-->

100 ਰੁਪਏ ਦੀ ਸ਼ਰਾਬ ਤੋ 100 ਦਾ ਦੁਧ ਪੀਣਾ ਚੰਗਾ ਹੈ

ਸ਼ਰਾਬ ਪੀਣ ਨਾਲ ਜਿਥੇ ਬੁਧੀ ਦਾ ਨਾਸ਼ ਹੁੰਦਾ ਹੈ ਉਥੇ ਲਿਵਰ ਵੀ ਖਰਾਬ ਹੋ ਜਾਦਾਂ ਹੈ ਸਾਡੇ ਸ਼ਰੀਰ ਵਿਚ ਸਿਰਫ ਇਕ ਹੀ ਲਿਵਰ ਹੈ ਜੋ ਰਬ ਦੁਆਰਾ ਆਪ ਬਣਾਇਆ ਗਿਆ ਹੈ ਤੇ ਸ਼ਰਾਬ ਪੀ ਕੇ ਇਸ ਨੂੰ ਖਰਾਬ ਕਰਨ ਦਾ ਤੁਹਾਨੂੰ ਕੋਈ ਹਕ ਨਹੀ ਹੈ ਮੇਰੇ ਹਿਸਾਬ ਨਾਲ 100 ਰੁਪਏ ਦੀ ਸ਼ਰਾਬ ਤੋ 100 ਰੁਪਏ ਦਾ ਦੁਧ ਪੀਣਾ ਬਹੁਤ ਹੀ ਚੰਗੀ ਗਲ ਹੈ ਜੇ ਗਉ ਦਾ ਪੀਆ ਜਾਵੇ ਤਾਂ ਹੋਰ ਵੀ ਚੰਗਾ ਹੈ ਕਿਉਕਿ ਇਹ ਬਧੀ ਨੂੰ ਬਹੁਤ ਹੀ ਤਾਕਤ ਦਿੰਦਾ ਹੈ ਪਹਿਲਾ ਪਹਿਲ ਭਾਰਤ ਵਿਚ ਕੋਈ ਸ਼ਰਾਬ ਨਹੀ ਪਿੰਦਾ ਸੀ ਅਸੀ ਪਾਗਲ ਅੰਗਰੇਜਾ ਦੇ ਕਹਿਣ ਤੇ ਸ਼ਰਾਬ ਪੀਣਾ ਸ਼ੁਰੂ ਕਰ ਦਿਤਾ ਹੈ ਇਸ ਲਈ ਪਿਆਰੇ ਅੰਗਰੇਜਾ ਦੇ ਪਿਠੁਓ ਤੋਹਾਨੂੰ ਇਸ ਮਾੜੀ ਚੀਜ ਤੋ ਤੋਬਾ ਕਰ ਲੈਣੀ ਚਹਾਦੀ ਹੈ ਤੇ ਅਜ ਤੋ ਹੀ ਸ਼ਾਮ ਨੂੰ 100 ਦਾ ਦੁਧ ਪਿਣਾ ਸ਼ੁਰੂ ਕਰਨਾ ਚਹਾਦਾ ਹੈ

No comments

Powered by Blogger.