-->

ਚੰਡੀਗੜ ਦਾ ਗੁਰੂਦਵਾਰਾ - Gurdwara Sri Guru Tegh Bahadur Sahib Sector 34 D

34 ਸੈਕਟਰ ਚੰਡੀਗੜ ਦਾ ਗੁਰੂਦਵਾਰਾ ਇਥੇ ਦੇ ਗੁਰੂਦਵਾਰਿਆ ਵਿਚੋ ਇਕ ਹੋ ਜਿਸ ਵਿਚ ਮੈ ਹੁਣ ਤਾ ਜਾ ਕੇ ਰਿਹੈ ਤੇ ਗੁਰਬਾਣੀ ਸੁਣ ਕੇ ਆਇਆ ਹੈ ਇਥ ਹਰ ਅਉਣ ਵਾਲਿਆ ਦਾ ਸਤਕਾਰ ਕੀਤਾ ਜਾਦਾ ਹੈ ਤੇ ਉਨਾ ਨੂੰ ਲਗਰ ਖਵਾਉਣ ਤੇ ਰਾਤ ਬੀਤਾਉਣ ਦਾ ਵੀ ਖਾਸ ਪੰਬਧ ਹੈ ਕਿਉਕਿ ਚੰਡੀਗੜ ਪੰਜਾਬ ਦੀ ਰਾਜਧਾਨੀ ਹੈ ਇਸ ਕਰਕੇ ਇਥੇ ਬਹੁਤੀ ਜਨਸੰਖਿਆ ਸਿਖਾਂ ਦੀ ਹੈ ਤੇ ਇਸ ਗੁਰੂਦਵਾਰੇ ਵਿਚ ਸਿਖਾ ਦੇ ਨਾਲ ਨਾਲ ਹਰ ਧਰਮ ਦੇ ਲੋਕ ਸਿਖ ਧਰਮ ਦੀਆ ਸਿਖਿਆਵਾ ਨੂੰ ਸਮਣ ਤੇ ਸਿਖਣ ਲਈ ਆਉਦੇ ਹਨ ਇਥੇ ਇਕ ਲਾਇਬਰੇਰੀ ਵੀ ਹੈ ਜਿਥੋ ਹਰ ਵਿਆਕਤੀ ਸਿਖ ਧਰਮ ਦਾ ਗਿਆਨ ਹਾਸਲ ਕਰ ਸਕਦਾ ਹੈ

ਸਰਦਾਰ ਅਮਰ ਸਿੰਘ ਇਸ ਗੁਰੂਦਵਾਰੇ ਦੇ ਸੈਕਟਰੀ ਹਨ ਤੇ ਰਾਤ ਰਹਿਣ ਲਈ ਉਨਾ ਦੇ ਤੇ 0172-2663108 ਤੇ ਸੰਪਰਕ ਕਰ ਸਕਦੇ ਹੋ ਇਸ ਲਈ ਇਸ ਗੁਰਦਵਾਰੇ ਦੇ ਦਰਸ਼ਨ ਜਰੂਰ ਕਰੋ ।

No comments

Powered by Blogger.