ਅਜਾਦੀ ਬਚੇ ਦੇ ਜੰਮਣ ਦੀ ਵੀ ਹੋਣੀ ਚਾਹੀਦੀ ਹੈ

ਅਜਾਦੀ ਬਚੇ ਜੰਮਣ ਦੀ ਵੀ ਹੋਣੀ ਚਾਹੀਦੀ ਹੈ ਤੋ ਮੇਰਾ ਭਾਵ ਕੁੜੀ ਤੇ ਮੁਡੇ ਨੂੰ ਜਮਣ ਦੇ ਸਮਾਨ ਅਵਸਰ ਮਿਲਣੇ ਚਹਿਦੇ ਹਨ
ਅਜ ਕਲ ਅਸੀ ਦੇਖ ਰਹੇ ਹਾਂ ਕਿ ਗੈਰ ਕਾਨੂੰਨੀ ਤਰੀਕੇ ਨਾਲ ਲੋਕੀ ਕੁੜੀ ਹੋਵੇ ਗੀ ਜਾ ਮੁੰਡਾ ਦਾ ਟੈਸਟ ਕਰਾ ਰਹੇ ਹਨ ਤੇ ਆਏ ਦਿਨ ਕੁੜੀ ਦੇ ਪੇਟ ਵਿਚ ਕਤਲ ਹੋਣ ਦੀਆ ਖਬਰਾ ਅਖਬਾਰਾ ਦੀਆ ਸੁਰਖਿਆ ਬਣਦੀਆ ਜਾ ਰਹੀਆ ਹਨ ਇਹ ਸਾਡੇ ਦੇਸ਼ ਨੂੰ ਕੀ ਹੋ ਰਿਹਾ ਕੁੜੀਆ ਦਾ ਜੰਮਣਾ ਜਿਥੇ ਬਹੁਤ ਹੀ ਸ਼ੁਭ ਹੋਣਾ ਚਾਹਿਦਾ ਸੀ ਉਥੇ ਇਸ ਦਾ ਕਤਲ

ਅਜ ਦੀ ਨੋਜਵਾਨ ਪੜੀ ਨੂੰ ਅਗੇ ਆ ਕੇ ਸਮਾਜਿਕ ਤੋਰ ਤੇ ਵੀ ਇਸ ਦਾ ਵਿਰੋਧ ਕਰਨਾ ਚਾਹਿਦਾ ਤਾ ਹੀ ਇਹ ਲਾਨਤ ਸਾਡੇ ਦੇਸ਼ ਵਿਚੋ ਸਦਾ ਲਈ ਖਤਮ ਹੋ ਸਕਦੀ ਹੈ ਤੇ ਸਾਡੇ ਦੇਸ਼ ਫਿਰ ਤੋ ਕੁੜੀ ਦੇ ਦੇਵੀ ਵਾਗੁ ਪੁਜਾ ਕਰਨ ਵਾਲਾ ਦੇਸ਼ ਬਣ ਸਕਦਾ ਹੈ

Comments