-->

ਅੰਸਖ ਮੂਰਖ ਅੰਧ ਘੋਰ ਕਰ ਰਹੇ ਨੇ ਕਰੋੜਾਂ ਰੂਪਇਆ ਦਾ ਵਪਾਰ

ਅੰਸਖ ਮੂਰਖ ਅੰਧ ਘੋਰ ਇਹ ਵਾਕ ਜਪੁ ਜੀ ਸਾਹਿਬ ਤੋ ਲਿਆ ਗਿਆ ਹੈ ਤੇ ਇਸ ਵਿਚ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਇਸ ਦੁਨਿਆ ਵਿਚ ਕਰੋੜਾਂ ਹੀ ਮੂਰਖ ਹਨ ਪਰ ਤੁਹਾਨੂੰ ਸ਼ਾਇਦ ਪਤਾ ਨਹੀਂ ਇਹ ਮੂਰਖ ਅਜ ਕਲ ਦੇ ਯੂਗ ਵਿਚ ਕਰੋੜਾਂ ਰੁਪਿਆ ਦਾ ਵਪਾਰ ਵੀ ਕਰ ਰਹੇ ਹਨ

ਇਕ ਮਿਸਾਲ ਮੈ ਦਿੰਦਾ ਹਾਂ

ਤੁਸੀ ਇਕ ਦੋ ਦਿਨ ਪਹਿਲਾ ਗੁਗਲ ਦੀ ਫੋਟੋ ਪਿਜੰਰ ਵਰਗੀ ਦੇਖੀ ਹੋਵੇ ਗੀ

ਅਸਲ ਵਿਚ ਵਿਗਿਆਨਿਕਾਂ ਨੂੰ ਸਭ ਤੋ ਪੁਰਾਣਾ ਮਨੁਖ ਦੇ ਹਡੀਆ ਦਾ ਪਿਜੰਰਾ ਲਭ ਗਿਆ ਹੈ ਹੁਣ ਉਹ ਮਾਰਕਿਟ ਵਿਚ ਇਸ ਨੂੰ ਵੇਕਣ ਗੇ ਤੇ ਇਸ ਦੀ ਕੀਮਤ

1000 ਕਰੋੜ ਡਾਲਰ ਰਖੀ ਹੈ ਤੇ ਮੈਂ ਤਾਂ ਸਿਰਫ ਇਹੀ ਕਹਾਂ ਗਾ

ਅੰਸਖ ਮੂਰਖ ਅੰਧ ਘੋਰ ਕਰ ਰਹੇ ਨੇ ਕਰੋੜਾਂ ਰੂਪਇਆ ਦਾ ਵਪਾਰ

ਬਾਕੀ ਤੁਸੀ ਆਪਣੇ ਵਿਚਾਰ ਦਸੋ

No comments

Powered by Blogger.