-->

ਗਲਤੀ ਤੇ ਉਸ ਦਾ ਇਹਸਾਸ

ਅੱਜ ਜਦੋ ਮੈਂ ਪਾਰਕ ਸੈਰ ਕਰਨ ਗਿਆ ਤਾਂ ਕੁਝ ਵਯਾਮ ਕਰਨ ਲਈ ਮੈਂ ਅਪਣੀ ਘੜੀ ਉਥੇ ਉਤਾਰ ਦਿਤੀ ਤੇ ਜਾਦੇ ਹੋਏ ਇਸ ਨੂੰ ਉਥ ਹੀ ਭੁਲ ਆਇਆ ਤੇ ਜਦੋ ਘੜੀ ਦੀ ਯਾਦ ਆਈ ਤਦ ਤਕ ਤਾ ਚੋਰ ਘੜੀ ਚੁਕ ਕੇ 9 , 2 , 11 ਹੋ ਗਏ ਸਨ ਇਹ ਹੈ ਤਾ ਮੇਰੀ ਬਹੁਤ ਛੋਟੀ ਗਲਤੀ ਪਰ ਇਸ ਦਾ ਇਹਸਾਸ ਮਾਨੂੰ ਜੀਂਦਗੀ ਭਰ ਰਹੇ ਗਾ । ਇਸ ਗਲਤੀ ਤੋ ਮੈਨੂੰ ਹੇਠ ਲਿਖਿਆ ਸਿਖਿਆਵਾਂ ਮਿਲੀ ਹਨ ਜੋ ਮੈ ਤੁਹਾਡੇ ਨਾਲ ਸਾਝੀਆ ਕਰਨੀ ਚਹਾਉਦਾ ਹਾਂ
  1. ਇਨਸਾਨ ਗਲਤੀ ਦਾ ਪੁਤਲਾ ਹੈ ਇਹ ਅਕਸਰ ਹੋ ਹੀ ਜਾਦੀ ਹੈ ਜੋ ਗਲਤੀ ਕਰਕੇ ਪਛਤਾਏ ਉਸ ਨੂੰ ਤਾ ਆਪਾ ਇਨਸਾਨ ਕਹਿਦਾ ਹਾ ਵਰਨਾ ਤਾ ਲੋਕ ਸਾਨੂੰ ਜਾਨਵਰ ਕਹਿਣ । ਇਕ ਜਾਨਵਰ ਹੈ ਕੁਤਾ ਉਸ ਦੀ ਪੁਛ ਹਮੇਸ਼ਾ ਟੇਡੀ ਰਹੀਦਾ ਹੈ ਇਹੀ ਹਾਲ ਫਿਰ ਗਲਤੀ ਕਰਕੇ ਨਾ ਪਛਤਾਉਣ ਵਾਲੀਆ ਦਾ ਹੁੰਦਾ ਹੈ ।
  2. ਸ਼ੁਕਰਿਆ ਇਸ ਗਲਤੀ ਦਾ ਇਸ ਨੇ ਮੇਰੀ ਯਾਦ ਸ਼ਕਤੀ ਹੋਰ ਵਧਾ ਦਿਤੀ ਕਿਉਕਿ ਜਦੋ ਵੀ ਮੈ ਅਗੇ ਕੁਝ ਭੁਲਾਗਾ ਤਾ ਮੈਨੂੰ ਪਹਿਲੀ ਗਲਤੀ ਤੇ ਉਸ ਤੇ ਲਗੇ 100 ਰੁਪਏ , ਫਿਰ 30 ਦੀ ਹੋਰ ਰਿਪਯਰ ਦੀ ਯਾਦ ਅਏਗੀ ਤੇ ਮੇਰੀ ਭੁਲ ਸ਼ਕਤੀ ਯਾਦ ਸ਼ਕਤੀ ਵਿਚ ਬਦਲ ਜਾਵੇਗੀ ।
  3. ਇਨਸਾਨ ਇਸ ਦੁਨੀਆ ਵਿਚ ਸਭ ਤੋ ਵਡਾ ਚੋਰ ਹੈ ਕਿਸੇ ਇਕ ਨੇ ਮੇਰੀ ਘੜੀ ਚੁਕ ਕੇ ਸਾਰੇ ਇਨਸਾਨਿਅਤ ਦੀ ਇਮਾਨਦਾਰੀ ਨੂੰ ਸ਼ਕ ਦੇ ਘੇਰੇ ਵਿਚ ਘੇਰ ਦਿਤਾ ਹੈ ਕਿਉਕਿ ਮੈ ਵੀ ਇਕ ਇਨਸਾਨ ਹਾਂ ਜਦੋ ਕਿਸੇ ਹੋਰ ਦੀ ਕੋਈ ਚੀਜ ਗੁਮੇ ਗੀ ਉਹ ਵੀ ਕਹੇ ਗਾ ਕਿ ਕਿਸੇ ਬੰਦੇ ਦਾ ਹੀ ਇਹ ਕੰਮ ਹੋਵੇ ਗਾ । ਕਹਿਦੇ ਨੇ ਰਾਜਾ ਹਰਿਸ਼ਚੰਦਰ ਦੇ ਵਕਤ ਹਰ ਘਰ ਦੇ ਗੇਟ ਨਹੀ ਹੁੰਦੇ ਸਨ ਕਿਉਕਿ ਉਸ ਵਕਤ ਸਤ ਯੁਗ ਸੀ ਤੇ ਅਜ ਹੈ ਕਲਯੁਗ । ਅੰਧੀ ਨਗਰੀ ਚੋਪਟ ਰਾਜਾ । ਇਸ ਮੈ ਵਚਨ ਲੈਦੇ ਹਾ ਕਿ ਕੋਈ ਚੀਜ ਗੁਮਾ ਕੇ ਕਦੇ ਵੀ ਇਨਸਾਨ ਨੂੰ ਚੋਰ ਨਹੀ ਬਣਨ ਦਾਗਾ

No comments

Powered by Blogger.