-->

ਬਰਮਚਾਰਿਆ ਦੀ ਰਖਿਆ ਕਿਵੇ ਕਰਿਏ

ਅਜ ਕਲ ਦੇ ਯੁਗ ਵਿਚ ਜਿਥੇ ਵਾਸਨਾ ਹਰ ਪਾਸੇ ਆਪਣੇ ਪੈਰ ਪਸਾਰੇ ਹੋਏ ਹਨ ਇਸ ਯੁਗ ਵਿਚ ਅਸੀ ਬਰਮਚਾਰਿਆ ਦੀ ਰਖਿਆ ਕਿਵੇ ਕਰਿਏ ਇਹ ਸਵਾਲ ਮੇਰੇ ਅਕਸਰ ਮਨ ਵਿਚ ਅਉਦਾ ਹੈ ਇਸ ਦੀ ਵਿਧੀ ਬਹੁਤ ਅਸਾਨ ਹੈ ਜੋ ਇਸ ਪ੍ਰਕਾਰ ਹੈ
  1. ਮਨ ਵਿਚ ਵਾਸਨਾ ਦਾ ਪਸਾਰਾ ਹੋਵੇ ਤਾ ਸਭ ਤੋ ਪਹਿਲਾ ਆਪਣੇ ਮਨ ਵਿਚੋ ਇਨਾ ਵਾਸਨਾ ਦੇ ਗੰਦੇ ਵਿਚਾਰਾ ਨੂੰ ਭਜਾਣਾ ਪਵੇਗਾ । ਇਸ ਲਈ ਤੁਸੀ ਅਪਣੇ ਮੰਨ ਨੂੰ ਕਿਸੇ ਹੋਰ ਪਾਸੇ ਲਗਾ ਸਕਦੇ ਹੋ ਮੈਂ ਅਪਣੇ ਜੀਵਨ ਵਿਚ ਬਹੁਤ ਖੋਜ ਕੀਤੀ ਤੇ ਮੈ ਪਾਇਆ ਇਹ ਮੰਨ ਇਕ ਸਮੇਂ ਵਿਚ ਇਕ ਹੀ ਵਿਚਾਰ ਸੋਚ ਸਕਦਾ ਹੈ ਜੇਕਰ ਇਹ ਚੰਗਾ ਸੋਚਦਾ ਹੈ ਤਾ ਕਦੇ ਵਿ ਵਾਸਨਾ ਬਾਰੇ ਸੋਚ ਕੇ ਚੰਗੇ ਵਿਚਾਰਾ ਨੂੰ ਦਾਗ ਨਹੀ ਲਗਾ ਸਕਦੇ ਇਸ ਕਰਕੇ ਵਾਸਨਾ ਮਨ ਵਿਚ ਆਉਣ ਤੇ ਕੋਈ ਵਿ ਚੰਗੀ ਸੰਤਾ ਤੇ ਗੁਰੂ ਦੀ ਜੀਵਨੀ ਪੜਨੀ ਚਾਹੀਦੀ ਹੈ ਜਾ ਜੇਕਰ ਉਨਲਾਇਨ ਤੋ ਹੋ ਤਾ ਤੁਹਾਨੂੰ ਖੋਜ ਕਰਨ ਤੇ ਬਹੁਤ ਸਾਰਿਆ ਜੀਵਨਿਆ ਇਨਟਰਨੈਟ ਤੇ ਵੀ ਮਿਲ ਸਕਦੀਆ ਹਨ ।

  2. ਮਨ ਦੀ ਇਕ ਹੋਰ ਵਿਸ਼ੇਸ਼ਤਾ ਇਹ ਵੀ ਹੈ ਕਿ ਮਨ ਦੀ ਕਿਤਾਬ ਹਮੇਸ਼ਾ ਉਸ ਵਕਤ ਖਲਦੀ ਹੈ ਜਦੋ ਤੁਸੀ ਵੇਲਾ ਬੈਠੇ ਹੁੰਦਾ ਹੈ ਤੇ ਪਹਿਲਾ ਦੇਖਿਏ ਉਸ ਨੂੰ ਚੇਤੇ ਆਉਦਾ ਹੈ ਤੇ ਇਸ ਤਰਾਂ ਸਪਨਦੋਸ਼ ਦਾ ਸ਼ਿਕਾਰ ਹੋ ਕੇ ਬਰਮਚਾਰਿਆ ਦਾ ਵਿਨਾਸ਼ ਹੁੰਦਾ ਹੈ ਇਸ ਕਰਕੇ ਹਮੇਸ਼ਾ ਹੀ ਮਨ ਦੀ ਕਿਤਾਬ ਨੂੰ ਸਤ ਸੰਗ ਦੇ ਚੰਗੇ ਸ਼ਬਦਾ ਨਾਲ ਭਰ ਦਿਉ ਤੇ ਫਿਰ ਤੁਸੀ ਪਾਉਗੇ ਕਿ ਤੁਹਾਡੇ ਮਨ ਦੀ ਕਿਤਾਬ ਹਮੇਸ਼ਾ ਹੀ ਚੰਗੀਆ ਚੀਜਾ ਹੀ ਚੇਤੇ ਕਰੇ ਗੀ ਕਿਉਕਿ ਮਨ ਉਥੇ ਹੀ ਜਾਦਾ ਹੈ ਜਿਥੇ ਉਸ ਨੂੰ ਰਾਹ ਮਿਲਦੀ ਹੈ ।
  3. ਬਰਮਚਾਰਿਆ ਦੀ ਰਖਿਆ ਕਰਨ ਲਈ ਮਨ ਤੇ ਕਨਟਰੋਲ ਕਰਨਾ ਵੀ ਬਹੁਤ ਜਰੁਰੀ । ਗੀਤਾ ਕਹਿੰਦੀ ਹੈ ਕਿ ਇਹ ਮਨ ਬਹੁਤ ਚੰਚਲ ਹੈ ਇਸ ਕਰਕੇ ਆਤਮਾ ਰੁਪੀ ਲੰਗਾਮ ਨਾਲ ਇਸ ਨੂੰ ਆਵਾਰਾ ਘੁਮਣ ਤੋ ਰੋਕ । ਗੁਰੂ ਨਾਨਕ ਦੇਵ ਜੀ ਨੇ ਤਾਂ ਇਥੋ ਤਕ ਕਹਿ ਦਿਤਾ ਕਿ ਮਨ ਜੀਤੈ ਜਗ ਜੀਤੈ । ਜੇਕਰ ਮਨ ਨੂੰ ਅਸੀ ਜੀਤ ਲਇਏ ਤਾ ਬਰਮਚਾਰਿਆ ਤਾਂ ਬਹੁਤ ਛੋਟੀ ਚੀਜ ਹੈ ਅਸੀ ਇਸ ਤੋ ਵੀ ਵਧ ਪੁਰੇ ਸੰਸਾਰ ਨੂੰ ਜੀਤ ਸਕਦੇ ਹਾ । ਤੁਹਾਨੂੰ ਪਤਾ ਇਹ ਮਨ ਬਣਦਾ ਹੈ ਭੋਜਨ ਖਾਣ ਨਾਲ ਇਸ ਕਰਕੇ ਤੁਸੀ ਅਪਣਾ ਭੋਜਨ ਹਮੇਸ਼ਾ ਹੀ ਸਾਤਵਿਕ ਰਖੋ । ਕਦੇ ਵਿ ਮਾਸ , ਮਛਲੀ ਤੇ ਅੰਡੇ ਖਾ ਕਿ ਇਸ ਮਨ ਨੂੰ ਦੁਸ਼ਿਤ ਨਾ ਕਰੋ । ਇਕ ਸਰਵੇਖਣ ਤੋ ਪਤਾ ਲਗਦਾ ਹੈ ਕਿ ਅਮਰੀਕਾ ਵਿਚ ਹਰ ਘਟੇ 600000 ਪਸ਼ੁ ਸਿਰਫ ਮਾਸਾਹਾਰੀ ਦੁਆਰਾ ਮਾਰੇ ਜਾਦੇ ਹਨ ਇਸ ਲਈ ਉਥੇ ਕੋਈ ਬਰਮਚਾਰੀ ਨਹੀ ਪਾਇਆ ਜਾਦਾ ਤੇ ਸਭ ਤੋ ਵਧ ਰੋਗੀ ਵੀ ਅਮਰੀਕਾ ਵਿਚ ਹਨ

No comments

Powered by Blogger.