-->

ਚਿਟੇ ਕਪੜਿਆ ਵਿਚ ਠਗ

ਅਜ ਕਲ ਦੇ ਨੇਤਾ ਚਟਿਆ ਕਪੜਿਆ ਵਿਚ ਠਗ ਹਨ ਇਕ ਸਨ ਬਾਬਾ ਫਰੀਦ , ਫਰੀਦ ਕੋਟ ਵਾਲੇ ਉਹੋ ਹਮੇਸ਼ਾ ਕਹਿੰਦੇ ਸਨ

ਕਾਲੇ ਮੇਰੇ ਕਪੜੇ ਕਾਲਾ ਮੇਰਾ ਵੇਸ਼ ਔਗੁਣੀ ਮੈਂ ਫਿਰਾ ਲੋਕ ਕਹਿਣ ਦਰਵੇਸ਼


ਪਰ ਇਨਾ ਮਹਾਨ ਸੰਤਾ ਦੀ ਨਿਮਰਤਾ ਸਾਨੂੰ ਹਮੇਸ਼ਾ ਗੁਣਾ ਦੇ ਹੁੰਦੀਆ ਵੀ ਘੰਮਡ ਨਾ ਕਰਨ ਦਾ ਉਪਦੇਸ਼ ਦਿੰਦੀ ਹੈ ਤੇ ਇਹ ਸਿਖਿਆ ਵੀ ਦੇੰਦੀ ਹੈ ਕਿ ਨੇਤਾਵਾ ਦੀ ਤਰਾ ਹੁਣ ਚਿਟੇ ਕੰਪੜੀਆ ਵਿਚ ਠਗ ਬਣਨ ਦੀ ਲੋੜ ਨਹੀ ਸਗੋ ਨਿਮਰਤਾ ਵਿਚ ਹੀ ਸਾਰੇ ਗੁਣਾ ਦਾ ਸਮਾਵੇਸ਼ ਹੁੰਦਾ ਹੈ
ਅਜ ਦੀ ਖਬਰ ਪੜ ਕੇ ਹੈਰਾਨੀ ਹੋਈ ਮਾਯਾ ਵਤੀ ਜੋ ਯੁਪੀ ਦੀ ਮੁਖਮਤਰੀ ਹੈ ਨੇ 2000 ਕਰੋੜ ਰੁਪਏ ਦੀਆ ਅਪਣੀ ਮੁਰਤੀ ਬਣਾਇਆ ਹਨ ਤੇ ਭਾਰਤ ਦੇ ਸੁਪਰਿਮ ਕੋਰਟ ਉਸ ਤੋ ਸਿਰਫ ਪੁਛ ਰਿਹੈ ਕਿ ਇਨਾ ਪੈਸਾ ਕਿਉ ਲਗਾਇਆ ਜਦੋ ਕਿ 60 ਲੋਕ ਇਥੇ ਭੁਖੇ ਮਰ ਰਹੇ ਹਨ ਹੁਣ ਤੁਸੀ ਹੀ ਅੰਦਾਜਾ ਲਗਾ ਸਕਦੇ ਹੋ ਸੰਤ ਕਿਨੇ ਉਚੇ ਸਨ ਤੇ ਅਸਾਂ ਕਿਨੇ ਨਿਵੇ ਹਾਂ

1 comment:

  1. tusi baba farid sahib ji da salok galat likya hai please usno sahi karke likho if u want to know more about this come to gurudwara tilla baba faridd ji faridkot punjab

    ReplyDelete

Powered by Blogger.