ਇੰਟਰਨੈੱਟ ਤੇ ਬਲੋਗਰ ਬਲੋਗ ਲਿਖ ਕੇ ਕਮਾਂ ਰਹੇ ਨੇ ਲਖਾਂ ਰੁਪਏ ਕਮਾਂ ਰਹੇ ਨੇਪਿਆਰੇ ਦੋਸਤੋ , ਅਜ ਜਮਾਨਾ ਗਿਆ ਜਦੋ ਲੋਕ ਇਕ ਜਾ ਦੋ ਰੁਪਏ ਦੀ ਅਖਬਾਰ ਪੜਨ ਦੇ ਲਈ ਲਾਇਬਰੇਰੀ ਜਾਇਆ ਕਰਦੇ ਸੀ ਅਜ ਦਾ ਜਮਾਨਾ ਹੈ ਇੰਟਰਨੈੱਟ , ਤੇ ਅਜ ਹਰ ਕੋਈ ਅਪਣੇ ਸ਼ੋਕ ਮੁਤਾਬਿਕ ਅਪਣੀ ਖਬਰ ਬਲੋਗ ਤੋ ਪੜ ਰਿਹਾ ਹੈ ਤੇ ਕੀ ਤੁਹਾਨੂੰ ਪਤਾ ਹੈ ਕਿ ਇੰਟਰਨੈੱਟ ਤੇ ਬਲੋਗਰ ਬਲੋਗ ਲਿਖ ਕੇ ਕਮਾਂ ਰਹੇ ਨੇ ਲਖਾਂ ਰੁਪਏ ਹਨ ਬਹੁਤ ਅਸਾਨ ਹੈ ਕਹਿਣਾ ਪਰ ਵਾਸਵ ਵਿਚ ਇਹ ਸਚ ਵੀ ਹੈ ਤੇ ਕਠਿਨ ਵੀ ਕਿਉਕਿ ਗੁਗਲ ਨੇ ਬਹੁਤ ਹੀ ਚਲਾਕੀ ਨਾਲ ਸਾਰਾ ਜਾਲ ਵਿਛਾਇਆ ਹੋਇਆ ਹੈ ਗੁਗਲ ਇਕ ਬਹੁਤ ਵਡਾ ਵਪਾਰੀ ਹੈ ਤੇ ਵਪਾਰ ਹੈ ਲਿੰਕ ਦਾ ਤੇ ਕਲਿਕ ਤੋ ਹੁੰਦੀ ਹੈ ਆਮਦਨ ਗੁਗਲ ਲੈਦਾ ਹੈ ਐਡ ਵਪਾਰਿਆ ਕੋਲੋ ਤੇ ਵਡੇ ਵਡੇ ਬਲੋਗਰ ਜਦੋ ਬਲੋਗ ਲਿਖਦੇ ਨੇ ਤਾਂ ਗੁਗਲ ਦੇ ਲਿੰਕ ਨੂੰ ਵੀ ਕਲਿਕ ਕਦੇ ਨੇ ਤੇ ਇਸ ਤਰਾ ਵਡੇ ਵਪਾਰਿਆ ਦੀ ਸਾਇਟ ਤੇ ਚਲੇ ਜਾਦੇ ਹਨ ਹਰ ਕਲਿਕ ਦਾ ਮੁਲ ਹੁੰਦਾ ਹੈ ਕੁਝ , ਕੁਝ ਪੈਸੇ ਗੁਗਲ ਆਪਣੇ ਕੋਲ ਰਖਦਾ ਹੈ ਤੇ ਕੁਝ ਦਿੰਦਾ ਹੈ ਬਲੋਗਰ ਨੂੰ ਇਸ ਤਰਾ ਇੰਟਰਨੈੱਟ ਤੇ ਲਿਖ ਕੇ ਬਲੋਗਰ ਬਲੋਗਿੰਗ ਤੋ ਨੋਟ ਛਾਪਦੇ ਹਨ

ਪਰ ਯਾਦ ਰਖਣ ਵਾਲੀ ਗਲ ਇਹ ਹੈ

ਕਿ ਹਰ ਕੋਈ ਬਲੋਗਰ ਲਖਾ ਰੁਪਏ ਨਹੀ ਛਾਪ ਰਿਹਾ ਕੁਝ ਕਖ ਵੀ ਛਾਪ ਰਹੇ ਹਨ ਕਿਉਕਿ ਬਹੁਤ ਸਾਰਿਆ ਤਕਨੀਕਾ ਜਿਵੇ ਸਰਚ ਇਜੰਨ ਨੂੰ ਓਪਟਿਮਾਇਜ ਕਰਨਾ , ਬਲੈਕ ਲਿਸਟ ਐਡਵਰਟਾਇਜ ਤੋ ਬਚਣਾ , ਰੋਟ ਚੰਗੇ ਲੇਖ ਤੇ ਵਧੋ ਵਧ ਟਰੈਫਿਕ ਨੂੰ ਬਲੋਗ ਤੇ ਲੈ ਕੇ ਆਉਣ ਦੀ ਸਮਸਿਆ ਨੂੰ ਵੀ ਦੇਖਣਾ ਪੈਦਾ ਹੈ ਪਰ ਵਿ ਇਹ ਸਚ ਹੈ ਕਿ ਇਸ ਦਾ ਫਲ ਵੀ ਘਰ ਬੈਠੇ ਹੀ ਉਨਾ ਨੂੰ ਮਿਲਦਾ ਹੈ

Comments