ਸਿਖਿਆ ਦੇ ਖੇਤਰ ਵਿਚ ਕਿਵੇਂ ਅਗੇ ਵਧਿਏ

  1. ਸਿਖਿਆ ਇਨੀ ਮਹਿੰਗੀ ਹੋ ਚੁਕੀ ਹੈ ਕਿ ਕੋਈ ਗਰੀਬ ਵਿਦਿਆਰਥੀ ਅਗੇ ਨਹੀ ਵਧ ਸਕਦਾ । ਮੈਨੂੰ ਯਾਦ ਹੈ ਕਿ ਮੈਂ ਸਿਰਫ 6000 ਰੁਪਏ ਵਿਚ ਬੀਕਾਮ ਕੀਤੀ ਸੀ ਤੇ ਹੁਣ 50000 ਰੁਪਏ ਦੀ ਬੀਕਾਮ ਹੋ ਗਈ ਹੈ
  2. ਸਿਖਿਆ ਕੇਂਦਰ ਹੁਣ ਦੁਕਾਨਾਂ ਬਣ ਗਇਆ ਹਨ
  3. ਦਾਨ ਤੇ ਬੀਐਡ , ਐਮਬੀਏ ਦੀ ਸੀਟਾਂ ਦੇਣ ਦਾ ਅਰਥ ਹੈ ਕਿ ਹੁਣ ਸਿਖਿਆ ਖੇਤਰ ਦਾਨ ਦੀ ਰਿਸ਼ਵਤ ਲੈਣ ਕਰਕੇ ਭਰਸ਼ਟਾਚਾਰ ਨਾਲ ਭਰ ਗਿਆ ਹੈ
  4. ਸਰਕਾਰੀ ਟਿਚਰ ਟਿਚਰ ਨਹੀ ਕਸਾਈ ਹੋ ਗਏ ਹਨ ਵਡੀ ਮਾਤਰਾ ਵਿਚ ਟੁਸ਼ਨਾਂ ਪੜਾਂ ਕੇ ਅਪਣੇ ਤਾ ਘਰ ਭਰ ਰਹੇ ਹਨ ਪਰ ਸਕੁਲਾ ਤੇ ਕਾਲਜਾਂ ਵਿਚ ਨਾ ਪੜਾਂ ਕੇ ਦੇਸ਼ ਦੇ ਸਿਖਿਆ ਤੇ ਕੰਲਕ ਵਿ ਲਗਾ ਰਹੇ ਹਨ
  5. ਸਰਕਾਰ ਨੇ ਹੋਰ ਵੀ ਗੰਦਾ ਕੰਮ ਕੀਤਾ ਹੋਈਆ ਹੈ ਲੋਨ ਤੇ ਸਿਖਿਆ ਪ੍ਰਾਪਤ ਕਰੋ ਯਾਨੀ ਸਰਕਾਰ ਤਾ ਕਰਜਾਈ ਹੈ ਹੁਣ ਵਿਦਿਆਰਥੀਆ ਨੂੰ ਵੀ ਕਰਜਾਈ ਬਣਾਉਣਾ ਚਹਾਉਦੀ ਹੈ

Comments