-->

ਲੇਖ ਲਿਖਣ ਦੀ ਕਲਾ ਸਿਖੋ

ਇਕ ਚੰਗਾ ਲੇਖ ਲਿਖਣਾ ਇਕ ਕਲਾ ਹੈ ਤੇ ਇਸ ਨੂੰ ਸਿਖਣਾ ਵੀ ਬਹੁਤ ਜਰੂਰੀ ਹੈ ਲੇਖ ਲਿਖਦੇ ਸਮੇਂ ਹੇਠ ਲਿਖਿਆ ਗੱਲਾਂ ਦਾ ਧਿਆਨ ਰਖਣਾ ਚਾਹਿਦਾ ਹੈ
  1. ਤੁਸੀ ਲੇਖ ਲਿਖਦੇ ਸਮੇਂ ਪੜਨ ਵਾਲੀਆ ਦਾ ਧਿਆਨ ਰਖਣਾ ਹੈ ਤੇ ਅਪਣੇ ਲੇਖ ਦੇ ਸ਼ਬਦ ਅਜਿਹੇ ਹੀ ਚੁਣਨੇ ਹਨ ਜਿਸ ਨਾਲ ਤੁਹਾਡਾ ਲੇਖ ਰੋਚਕ ਤੇ ਆਨੰਦ ਦਾਯਿਕ ਲਗੇ ।
  2. ਲੇਖ ਸਿਖਿਆ ਦਾਯਕ ਹੋਣਾ ਚਾਹਿਦਾ ਹੈ ।
  3. ਲੇਖ ਲੇਹ ਬਦ ਤਰਿਕੇ ਨਾਲ ਲਿਖਿਆ ਹੋਇਆ ਹੋਣਾ ਚਾਹਿਦਾ ਹੈ ਜਿਥੇ ਨਬੰਰ ਲਗਾਉਣ ਦੀ ਜਰੁਰਤ ਹੋਵੇ ਉਥੇ ਨਬੰਰ ਲਗਾ ਕੇ ਲੇਖ ਲੇਹ ਬਦ ਕਰੋ
  4. ਇਕ ਲੇਖ ਵਧ ਤੋ ਵਧ 1000 ਸ਼ਬਦਾਂ ਦਾ ਠੀਕ ਰਹਿੰਦਾ ਹੈ ਕਿਉਕਿ ਘਟ ਸ਼ਬਦਾ ਵਿਚ ਤੁਸੀ ਗਿਆਨ ਦੇਣਾ ਹੁੰਦਾ ਹੈ ।
  5. ਲੇਖ ਦਾ ਢਾਂਚਾ ਵੀ ਸਹੀ ਹੋਣਾ ਜਰੁਰੀ ਹੈ ਜੋ ਗਲ ਪਹਿਲਾ ਦਸਣੀ ਹੋਵੇ ਉਸਨੂੰ ਬਾਦ ਵਿਚ ਨਹੀ ਕਹਿਣਾ ਚਾਹਿਦਾ ।

No comments

Powered by Blogger.