-->

ਪੰਜਾਬੀ ਨਾਲ ਪਿਆਰ ਕਰੋ

ਪਿਆਰੇ ਦੋਸਤੋ ,

ਆਪਾ ਸਾਰੇ ਹੀ ਜਾਣਦੇ ਹਾਂ ਕਿ ਪੰਜਾਬੀ ਅਪਣੀ ਮਾਂ ਬੋਲੀ ਹੈ ਤੇ ਅੰਗਰੇਜੀ ਸਕੁਲਾਂ ਵਿਚ ਬਚਿਆ ਨੂੰ ਪਾਉਣ ਕਰਕੇ ਅਸੀ ਇਸ ਤੋ ਵਾਝੇ ਹੋ ਗਏ ਹਾਂ ਮੈਂ ਇਸ ਗਲ ਦੇ ਖਿਲਾਫ ਨਹੀ ਕਿ ਅੰਗਰੇਜੀ ਨਹੀ ਸਿਖਣੀ ਚਹੀਦਾ ਬਲਕਿ ਮੈਂ ਤੈ ਇਸ ਦੇ ਪਖ ਵਿਚ ਹਾਂ ਕਿ ਅੰਗਰੇਜੀ ਸਕੁਲਾ ਵਿਚ ਵੀ ਪੰਜਾਬੀ ਵਿਸ਼ਾ ਜਰੁਰ ਹੋਣਾ ਚਾਹੀਦਾ ਹੈ ਕਿਉਕਿ ਮਾਂ ਬੋਲੀ ਦਾ ਮੁਲ ਮਾਯਾ ਦੀ ਥੈਲੀਆ ਤੋ ਬਹੁਤ ਵਧ ਕੇ ਹੈ ਤੇ ਬਹੁਤ ਲੋਕ ਇਸ ਗਲਤੀ ਵਿਚ ਹਨ ਕਿ ਜੇ ਬਚਿਆ ਨੂੰ ਪੰਜਾਬੀ ਮਿਡੀਅਮ ਸਕੁਲਾ ਵਿਚ ਪਾ ਦਿਤਾ ਤਾਂ ਬਚੀਆ ਨੂੰ ਨੋਕਰੀ ਨਹੀ ਮਿਲੇਗੀ ਇਹ ਗਲਤ ਹੈ ਕਿਉਕਿ ਸਿਰਫ ਅੰਗਰੇਜੀ ਸਿਖਣ ਕਰਕੇ ਸਾਡੇ ਬਚੇ ਗਧੇ ਬਣ ਰਹੇ ਹਨ ਤੇ ਅਪਣੀ ਮਾਂ ਬੋਲੀ ਨੂੰ ਛਡ ਕੇ ਕਾਫਰ ਅੰਗਰੇਜ ਜਿਨਾ ਨੇ ਭਾਰਤ ਨੂੰ 200 ਸਾਲ ਗੁਲਾਮ ਰਖਿਆ ਦੇ ਗੀਤ ਅੰਗਰੇਜੀ ਵਿਚ ਗਾ ਰਹੇ ਨੇ ।
ਮੈਂ ਵਿ ਅੰਗਰੇਜੀ ਜਾਣਦਾ , ਬਲਦਾ ਤੇ ਲਖਦਾ ਪਰ ਮੈ ਅਪਣੀ ਮਾਂ ਬੋਲੀ ਨੂੰ ਅੰਗਰੇਜੀ ਤੋ ਵਧ ਮਹਤਵ ਦਿੰਦਾ ਹਾਂ । ਪੰਜਾਬੀ ਪੜਣ ਲਿਖਣ ਨਾਲ ਮੈਨੂੰ ਇਜ ਮਹਿਸੁਸ ਹੁੰਦਾ ਹੈ ਕਿ ਮੈਂ ਮਾਂ ਕੋਲ ਬੈਠ ਕੇ ਉਸ ਨਾਲ ਗਲਾ ਕਰ ਰਿਹਾ ਹਾਂ
ਪੰਜਾਬੀ ਬਹੁਤ ਹੀ ਮਿਠੀ ਭਾਸ਼ਾ ਹੈ ਇਸ ਤੋ ਮਿਠੀ ਭਾਸ਼ਾ ਪੁਰੇ ਸੰਸਾਰ ਵਿਚ ਨਾ ਅਜ ਤਕ ਬਣੀ ਤੇ ਨਾ ਅਜ ਤਕ ਬਣੇਗੀ
ਹੁਣ ਵੀ ਸਮਾ ਹੈ ਅਪਣੀ ਗਲਤੀ ਦਾ ਇਹਸਾਸ ਕਰੋ ਤੇ ਅਜ ਹੀ ਅਪਣੇ ਬਚਿਆ ਨੂੰ ਅੰਗਰੇਜੀ ਦੇ ਨਾਲ ਨਾਲ ਪੰਜਾਬੀ ਵੀ ਸਿਖਾਓ
ਕਿਥੇ ਬਹੁਤ ਦੇਰ ਨਾ ਹੋ ਜਾਏ ਤੇ ਲੋਕ ਸਾਨੂੰ ਗੁਰੂਆ ਦਾ ਸੰਤਾਨ ਕਹਿਣ ਦੀ ਜਗਾ ਤੇ ਅੰਗਰੇਜਾ ਦੇ ਪਿਠੁ ਤੇ ਗੁਲਾਮ ਕਹਿਣ ਲਗ ਜਾਵੇ ਗੀ
ਮਿਸਾਲ ਦੇ ਤੋਰ ਤੇ ਦਖਣੀ ਅਫਰੀਕਾ ਹੀ ਨੂੰ ਲੈ ਲਵੋ ਜੇ ਤੁਸੀ ਅਫਰੀਕਾ ਜਾਉ ਤਾ ਉਥੇ ਸਾਰੇ ਅੰਗਰੇਜੀ ਬੋਲਦੇ ਹਨ ਤੇ ਕੋਈ ਅਫਰੀਕੀ ਭਾਸ਼ਾ ਨਹੀ ਬੋਲਦਾ ਤੇ ਉਹ ਲੁਪਤ ਹੋ ਚੁਕੀ ਹੈ ਮੈਂ ਨਹੀ ਚਹੁੰਦਾ ਕਿ ਮੇਰੀ ਮਾਂ ਪੰਜਾਬੀ ਭਾਸ਼ਾ ਵੀ ਅਫਰੀਕੀ ਭਾਸ਼ਾ ਦੀ ਤਰਾ ਲੁਪਤ ਹੋ ਜਾ ਤੇ
ਇਕ ਗਲ ਹੋ ਉਦਮ ਸਿੰਘ ਨੂੰ ਜਦੋ ਠੋਕਰ ਲਗੀ ਸੀ ਤਾ ਉਸ ਨੂੰ 1919 ਦੇ ਜਲਿਆ ਵਾਲੇ ਬਾਗ ਵਿਚ ਜਿਥੇ ਉਸ ਨੇ ਕਸਮ ਖਾਈ ਸੀ ਕਿ ਮੈ ਇਸ 1919 ਦੇ ਕਾਢੀ ਲੋਕਾ ਨੂੰ ਜਰੁਰ ਮਾਰੁ । ਇਸ ਤਰਾਂ ਉਸ ਨੂੰ 20 ਸਾਲ ਲਗ ਗਏ ਤੇ ਇਸੇ ਤਰਾਂ ਜੇ ਇਸ ਦੇਸ਼ ਦੇ ਕੁਝ ਪੋਲਿਟਿਕਲ ਤੇ ਕੁਝ ਹੋਰ ਦੇਸ਼ ਵਿਚੋ ਪੰਜਾਬੀ ਨੂੰ ਖਤਮ ਕਰਨ ਦੀ ਸਾਜਿਸ਼ ਕਰ ਰਹੇ ਹਨ ਤਾ ਸਾਨੂੰ ਵਿ ਉਦਮ ਸਿੰਘ ਵਾਗੁ ਕਸਮ ਖਾਣੀ ਚਹਾਇਦੀ ਹੈ ਕਿ ਅਪਣੀ ਪੰਜਾਬੀ ਭਾਸ਼ਾ ਨੂੰ ਬਚਾਉਣ ਦੀ ਖਾਤੀਰ ਅਸੀ ਹਰ ਤਰਾ ਦੀ ਕੁਰਬਾਣੀ ਦੇਣ ਲਈ ਤਿਆਰ ਹਾਂ

No comments

Powered by Blogger.