-->

ਪੰਜਾਬੀ ਭਾਸ਼ਾ


ਪੰਜਾਬ ਵਿਚ ਬੋਲੀ ਜਾਣ ਵਾਲੀ ਭਾਸ਼ਾ ਨੂੰ ਅਸੀ ਪੰਜਾਬੀ ਭਾਸ਼ਾ ਕਹਿੰਦੇ ਹਾਂ ਅਜਿਹਾ ਕੋਈ ਵਿ ਵਿਆਕਤੀ ਜੋ ਪੰਜਾਬੀ ਸਿਖਦਾ ਹੈ ਤੇ ਬੋਲਦਾ ਹੈ ਉਹ ਪੰਜਾਬੀ ਬਣ ਜਾਦਾ ਹੈ ਕਿਉਕਿ ਪਹਿਲਾ ਪੰਜਾਬ ਕਸ਼ਮੀਰ ਤੋ ਲੈ ਕੇ ਦਿਲੀ ਤਕ ਫੈਲਿਆ ਹੋਇਆ ਸੀ ਇਸ ਲਈ ਪੰਜਾਬੀ ਅਜ ਵਿ ਪੰਜਾਬ ਤੋ ਇਲਾਵਾ ਹਰਿਆਣਾ ਤੇ ਦਿਲੀ ਵਿਚ ਵੀ ਬੋਲੀ ਜਾਦੀ ਹੈ


ਪੰਜਾਬੀਆ ਨੇ ਹਰ ਦੇਸ਼ ਵਿਚ ਅਪਣੇ ਕਦਮ ਰਖੇ ਹਨ ਇਸ ਤਰਾਂ ਪੰਜਾਬੀ ਇੰਗਲੈਂਡ, ਅਮਰੀਕਾ, ਆਸਟਰੇਲੀਆ ਅਤੇ ਖਾਸ ਕਰਕੇ ਕੈਨੇਡਾ ਤਕ ਵੀ ਪਹੁਚ ਗਈ ਹੈ ਇਸ ਦਾ ਤਾਜਾ ਸਬੁਤ ਹੈ ਕਿ ਪੰਜਾਬੀ ਮੇਰੀ ਆਵਾਜ ਨੂੰ ਪੜਨ ਵਾਲੇ ਸਾਰੇ ਹੀ ਵਿਦੇਸ਼ਾ ਵਿਚ ਰਹੀ ਪੰਜਾਬੀ ਹੀ ਹਨ ਜਿਸ ਦੀ ਤਸਵਿਰ ਹੇਠਾ ਦਿਤੀ ਹੈ


ਹੁਣ ਪੰਜਾਬੀ ਭਾਸ਼ਾ ਦਾ ਬਹੁਤ ਜਿਆਦਾ ਵਿਕਾਸ ਹੋ ਚੁਕਾ ਹੈ ਤੇ ਲੋਕ ਪੰਜਾਬੀ ਬੋਲਣਾ ਲਿਖਣਾ ਤੇ ਪੰਣਨਾ ਪੰਸਦ ਕਰ ਰਹੇ ਹਨ ਇਥੋ ਤਕ ਕਿ ਪੰਜਾਬੀ ਭਾਸ਼ਾ ਦਾ ਮਹੱਤਵ ਕਿ ਹੁਣ ਅੰਗਰੇਜ ਵਿ ਪੰਜਾਬੀ ਸਿਖ ਰਹੇ ਹਨ ਤੇ ਉਹ ਪੰਜਾਬੀ ਸਿਖ ਕੇ ਦੁਨਿਆ ਦੇ ਸਭ ਤੋ ਪਵਿਤਰ ਗ੍ਰਥ ਸ਼੍ਰੀ ਗੁਰੂ ਗੰਰਥ ਸਾਹਿਬ ਜੀ ਤੋ ਗਿਆਨ ਪ੍ਰਾਪਤ ਕਰਨਾ ਚੰਹਾਉਦੇ ਹਨ

No comments

Powered by Blogger.