-->

ਬਰਮਚਾਰਿਆ ਤੇ ਉਸ ਦਾ ਮਹਿਤਵ

ਬਰਮਚਾਰਿਆ ਦਾ ਭਾਵ ਹੈ ਬਿਲਕੁਲ ਸਾਦਗੀ ਵਿਚ ਰਹਿ ਕੇ ਗਿਆਨ ਦੀ ਪ੍ਰਾਪਤੀ ਕਰਨੀ ਤੇ ਕਿਸੇ ਤਰਾਂ ਦੀ ਵਾਸਨਾ ਤੋ ਦੁਰ ਰਹਿਣਾ ਹੀ ਬਰਮਚਾਰੀਆ ਕਿਹਾ ਜਾਦਾ ਹੈ ਵਿਗਿਆਨਕ ਤਰੀਕੇ ਨਾਲ ਸੋਚਿਆ ਜਾਵੇ ਤੇ ਇਸ ਦਾ ਬਹੁਤ ਹੀ ਲਾਭ ਹੁੰਦਾ ਹੈ ।
ਅਸੀ ਜਦੋ ਵੀ ਕੋਈ ਭੋਜਨ ਖਾਦੇ ਹਾਂ ਤਾ ਇਸ ਨੂੰ ਵੀ ਤੋ ਜਿਆਦਾ ਦਿਨ ਪਚਣ ਵਿਚ ਲਗਦੇ ਹਨ ਇਕ ਵਾਰੀ ਦੇ ਭੋਗ ਵਿਲਾਸ ਨਾਲ ਦੋ ਮਹਿਨਿਆ ਦਾ ਭੋਜਨ ਦਾ ਵਿਨਾਸ ਹੁੰਦਾ ਹੈ ਇਸ ਕਰਕੇ ਸਾਡੇ ਗੁਰੂਆ ਨੇ ਸਾਨੂੰ ਇਹ ਪਾਠ ਪੜਾਇਆ ਕੇ ਭਾਈ ਤੁਸੀ ਕਾਮ ਵਾਸਨਾ ਜਿਸ ਨੂੰ ਇੰਗਲਿਸ਼ ਵਿਚ ਸੈਕਸ ਕਹਿੰਦੇ ਹਾਂ ਵਿਚ ਨਹੀ ਫਸਣਾ ਸਗੋ ਗੁਰੂਆ ਦੀ ਰਾਹ ਤੇ ਚਲਦੇ ਹੋਏ ਪਰਾਈ ਇਸਤਰੀ ਨੂੰ ਮਾਂ ਜਾ ਭੈਣ ਦਾ ਦਰਜਾ ਦੇਣਾ ਇਸ ਤਰਾ ਇਸਤਰੀਆ ਨੂੰ ਵੀ ਇਹ ਉਪਦੇਸ਼ ਦਿਤਾ ਕਿ ਭਾਈ ਤੁਸੀ ਵੀ ਪਰ ਪੁਰਸ਼ ਨੂੰ ਪਿਤਾ ਜਾ ਵੀਰ ਦੀ ਨਜਰ ਨਾਲ ਦੇਖਣਾ ਹੈ
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਵਿਆਹ ਬਰਮਚਾਰਿਆ ਵਿਚ ਰੁਕਾਵਟ ਪੈਦਾ ਕਰਦਾ ਹੈ ਤਾਂ ਇਹ ਗਲਤ ਹੈ ਕਿਉਕਿ ਗਰਸ ਆਪਣੇ ਆਪ ਵਿਚ ਸਭ ਤੋ ਵਡਾ ਬਰਮਚਾਰਿਆ ਦਾ ਸਾਧਨ ਹੈ ਕਿਉਕਿ ਇਹ ਕਾਮਵਾਸਨਾ ਨੂੰ ਜੜ ਤੋ ਹੀ ਕਡ ਦਿੰਦਾ ਹੈ
ਇਸੇ ਕਰਕੇ 10 ਗੁਰੂਆ ਨੇ ਵਿਆਹ ਕਰਾਉਣ ਤੇ ਆਪਣਾ ਗਰਸ ਧਰਮ ਨਿਭਾਉਣ ਦੀ ਆਗਿਆ ਦਿਤੀ
ਗੁਰੂ ਨਾਨਕ ਦੇਵ ਜੀ ਜੋ ਕਿ ਅਟਲ ਬਰਮਚਾਰੀ ਸਨ ਵੀ ਗਰਹਸਤ ਆਸ਼ਰਮ ਵਿਚ ਗਏ ਤੇ ਤਪ ਰੁਪੀ ਜੀਵਨ ਨਿਭਾ ਕਿ ਉਨਾ ਨੇ ਸਿਧ ਕਰ ਦਿਤਾ ਕਿ ਬਰਮਚਾਰਿਆ ਦਾ ਗਰਸਤ ਨਾਲ ਵਿਰੋਧ ਨਹੀ ਹੈ
ਗੁਰੂ ਅਰਜੁਨ ਦੇਵ ਜੀ ਨੇ ਬਰਮਗਿਆਨੀ ਦੇ ਮਹਤਵ ਨੂੰ ਬਹੁਤ ਹੀ ਸੋਣੇ ਤਰੀਕੇ ਨਾਲ ਅਪਣੀ ਬਾਣਿ ਸ਼੍ਰੀ ਸੁਖਮਣੀ ਸਾਹਿਬ ਵਿਚ ਦਸਿਆ ਹੈ ਉਹ ਹੀ ਮਹਤਵ ਬਰਮਚਾਰਿਆ ਦਾ ਹੈ ਕਿਉਕਿ ਬਰਮਚਾਰੀ ਹੀ ਬਰਮਗਿਆਨੀ ਬਣ ਸਕਦਾ ਹੈ ਕਾਮ ਵਾਸਨਾ ਤੇ ਭੋਗ ਵਿਲਾਸ ਨੂੰ ਛਡ ਕੇ ਹੀ ਰਬ ਨੂੰ ਪ੍ਰਾਪਤ ਕਰ ਸਕਦਾ ਹੈ
ਇਸ ਲਈ ਤੁਸੀ ਵੀ ਅਜ ਤੋ ਬਰਮਚਾਰਿਆ ਦੀ ਮਹਤਤਾ ਨੂੰ ਸਮਝੋ ਤੇ ਵਿਆਰਥ ਵਿਚ ਆਪਣਾ ਸਮਾ ਗੰਦੀਆ ਤੇ ਨੰਗੀਆ ਫਿਲਮਾ ਤੇ ਹੋਰ ਭੋਗ ਵਿਲਾਸ ਨੂੰ ਛਡ ਕੇ ਅਮਰਤ ਵੇਲੇ ਤੋ ਹੀ ਗੁਰਬਾਣਿ ਦਾ ਪਾਠ ਕਰੋ ਤੇ ਫਿਰ ਚੰਗੀ ਕਿਰਤ ਕਰੋ ਤੇ ਅੰਤ ਵਿਚ ਆਪਣੇ ਸਾਥਿਆ ਨਾਲ ਪ੍ਰਸ਼ਾਦਾ ਛਕ ਇਹ ਮਨੂਖਾ ਜੀਵਨ ਸਫਲ ਕਰੋ

No comments

Powered by Blogger.