ਬਕਰੀ

ਬਕਰੀ ਇਕ ਪਾਲਤੁ ਪਸ਼ੁ ਹੈ ਤੇ ਇਹ ਜੰਗਲੀ ਹੀਰਣਾ ਦੀ ਨਸਲ ਵਿਚੋ ਆਈ ਹੈ ਹੁਣ ਤਕ ਬਕਰੀਆ ਦੀਆ 300 ਤੋ ਜਿਆਦਾ ਨਸਲਾ ਪਾਪੀਆ ਦੁਆਰਾ ਮਾਸ ਖਾਣ ਕਰਕੇ ਖਤਮ ਹੋ ਗਈ ਹੈ ਹਜਾਰਾ ਸਾਲਾਂ ਤੋ ਮਨੁਖ ਬਕਰੀਆ ਨੂੰ ਉਸ ਦੇ ਦੁਧ ਲਈ ਪਾਲਤੁ ਬਣਾ ਕੇ ਰਖਦਾ ਰਿਹਾ ਹੈ ।ਇਤਿਹਾਸਬਕਰੀ ਪਾਲਣ ਦਾ ਇਤਿਹਾਸ ਉਨਾ ਹੀ ਪੁਰਾਣਾ ਹੈ ਜਿਨਾ ਕਿ ਖੁਦ ਮਾਨਵ ਸੰਸਕਰਿਤੀ ।

ਮਨੁਖ ਦੁਧ ਤੋ ਬਿਨਾ ਨਹੀ ਰਹੀ ਸਕਦਾ ਤੇ ਕਿਸਾਨ ਖਾਦ ਤੋ ਬਿਨਾ ਇਕ ਪਾਸੇ ਤਾ ਬਕਰੀ 2 ਤੋ 3 ਕਿਲੋ ਰੋਜ ਦੁਧ ਦੇ ਦਿੰਦੀ ਹੈ ਤੇ ਦੁਜਾ ਇਸ ਦੀ ਖਾਦ ਖੇਤਾ ਦੇ ਲਈ ਬਹੁਤ ਹੀ ਉਪਯੋਗੀ ਹੁੰਦੀ ਹੈ ਜਿਸ ਕਰਕੇ ਸਦਿਯਾ ਤੋ ਹੀ ਬਕਰੀ ਨੇ ਮਾਨਵ ਵਿਕਾਸ ਵਿਚ ਸਾਥ ਦਿਤਾ ਹੈ ।

ਇਥੋ ਤਕ ਕੀ ਬਕਰਿਆ ਨਾਲ ਪੁਰਾਣੇ ਸਮੇ ਵਿਚ ਸਮਾਨ ਨੂੰ ਇਕ ਸਥਾਨ ਤੋ ਦੁਜੇ ਸਥਾਨ ਪਹੁੰਚਾਇਆ ਜਾਦਾ ਸੀ ।ਸ਼ਾਰੀਰਕ ਰਚਨਾਵੈਸੇ ਤੇ ਸਾਰੀਆ ਬਕਰੀ ਦੀ ਸ਼ਾਰੀਰਕ ਬਨਵਟ ਇਕੋ ਜਿਹੀ ਲਗਦੀ ਹੈ ਫਿਰ ਵੀ ਇਨਾ ਦੀਆ ਵੀ ਕੁਝ ਨਸਲਾਂ ਹੁੰਦੀਆ ਹਨ । ਇਸ ਦੇ ਦੋ ਸਿੰਘ ਹੁੰਦੇ ਹਨ ਇਸ ਦੀ ਪੁਛ ਛੋਟੀ ਹੁੰਦੀ ਹੈ ਤੇ ਇਹ ਸ਼ਾਰੀਰਕ ਰੁਪ ਤੋ ਪੁਰੀ ਤਰਾ ਸਿਹਤ ਮੰਦ ਜਾਨਵਰ ਹੁੰਦਾ ਹੈ ।
ਗਾਂਧੀ ਜੀ ਨੇ ਤਾਂ ਇਸ ਨੂੰ ਗਰੀਬਾਂ ਦੀ ਗਉ ਤਕ ਕਿਹਾ ਦਿਤਾ ਹੈ ਕਿਉਕਿ ਕੋਈ ਵੀ ਗਰੀਬ ਆਦਮੀ ਇਸ ਨੂੰ ਅਸਾਨੀ ਨਾਲ ਪਾਲ ਕੇ ਇਸ ਤੋ ਲਾਭ ਪ੍ਰਾਪਤ ਕਰ ਸਕਦਾ ਹੈ ਪਰ ਇਸ ਨੂੰ ਕਦੇ ਵੀ ਮਾਰਨਾ ਨਹੀ ਚਹਿਦਾ ਨਾ ਹੀ ਮਾਸ ਖਾਣਾ ਚਹਿਦਾ ਇਹ ਦੋਵੇ ਕੰਮ ਤੁਹਾਨੂੰ ਰਾਕਸ਼ਸਾ ਦੀ ਸ਼੍ਰੇਣੀ ਵਿਚ ਲੈ ਜਾਦੇ ਹਨ ਸਾਰੇ ਗੁਰੂਆਂ ਨੇ ਇਸ ਦੀ ਨਿੰਦਾ ਕੀਤੀ ਹੈ

ਤੇ ਆਉ ਅਜ ਤੋ ਹੀ ਬਕਰੀ ਪਾਲ ਕੇ ਇਸ ਸੇਵਾ ਦਾ ਲਾਭ ਉਠਾਏ

Comments