anaam ਕੋਣ

ਅਨਾਮ ਉਸ ਵਿਅਕਤੀ ਨੂੰ ਕਿਹਾ ਜਾਦਾ ਹਾ ਜਿਸ ਦਾ ਕੋਈ ਨਾਮ ਨਾ ਹੋਵੇ ਇਸੇ ਕਰਕੇ ਰਬ ਦਾ ਦੁਜਾ ਨਾਮ ਵੀ ਅਨਾਮ ਹੈ ਕਿਉਕਿ ਰਬ ਨਾਮ ਦੀ ਕੈਦ ਵਿਚ ਬੰਦ ਹੋ ਕੇ ਨਹੀ ਰਹਿੰਦਾ ਉਹ ਇਸ ਨੂੰ ਲੋਕਾ ਨੇ ਰਾਮ , ਸ਼ਾਮ ਰਹਿਮ , ਅਲਾ , ਵਾਹਿਗੁਰੂ ਦੇ ਨਾਵਾ ਨਾਲ ਜਾਣਿਆ ਹੈ ਪਰ ਪੁਰੀ ਦੁਨੀ ਵਿਚ ਉਹੀ ਇਕ ਹੀ ਹੈ ਜਿਸ ਨੇ ਅਪਣਾ ਨਾਮ ਕਰਣ ਨਹੀ ਕੀਤਾ

Comments