ਜੀਦੰਗੀਭਰ ਸਿਹਤਮੰਦ ਰਹਿਣ ਦਾ ਸਭ ਤੋ ਅਸਾਨ ਨੁਸਕਾ

ਜੇ ਤੁਸੀ ਜੀਦੰਗੀਭਰ ਸਿਹਤਮੰਦ ਰਹਿਣਾ ਚਹਾਉਦੇ ਹੋ ਤਾ ਇਸ ਦਾ ਸਭ ਤੋ ਅਸਾਨ ਨੁਕਸਾ ਤੁਹਾਨੂੰ ਦਸ ਰਿਹਾ ਹਾਂ


ਹਮੇਸ਼ਾ ਹੀ ਭੋਜਨ ਚਬਾ ਚਬਾ ਕੇ ਖਾਉ

ਇਹ ਤਾਂ ਬਹੁਤ ਹੀ ਅਸਾਨ ਨੁਕਸਕਾ ਹੈ ਤੁਸੀ ਸੋਚ ਰਹੇ ਹੋਵੋਗੇ ਪਰ 100 ਵਿਚੋ ਸਿਰਫ 1 ਵਿਅਕਤੀ ਇਸ ਨੁਕਸੇ ਨੂੰ ਅਪਨਾ ਰਿਹਾ ਹੈ ਮੈ ਤਾ ਇਕ ਕੰਮ ਕੀਤਾ ਹੈ ਅਪਣੇ ਜੀਵਨ ਵਿਚ


  1. ਜਾਂ ਤਾ ਮੈ 32 ਵਾਰੀ ਇਕ ਰੋਟੀ ਦੇ ਟੁਕਰੇ ਨੂੰ ਸਬਜੀ ਨਾਲ ਚਬਾਉਦਾ ਹਾਂ ਕਿਉਕਿ ਸਾਡੇ ਦੰਦ ਬਤੀ ਹਨ ਤੇ ਇਸ ਲਈ ਸਾਡਾ ਵਿ ਇਹ ਫਰਜ ਬਣ ਜਾਦਾ ਹੈ ਕਿ ਬਤੀ ਵਾਰੀ ਇਕ ਰੋਟੀ ਦੇ ਜਾ ਕਿਸੇ ਵੀ ਚੀਜ ਨੂੰ ਚਬਾਇਏ ।
  2. ਜਾ 1 ਮਿੰਟ ਚਬਾਉਦਾ ਰਹਿੰਦਾ

ਇਸ ਦਾ ਇਕ ਵਿਗਿਆਨਕ ਫੈਦਾ ਇਹ ਹੁੰਦਾ ਹੈ ਕਿ ਤੁਹਾਨੂੰ ਕਦੇ ਕਬਜ ਨਹੀ ਹੋ ਸਕਦੀ ਕਿਉਕਿ ਜੀਆਦਾ ਚਬਾਉਣ ਨਾਲ ਭੋਜਨ ਵਡੀ ਆਤ ਦੁਆਰਾ ਚੰਗੀ ਤਰਾ ਹਜਮ ਹੋ ਜਾਦਾ ਹੈ ਇਸ ਤਰਾ ਤੁਹਾਨੂੰ ਕਿਸੇ ਵੀ ਤਰਾ ਦੀ ਬੀਮਾਰੀ ਨਹੀ ਲਗ ਸਕਦੀ ਤੇ ਤੁਹਾਡਾ ਖੁਨ ਵੀ ਵਧੇਗਾ

ਧਿਆਨ ਦਿਉ ਕਿਰਪਾ ਕਰਕੇ ਇਹ ਛੋਟੀ ਜਿਹੀ ਗਲ ਹੈ ਪਰ 100 ਸਾਲ ਜੀਉਣ ਲਈ ਤੇ ਸਿਹਤਮੰਦ ਰਹਿਣ ਲਈ ਇਸ ਨਿਯਮ ਨੂੰ ਅਪਣਾਉਣਾ ਵੀ ਬਹੁਤ ਜਰੁਰੀ ਹੈ ਕੋਈ ਵੀ ਜਾਨਵਰ ਅਜ ਡਾਕਟਰਾ ਦੀ ਦੁਕਾਨਾ ਤੇ ਲਾਇਨ ਲਗਾ ਕੇ ਨਹੀ ਖੜਾ ਉਸ ਦਾ ਇਕ ਕਾਰਨ ਇਹ ਹੋ ਕਿ ਉਹ ਅਪਣਾ ਭੋਜਨ ਪੁਰੀ ਤਰਾ ਚਬਾ ਕੇ ਕਰਦੇ ਹਨ ਜਿਸ ਕਾਰਣ ਉਨਾ ਦਾ ਹਾਜਮਾ ਚੰਗਾ ਹੁੰਦਾ ਹੈ

ਪਿਆਰੇ ਦੋਸਤੋ

ਮੈਨੂੰ ਆਸ ਹੈ ਕਿ ਤੁਸੀ ਮੇਰੇ ਛੋਟੇ ਜਿਹੇ ਨੁਕਸੇ ਤੇ ਅਮਲ ਕਰੋਗੇ

Comments