ਗੁਰੂਦੁਆਰਾ ਸਾਹਿਬ ਜੀ ਦੇ ਪਾਕਿਸਤਾਨ ਵਿਚ ਗੂਗਲ ਅਰਥ ਦੀ ਸਹਾਇਤਾ ਨਾਲ ਦਰਸ਼ਨ ਕਰੋ


ਸਨ 1947 ਤੋ ਬਾਅਦ ਭਾਰਤ ਦਾ ਇਕ ਹਿਸਾ ਸਾਡੇ ਤੋ ਵਖ ਹੋ ਗਿਆ ਤੇ ਇਸ ਖੇਤਰ ਦੇ ਗੁਰੂਦੁਆਰੇ ਵੀ ਸਾਡੇ ਕੋਲ ਵਖ ਹੋ ਗਏ ਪਰ ਧੰਨਵਾਦ ਗੁਗਲ ਦੇ ਪਰੋਡਕਟ ਦਾ ਗੁਗਲ ਅਰਥ ਜਿਸ ਨੇ ਜਮੀਨੀ ਸਰਹਦਾ ਨੂੰ ਖਤਮ ਕਰਦੇ ਹੋਏ ਅਕਾਸ਼ ਤੋ ਪਾਕਿਸਤਾਨ ਵਿਤ ਸਥਿਤ ਗੁਰੂਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਏ ਤੁਸੀ ਵੀ ਦਰਸ਼ਨ ਕਰਕੇ ਅਪਣਾ ਜੀਵਨ ਸਫਲ ਕਰੋ ।
ਤੁਹਾਨੂੰ ਯਾਦ ਹੀ ਹੋਵੇਗਾ ਕਿ ਸਾਡੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਵੀ ਪਾਕਿਸਤਾਨ ਵਿਚ ਹੀ ਹੋਇਆ ਸੀ । ਤੇ ਇਸ ਲਈ ਪਾਕਿਸਤਾਨ ਦੇ ਗੁਰੂਦੁਆਰੇ ਦਾ ਮਹਤਵ ਹੋਰ ਵੀ ਵਧ ਜਾਦਾ ਹੈ

Comments