ਪੰਜਾਬੀ ਮੇਰੀ ਅਵਾਜ ਬਲੋਗ ਦੇ ਲੇਖਾਂ ਨੂੰ ਪੜਨ ਵਾਲੇ ਇਕ ਸੁਝਾਅ ਦਾ ਉੱਤਰ

ਇਕ ਸੁਝਾਅ


ਤੁਸੀਂ ਪੰਜਾਬੀ ਭਾਸ਼ਾ ਦੇ ਪ੍ਰਚਾਰ, ਪਾਸਾਰ ਲਈ ਜੋ ਕਰ ਰਹੋ ਉਹ ਸ਼ਲਾਘਾਯੋਗ ਹੈ ਪਰ ਇਕ ਬੇਨਤੀ ਕਰਨਾ ਚਾਹਾਂਗਾ ਕਿ ਤੁਹਾਡੇ ਵੱਲੋਂ ਪੋਸਟ ਕੀਤੀ ਜਾਂਦੀ ਸਮੱਗਰੀ ਵਿਚ ਸ਼ਬਦ ਜੋੜਾਂ ਦੀਆਂ ਅਨੇਕਾਂ ਗਲਤੀਆਂ ਹੁੰਦੀਆਂ ਹਨ ਜੋ ਪੰਜਾਬੀ ਭਾਸ਼ਾ ਦੇ ਅਕਸ ਨੂੰ ਧੁੰਦਲਾ ਕਰਦੀਆਂ ਹਨ। ਜੇਕਰ ਇਸ ਵਿਚ ਸੁਧਾਰ ਕਰ ਸਕੋ ਤਾਂ ਤੁਹਾਡੀ ਸੇਵਾ ਹੋਰ ਵੀ ਸਾਰਥਿਕ ਹੋਵੇਗੀ। ਆਪਣੇ ਪੰਜਾਬੀ ਬਲਾਗ ਦਾ ਐਡਰੈਸ ਭੇਜ ਰਿਹਾ ਹਾਂ। ਪੰਜਾਬੀ ਲੇਖਕਾਂ ਦੀ ਡਾਇਰੈਕਟਰੀ ਵਿਚ ਸ਼ਾਮਲ ਕਰ ਸਕੋ ਤਾਂ ਮੇਹਰਬਾਨੀ। -ਹਰਦਮ ਸਿੰਘ ਮਾਨ
http://www.jaitoyee.blogspot.com/


ਇਕ ਸੁਝਾਅ ਦਾ ਉੱਤਰ


ਵੀਰ ਜੀ ,ਤੁਹਾਡੇ ਸੁਝਾਅ ਦਾ ਬਹੁਤ ਹੀ ਧੰਨਵਾਦ
ਮੈਂ ਤਾਂ ਅਪਣੀ ਪੁਰੀ ਕੋਸ਼ਿਸ਼ ਕਰਦਾ ਹਾਂ ਪਰ ਕਈ ਵਾਰ ਹੋ ਸਕਦਾ ਹੈ ਕੋਈ ਗਲਤੀ ਅੱਖਾਂ ਤੋ ਓਜਲ ਹੋ ਸਕਦੀ ਹੈ ਜਾ ਹੋ ਸਕਦਾ ਹੈ ਕਿ ਸ਼ਾਇਦ ਤੁਸੀ ਮੇਰੇ ਨਾਲੋ ਜਿਆਦਾ ਪੰਜਾਬੀ ਭਾਸ਼ਾ ਦੇ ਵਿਦਵਾਨ ਹੋ ਜਾਂ ਸਕਦੇ ਹੋ ਜੋ ਕੋਈ ਗਲਤੀ ਕੋਈ ਹੋਰ ਕਾਰਣ ਕਰਕੇ ਹੋਈ । ਤਾਂ ਮੈ ਕੋਸ਼ਿਸ਼ ਕਰਾ ਗਾਂ ਕਿ ਭਵਿਖ ਵਿਚ ਨਾ ਹੋਵੇ ਤੁਹਾਡਾ ਬਲੋਗ ਡਰਾਕਟਰੀ ਵਿਚ ਜਰੁਰ ਐਡ ਕੀਤਾ ਜਾਵੇਗਾ ਜੇ ਤੁਸੀ ਬਲੋਗ ਪੰਜਾਬੀ ਮੇਰੀ ਅਵਾਜ ਲਈ ਕੋਈ ਹੋਰ ਸੁਝਾਅ ਦੇਣਾ ਚਹਾਉਦੇ ਹੋ ਤਾਂ ਕਿ੍ਰਪਾ ਕਰਕੇ ਦਸੋ


ਤੁਹਾਡਾ ਵੀਰ ਤੇ ਸੇਵਕ


ਵਿਨੋਦ

Comments