ਜਾ ਕਿ ਪੁਰਾਣੇ ਸੋਫਟਵੇਯਰ ਵਿਚ ਹਲਕੀ ਤਬਦੀਲੀ

ਇਕ ਸੋਫਟਵੇਯਰ ਵਿਦਵਾਨ ਦਾ ਨਾਂ ਹੈ ਮਾਇਕ ਗੋਵਨ ਇਸ ਨੇ ਓਨਲਾਇਨ ਦੇ ਕੁਝ ਚੰਗੇ ਸਾਧਨ ਤੇ ਮੈਗਜਿਨਾਂ ਦਸਿਆ ਹਨ ਜਿਨਾਂ ਦੀ ਸਹਿਯਤਾ ਨਾਲ ਤੁਸੀ ਸੋਫਟਵੇਯਰ ਖਰੀਦਣ ਤੋ ਪਹਿਲਾ ਇਸ ਦੀ ਸਮਿਖਯਾ ਬਿਨਾ ਪਖਪਾਤ ਤੋ ਪੜ ਸਕਦੇ ਹੋ


ਟੋਮ ਦੀ ਹਾਰਡਵੇਯਰ ਮੈਗਜਿਨ


ਇਸ ਮੈਗਜਿਨ ਵਿਚ ਤੁਸੀ ਹਰ ਤਰਾਂ ਦੇ ਸੋਫਟਵੇਯਰ ਦੀ ਪ੍ਰਤੀਯੋਗੀ ਕੀਮਤ ਦਾ ਪਤਾ ਲਗਾ ਸਕਦੇ ਹੋ ਇਸ ਵਿ ਤੁਹਾਨੂੰ ਪੁਰੀ ਜਾਣਕਾਰੀ ਪ੍ਰਾਪਤ ਹੋ ਸਕਦੀ ਹੈ ਕਿ ਕਿਹੜਾ ਸੋਫਟਵੇਯਰ ਚੰਗਾ ਹੈ


ਸਿਨੈਟ (CNET )

ਸਿਨੇਟ ਹਰ ਤਰਾਂ ਦੇ ਕੰਪਿਉਟਰ ਸੋਫਟਵੇਯਰਾਂ , ਮੈਕ , ਲਿਨਕਸ ਤੇ ਟੀਵੀ ਸੋਫਟਵੇਯਰਾਂ ਦੀ ਸਮਿਖਿਆ ਕਰਦਾ ਹੈ ਇਥੇ ਤਕ ਕਿ ਜਦੋ ਵਿ ਕੋਈ ਸੋਫਟਵੇਯਰ ਬਾਜਾਰ ਵਿਚ ਆਉਦਾ ਹੈ ਤਾ ਉਸ ਦੀ ਅਪਡੇਟਡ ਸਮਿਖਿਆ ਸਿਨੇਟ ਤੇ ਆ ਜਾਦੀ ਹੈ ਇਸ ਤੋ ਇਲਾਵਾ ਇਸ ਵਿਚ ਇਕ ਫੋਰਮ ਵੀ ਹੈ ਜੋ ਸਮੇ ਸਮੇ ਤੇ ਨਵੇ ਆਏ ਸੋਫਟਵੇਯਰ ਦੀ ਐਫਿਸ਼ੈਸੀ ਦੀ ਰਿਪੋਰਟ ਵੀ ਲਿਖਦੀ ਤੇ ਵਾਰਤਾਲਾਭ ਕਰਦੀ ਰਹਿੰਦੀ ਹੈ

ਪਿਸੀ ਵਰਲਡ ਤੇ ਪਿਸੀ ਮੈਗਜੀਨ

ਇਹ ਦੋਵੇ ਮੁਖ ਰੁਪ ਵਿਚ ਵਪਾਰਿਆ ਦੁਆਰਾ ਇਸਤਮਾਲ ਕੀਤੇ ਸੋਫਵੇਯਰਾ ਦੀ ਸਮਿਖਿਆ ਕਰਦੇ ਹਨ ਤੇ ਇਨਾ ਦੀ ਸਮਿਖਿਆ ਦੀ ਭਾਸ਼ਾ ਵੀ ਕਾਫੀ ਸਰਲ ਹੁੰਦੀ ਹੈ ਤੇ ਇਹ ਵਖ ਕੰਮਪੇਰਿਸਨ ਰਿਪੋਰਟ ਵੀ ਦਿੰਦੇ ਹਨ ।

ਮੈਕਵਰਲਡ

ਇਹ ਮੈਕ ਓਸੀ ਦੇ ਪਰੋਡਕਟਾ ਦੀ ਸਮਿਖਿਆ ਕਰਦਾ ਹੈ ਤੇ ਡਿਸਾਇਨਰਾਂ ਤੇ ਰਚਨਾਤਮਕ ਸੋਫਟਵੇਯਰ ਖਰਿਦਣ ਤੋ ਪਹਿਲਾ ਤੁਸੀ ਇਥੇ ਹਾਜਰੀ ਲਗਾ ਸਕਦੇ ਹੋ ।


No comments

Powered by Blogger.