ਭਰਸ਼ਟਾਚਾਰ ਕੁਤੇ ਦੀ ਪੁਛ

ਮੈਂ ਭਰਟਾਚਾਰ ਨੂੰ ਕੁਤੇ ਦੀ ਪੁਛ ਸਮਝਦਾ ਹੈ ਜਿਸ ਨੂੰ ਜਿਨੀ ਵੀ ਕੋਸ਼ਿਸ਼ ਕਰਿਏ ਸਿਦੀ ਕਰਨ ਦੀ ਇਹ ਹੁੰਦੀ ਹੀ Nahi ਇਸ ਕਰਕੇ ਚੀਨ ਵਾਲੀਆ ਨੇ ਇਕ ਨਵਾ ਢੰਗ ਅਪਣਾਇਆ ਹੈ ਜੇਕਰ ਕੋਈ ਵਿਆਕਤੀ ਚੀਨ ਵਿਚ ਰਿਸ਼ਵਤ ਲੈਦਾਂ ਜਾਂ ਕੋਈ ਭਰਸ਼ਟਾਚਾਰ ਫੈਲਾਦਾ ਫਰੀਆ ਜਾਵੇਗਾ ਤਾ ਉਸ ਵਿਆਕਤੀ ਦੀ ਸਜਾ ਮੋਤ ਹੈ ਸਿਫ ਫਾਸੀ ਨਹੀ ਸਗੋ ਦੀਮਾਗ ਤੇ ਗੋਲੀ ਮਾਰ ਕੇ ਸਜਾ ਦਿਤੀ ਜਾਦੀ ਹੈ ਮੈਂ ਚਹਾਉਦਾ ਹਾਂ ਕਿ ਭਾਰਤ ਵਿਚ ਵੀ ਜੋ ਨੇਤਾ ਜੋ ਕੋਈ ਵੀ ਬੰਦਾ ਭਰਸ਼ਟਾਚਾਰ ਫੈਲਾਉਦਾ ਹੈ ਉਸ ਨੂੰ ਵੀ ਇਸ ਤਰਾ ਦੀ ਸਜਾ ਦਿਤੀ ਜਾਵੇ ਤਾ ਹੀ ਰਿਸ਼ਵਤ , ਬਲੈਕ ਮਾਰਕਿਟਿੰਗ ਤੇ ਭਰਸ਼ਟਾਚਾਰ ਰੁਕ ਸਕਦਾ ਹੈ

Comments

Vinod Ji. Kithe busy ho gye. Darshan nahi ho rahey tuhade.